Home / 2021 / April (page 13)

Monthly Archives: April 2021

ਹੁਣ ਕੈਟਰੀਨ ਕੈਫ਼ ਨੂੰ ਹੋਇਆ ਕਰੋਨਾ

ਹੁਣ ਕੈਟਰੀਨ ਕੈਫ਼ ਨੂੰ ਹੋਇਆ ਕਰੋਨਾ

ਮੁੰਬਈ, 6 ਅਪਰੈਲ ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ (37) ਵੀ ਕਰੋਨਾ ਦੀ ਲਪੇਟ ’ਚ ਆ ਗਈ ਹੈ। ਅਦਾਕਾਰਾ ਇਸ ਵੇਲੇ ਘਰ ਵਿੱਚ ਇਕਾਂਤਵਾਸ ਹੈ। ਕੈਫ਼ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਪੋਸਟ ਸ਼ੇਅਰ ਕਰਕੇ ਆਪਣੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਕੋਵਿਡ-19 ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਅਕਸ਼ੈ ਕੁਮਾਰ, …

Read More »

1497 ਕਰੋੜ ਰੁਪਏ ਦਾ ਸਪੈਕਟ੍ਰਮ ਖਰੀਦਣ ਲਈ ਜੀਓ ਨੇ ਏਅਰਟੈੱਲ ਨਾਲ ਕੀਤਾ ਸਮਝੌਤਾ

1497 ਕਰੋੜ ਰੁਪਏ ਦਾ ਸਪੈਕਟ੍ਰਮ ਖਰੀਦਣ ਲਈ ਜੀਓ ਨੇ ਏਅਰਟੈੱਲ ਨਾਲ ਕੀਤਾ ਸਮਝੌਤਾ

ਨਵੀਂ ਦਿੱਲੀ, 6 ਅਪਰੈਲ ਰਿਲਾਇੰਸ ਜੀਓ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਆਂਧਰਾ ਪ੍ਰਦੇਸ਼, ਦਿੱਲੀ ਅਤੇ ਮੁੰਬਈ ਸਰਕਲ ਵਿੱਚ 800 ਮੈਗਾਹਰਟਜ਼ ਬੈਂਡ ਵਿੱਚ ਕੁਝ ਸਪੈਕਟ੍ਰਮ ਖਰੀਦਣ ਲਈ ਭਾਰਤੀ ਏਅਰਟੈੱਲ ਨਾਲ ਸਮਝੌਤਾ ਕੀਤਾ ਹੈ। ਇਹ ਸੌਦਾ ਕਰੀਬ 1497 ਕਰੋੜ ਰੁਪਏ ਦਾ ਹੈ। ਇਨ੍ਹਾਂ ਤਿੰਨਾਂ ਸਰਕਲਾਂ ਵਿੱਚ ਜੀਓ ਕੋਲ ਕੁਲ 7.5 …

Read More »

ਪਾਕਿਸਤਾਨ ’ਚ 80 ਸਾਲ ਤੇ ਵੱਧ ਉਮਰ ਦੇ ਨਾਗਰਿਕਾਂ ਨੂੰ ਘਰਾਂ ਵਿੱਚ ਹੀ ਲੱਗੇਗਾ ਕਰੋਨਾ ਤੋਂ ਬਚਾਅ ਦਾ ਟੀਕਾ

ਪਾਕਿਸਤਾਨ ’ਚ 80 ਸਾਲ ਤੇ ਵੱਧ ਉਮਰ ਦੇ ਨਾਗਰਿਕਾਂ ਨੂੰ ਘਰਾਂ ਵਿੱਚ ਹੀ ਲੱਗੇਗਾ ਕਰੋਨਾ ਤੋਂ ਬਚਾਅ ਦਾ ਟੀਕਾ

ਇਸਲਾਮਾਬਾਦ, 6 ਅਪਰੈਲ ਪਾਕਿਸਤਾਨ ਵਿੱਚ ਰਹਿੰਦੇ 80 ਸਾਲ ਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਕਰੋਨਾ ਤੋਂ ਬਚਾਅ ਲਈ ਟੀਕਾ ਲਗਾਇਆ ਜਾਵੇਗਾ। ਕੌਮੀ ਸਿਹਤ ਸੇਵਾਵਾਂ ਬਾਰੇ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ 103 ਮੌਤਾਂ ਹੋਈਆਂ …

Read More »

How to build a healthy world- The New Indian Express

How to build a healthy world- The New Indian Express

Express News Service Ahead of World Health Day (April 7), we speak to a few stakeholders on what can be done in ‘Building a fairer, healthier world’ — the World Health Organisation’s theme for the day this year. Dr Geeta Grewal, Chief Consultant and Cosmetic Surgeon, 9Muses Wellness ClinicMost people are …

Read More »

ਭਾਰਤ ’ਚ ਵਾਇਰਸ ਨਹੀਂ, ਸਗੋਂ ਇਹ ਰੋਗ ਲੈਂਦੇ ਸਭ ਤੋਂ ਵੱਧ ਜਾਨਾਂ

ਭਾਰਤ ’ਚ ਵਾਇਰਸ ਨਹੀਂ, ਸਗੋਂ ਇਹ ਰੋਗ ਲੈਂਦੇ ਸਭ ਤੋਂ ਵੱਧ ਜਾਨਾਂ

ਨਵੀਂ ਦਿੱਲੀ: ਬਿਨਾ ਲਾਗ ਵਾਲੇ ਰੋਗ ਉਹ ਹੁੰਦੇ ਹਨ, ਜੋ ਇੱਕ ਤੋਂ ਦੂਜੇ ਵਿਅਕਤੀ ਤੱਕ ਨਹੀਂ ਫੈਲਦੇ ਤੇ ਉਹ ਰਹਿੰਦੇ ਵੀ ਲੰਮੇ ਸਮੇਂ ਤੱਕ ਹਨ। ਉਨ੍ਹਾਂ ਨੂੰ ਪੁਰਾਣੀ ਜਾਂ ਕ੍ਰੌਨਿਕ ਬੀਮਾਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਗ਼ੈਰ ਸੰਚਾਰੀ ਬੀਮਾਰੀਆਂ ਹਰੇਕ ਉਮਰ, ਧਰਮ ਤੇ ਦੇਸ਼ ਦੇ ਲੋਕਾਂ ਨੂੰ ਪ੍ਰਭਾਵਿਤ …

Read More »

ਬੰਗਾਲੀਆਂ ਨੂੰ ਧਮਕਾਉਣ ਵਾਲਾ ਕਦੇ ਵੀ ਸਫ਼ਲ ਨਹੀਂ ਹੋਇਆ: ਜਯਾ ਬੱਚਨ

ਬੰਗਾਲੀਆਂ ਨੂੰ ਧਮਕਾਉਣ ਵਾਲਾ ਕਦੇ ਵੀ ਸਫ਼ਲ ਨਹੀਂ ਹੋਇਆ: ਜਯਾ ਬੱਚਨ

ਕੋਲਕਾਤਾ, 5 ਅਪਰੈਲ ਰਾਜ ਸਭਾ ਮੈਂਬਰ ਜਯਾ ਬੱਚਨ ਨੇ ਅੱਜ ਤ੍ਰਿਣਮੂਲ ਕਾਂਗਰਸ ਲਈ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਮਮਤਾ ਬੈਨਰਜੀ ਇਕੱਲੀ ਹੀ ਬੰਗਾਲ ਦੇ ਜਮਹੂਰੀ ਹੱਕਾਂ ਲਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਕੱਲੀ ਆਪਣੇ ਦਮ ‘ਤੇ ਵਧੀਕੀਆਂ ਤੇ ਜ਼ੁਲਮਾਂ ਖ਼ਿਲਾਫ਼ ਡਟੀ ਹੋਈ ਹੈ। ਜਯਾ ਨੇ ਭਾਜਪਾ ‘ਤੇ …

Read More »