Home / Punjabi News / ਬਦਰੀਨਾਥ ਧਾਮ ਦੇ ਕਪਾਟ 12 ਮਈ ਨੂੰ ਖੁੱਲ੍ਹਣਗੇ

ਬਦਰੀਨਾਥ ਧਾਮ ਦੇ ਕਪਾਟ 12 ਮਈ ਨੂੰ ਖੁੱਲ੍ਹਣਗੇ

ਦੇਹਰਾਦੂਨ, 14 ਫਰਵਰੀ
ਉਤਰਾਖੰਡ ਦੇ ਬਦਰੀਨਾਥ ਧਾਮ ਦੇ ਕਪਾਟ ਸ਼ਰਧਾਲੂਆਂ ਲਈ 12 ਮਈ ਨੂੰ ਸਵੇਰੇ 6 ਵਜੇ ਖੋਲ੍ਹ ਦਿੱਤੇ ਜਾਣਗੇ। ਮੰਦਰ ਦੇ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਅਜੈਂਦਰ ਅਜੈ ਨੇ ਕਿਹਾ ਕਿ ਪ੍ਰੰਪਰਾ ਮੁਤਾਬਕ ਅੱਜ ਬਸੰਤ ਪੰਚਮੀ ਦੇ ਮੌਕੇ ‘ਤੇ ਨਰਿੰਦਰ ਨਗਰ ਪੈਲੇਸ ‘ਚ  ਧਾਰਮਿਕ ਸਮਾਰੋਹ ਤੋਂ ਬਾਅਦ ਮੰਦਰ ਦੇ ਕਪਾਟ ਖੋਲ੍ਹਣ ਦੀ ਤਰੀਕ ਅਤੇ ਸਮੇਂ ਦਾ ਐਲਾਨ ਕੀਤਾ ਗਿਆ।

The post ਬਦਰੀਨਾਥ ਧਾਮ ਦੇ ਕਪਾਟ 12 ਮਈ ਨੂੰ ਖੁੱਲ੍ਹਣਗੇ appeared first on Punjabi Tribune.


Source link

Check Also

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ‘ਚ ਆਇਆ ਤੂਫ਼ਾਨ…

Jalandhar News: ਪੰਜਾਬ ਦੀ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ (AAP ) ਨੇ ਜਲੰਧਰ ਛਾਉਣੀ ਇਲਾਕੇ …