Home / 2018 / December / 19

Daily Archives: December 19, 2018

ਹਰਿਆਣਾ : ਨਗਰ ਨਿਗਮ ਚੋਣਾਂ ‘ਚ ਭਾਜਪਾ ਦੀ ਬੋਲੀ ਤੂਤੀ

ਹਰਿਆਣਾ : ਨਗਰ ਨਿਗਮ ਚੋਣਾਂ ‘ਚ ਭਾਜਪਾ ਦੀ ਬੋਲੀ ਤੂਤੀ

ਹਰਿਆਣਾ— ਹਰਿਆਣਾ ‘ਚ 5 ਨਗਰ ਨਿਗਮਾਂ ਲਈ ਹੋਈਆਂ ਚੋਣਾਂ ‘ਚ ਭਾਜਪਾ ਨੇ ਆਪਣਾ ਕਬਜ਼ਾ ਕਰ ਲਿਆ ਹੈ। 5 ਨਗਰ ਨਿਗਮਾਂ ਵਿਚ ‘ਕਮਲ’ ਖਿੜਿਆ ਹੈ। 5 ਜ਼ਿਲਿਆਂ ਵਿਚ ਸਭ ਤੋਂ ਪਹਿਲਾਂ ਪਾਨੀਪਤ ਦੇ ਨਤੀਜੇ ਆਏ, ਫਿਰ ਕਰਨਾਲ, ਹਿਸਾਰ, ਯਮੁਨਾਨਗਰ ਅਤੇ ਰੋਹਤਕ ਦੇ ਨਤੀਜੇ ਐਲਾਨ ਹੋਏ ਹਨ। ਪਾਨੀਪਤ ਤੋਂ ਉਮੀਦਵਾਰ ਅਵਨੀਤ ਕੌਰ …

Read More »

’84 ਦੰਗਾ ਮਾਮਲਾ : ਯਸ਼ਪਾਲ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਟਲੀ

’84 ਦੰਗਾ ਮਾਮਲਾ : ਯਸ਼ਪਾਲ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਟਲੀ

ਨਵੀਂ ਦਿੱਲੀ—1984 ਦੇ ਸਿੱਖ ਵਿਰੋਧੀ ਦੰਗਿਆਂ ਲਈ ਮੌਤ ਦੀ ਸਜ਼ਾ ਪ੍ਰਾਪਤ ਯਸ਼ਪਾਲ ਸਿੰਘ ਦੀ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ 29 ਜਨਵਰੀ ਤਕ ਲਈ ਟਾਲ ਦਿੱਤੀ ਗਈ ਹੈ। ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਜ਼ਮਾਨਤ ਦੀ ਪਟੀਸ਼ਨ ‘ਤੇ ਸੁਣਵਾਈ ਨੂੰ ਟਾਲ ਦਿੱਤਾ। ਦੱਸਣਯੋਗ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ …

Read More »

ਬਠਿੰਡਾ : ਮਾਚਿਸ ਫੈਕਟਰੀ ‘ਚ ਧਮਾਕਾ, 1 ਦੀ ਮੌਤ, 1 ਜ਼ਖਮੀ

ਬਠਿੰਡਾ : ਮਾਚਿਸ ਫੈਕਟਰੀ ‘ਚ ਧਮਾਕਾ, 1 ਦੀ ਮੌਤ, 1 ਜ਼ਖਮੀ

ਬਠਿੰਡਾ—ਬਠਿੰਡਾ ਦੀ ਮਾਚਿਸ ਫੈਕਟਰੀ ‘ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧਮਾਕੇ ‘ਚ 2 ਮਜ਼ਦੂਰ ਬੁਰੀ ਤਰ੍ਹਾਂ ਨਾਲ ਝੁਲਸ ਗਏ ਹਨ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਪਹੁੰਚਾਇਆ ਗਿਆ। ਇਲਾਜ ਦੌਰਾਨ ਇਕ ਮਜ਼ਦੂਰ ਦੀ ਮੌਤ ਹੋ ਗਈ ਹੈ। ਮੌਕੇ ‘ਤੇ ਮਿਲੀ ਜਾਣਕਾਰੀ ਮੁਤਾਬਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ …

Read More »

ਬੁਲੰਦ ਸ਼ਹਿਰ ਹਿੰਸਾ-ਮ੍ਰਿਤਕ ਸੁਮਿਤ ਦੇ ਪਰਿਵਾਰ ਨੇ CM ਯੋਗੀ ਤੋਂ ਕੀਤੀ ਇਹ ਮੰਗ

ਬੁਲੰਦ ਸ਼ਹਿਰ ਹਿੰਸਾ-ਮ੍ਰਿਤਕ ਸੁਮਿਤ ਦੇ ਪਰਿਵਾਰ ਨੇ CM ਯੋਗੀ ਤੋਂ ਕੀਤੀ ਇਹ ਮੰਗ

ਲਖਨਊ-ਇਸ ਮਹੀਨੇ ਦੀ ਸ਼ੁਰੂਆਤ ‘ਚ ਬੁਲੰਦ ਸ਼ਹਿਰ ‘ਚ ਹਿੰਸਾ ਹੋਈ, ਜਿਸ ‘ਚ ਇੰਸਪੈਕਟਰ ਸੁਬੋਧ ਕੁਮਾਰ ਤੋਂ ਇਲਾਵਾ ਸੁਮਿਤ ਨਾਂ ਦੇ ਇਕ ਹੋਰ ਨੌਜਵਾਨ ਦੀ ਮੌਤ ਹੋਈ ਸੀ। ਅੱਜ ਉਸ ਨੌਜਵਾਨ ਦੇ ਮਾਤਾ-ਪਿਤਾ ਸੀ. ਐੱਮ. ਯੋਗੀ ਅਦਿੱਤਿਆਨਾਥ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਮੰਗ ਹੈ ਕਿ ਸੁਮਿਤ ਨੂੰ ਸ਼ਹੀਦ ਦਾ ਦਰਜਾ ਦਿੱਤਾ …

Read More »

ਕੈਪਟਨ ਅਮਰਿੰਦਰ ਸਿੰਘ ਨੂੰ ਪੀ.ਜੀ.ਆਈ ‘ਚੋਂ ਮਿਲੀ ਛੁੱਟੀ

ਕੈਪਟਨ ਅਮਰਿੰਦਰ ਸਿੰਘ ਨੂੰ ਪੀ.ਜੀ.ਆਈ ‘ਚੋਂ ਮਿਲੀ ਛੁੱਟੀ

ਚੰਡੀਗੜ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਇਸ ਦੌਰਾਨ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਪੀ.ਜੀ.ਆਈ ‘ਚੋਂ ਮਿਲੀ ਛੁੱਟੀ ਮਿਲ ਗਈ ਹੈ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਗੁਰਦੇ ‘ਚੋਂ ਪੱਥਰੀ ਹਟਾਉਣ ਲਈ ਉਹਨਾਂ ਦਾ ਬੀਤੇ ਦਿਨੀਂ ਪੀ.ਜੀ.ਆਈ. ਵਿਖੇ ਸਧਾਰਨ ਅਪਰੇਸ਼ਨ ਹੋਇਆ …

Read More »

CBI ਦੇ ਐਡੀਸ਼ਨਲ ਡਾਇਰੈਕਟਰ ਬਣੇ ਐੱਮ. ਨਾਗੇਸ਼ਵਰ ਰਾਓ

CBI ਦੇ ਐਡੀਸ਼ਨਲ ਡਾਇਰੈਕਟਰ ਬਣੇ ਐੱਮ. ਨਾਗੇਸ਼ਵਰ ਰਾਓ

ਨਵੀਂ ਦਿੱਲੀ-ਸੀ. ਬੀ. ਆਈ. ਦੇ ਅੰਤਰਿਮ ਡਾਇਰੈਕਟਰ ਐੱਮ. ਨਾਗਸ਼ੇਵਰ ਰਾਓ ਮੰਗਲਵਾਰ ਨੂੰ ਪ੍ਰਮੋਸ਼ਨ ਮਿਲ ਗਈ ਹੈ, ਹੁਣ ਉਨ੍ਹਾਂ ਐਡੀਸ਼ਨਲ ਡਾਇਰੈਕਟਰ ਵਜੋਂ ਤਰੱਕੀ ਮਿਲ ਗਈ ਹੈ। ਉਨ੍ਹਾਂ ਨੇ 2016 ‘ਚ ਜੁਆਇੰਟ ਡਾਇਰੈਕਟਰ ਦੇ ਰੂਪ ‘ਚ ਸੀ. ਬੀ. ਆਈ. ‘ਚ ਕੰਮ ਕਰਨਾ ਸ਼ੁਰੂ ਕੀਤਾ ਸੀ। ਓਡਿਸ਼ਾ ਕੇਡਰ ਦੇ 1986 ਬੈਚ ਦੇ ਆਈ. …

Read More »

84 ਦੰਗਿਆਂ ‘ਤੇ ਬਣੇ ਹਰ ਕਮਿਸ਼ਨ ‘ਤੇ ਦਬਾਅ ਬਣਾਇਆ ਗਿਆ : ਸੁਖਬੀਰ ਬਾਦਲ

84 ਦੰਗਿਆਂ ‘ਤੇ ਬਣੇ ਹਰ ਕਮਿਸ਼ਨ ‘ਤੇ ਦਬਾਅ ਬਣਾਇਆ ਗਿਆ : ਸੁਖਬੀਰ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਬੁੱਧਵਾਰ ਨੂੰ ਹੋਈ। ਮੀਟਿੰਗ ਖਤਮ ਹੋਣ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਸੁਖਬੀਰ ਬਾਦਲ ਨੇ 1984 ਦੰਗਿਆਂ ਦੇ ਮਾਮਲੇ ‘ਚ ਬੋਲਦਿਆਂ ਕਿਹਾ ਕਿ 34 ਸਾਲਾਂ ਦੇ ਲੰਬੇ ਸਮੇਂ ਬਾਅਦ ਸਿੱਖ ਕੌਮ …

Read More »

ਅਗਸਤਾ ਵੈਸਟਲੈਂਡ: ਮਿਸ਼ੇਲ ਦੀ ਜ਼ਮਾਨਤ ਬਾਰੇ ਫੈਸਲਾ 22 ਦਸੰਬਰ ਤੱਕ ਰਾਖਵਾਂ

ਅਗਸਤਾ ਵੈਸਟਲੈਂਡ: ਮਿਸ਼ੇਲ ਦੀ ਜ਼ਮਾਨਤ ਬਾਰੇ ਫੈਸਲਾ 22 ਦਸੰਬਰ ਤੱਕ ਰਾਖਵਾਂ

ਨਵੀਂ ਦਿੱਲੀ-ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਅਗਸਤਾ ਵੈਸਟਲੈਂਡ ਵੀ. ਵੀ. ਆਈ. ਪੀ. ਹੈਲੀਕਾਪਟਰ ਸੌਦਾ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਕਥਿਤ ਵਿਚੌਲੇ ਮਿਸ਼ੇਲ ਦੀ ਜ਼ਮਾਨਤ ਦੀ ਪਟੀਸ਼ਨ ’ਤੇ ਫੈਸਲਾ 22 ਦਸੰਬਰ ਤਕ ਲਈ ਰਾਖਵਾਂ ਰੱਖ ਲਿਆ। 57 ਸਾਲਾ ਮਿਸ਼ੇਲ ਨੇ ਅਦਾਲਤ ਨੂੰ ਕਿਹਾ ਕਿ ਪੁੱਛਗਿਛ ਲਈ ਉਸ ਨੂੰ ਹੁਣ ਹੋਰ …

Read More »

450 ਗਰਾਮ ਹੈਰੋਇਨ ਸਮੇਤ ਵਿਦੇਸ਼ੀ ਲੜਕੀ ਕਾਬੂ

450 ਗਰਾਮ ਹੈਰੋਇਨ ਸਮੇਤ ਵਿਦੇਸ਼ੀ ਲੜਕੀ ਕਾਬੂ

ਜਲੰਧਰ — ਜਲੰਧਰ ਦਿਹਾਤੀ ਪੁਲਸ ਵੱਲੋਂ ਜ਼ਿੰਬਾਵੇ ਦੀ ਲੜਕੀ ਨੂੰ 450 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਲੜਕੀ ਦੀ ਪਛਾਣ ਅਲੀਸ਼ਾ ਮੋਸਾਸ ਦੇ ਰੂਪ ‘ਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਲੜਕੀ ਦਿੱਲੀ ਦੇ ਇਕ ਤਸਕਰ ਤੋਂ ਹੈਰੋਇਨ ਲਿਆ ਕੇ ਫਿਲੌਰ ‘ਚ ਸਪਲਾਈ ਕਰਦੀ ਸੀ, ਜਿਸ ਦੇ …

Read More »