Home / 2018 / December / 13

Daily Archives: December 13, 2018

ਕਮਲਨਾਥ ‘ਤੇ ਨਿਆਂ ਹੋਣਾ ਅਜੇ ਬਾਕੀ ਹੈ : ਫੁਲਕਾ

ਕਮਲਨਾਥ ‘ਤੇ ਨਿਆਂ ਹੋਣਾ ਅਜੇ ਬਾਕੀ ਹੈ : ਫੁਲਕਾ

ਨਵੀਂ ਦਿੱਲੀ — ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਸੁਪਰੀਮ ਕੋਰਟ ਦੇ ਵਕੀਲ ਐੱਚ.ਐੱਸ. ਫੁਲਕਾ ਨੇ ਕਮਲਨਾਥ ਨੂੰ ਲੈ ਕੇ ਬਿਆਨ ਦਿੱਤਾ ਹੈ। ਫੁਲਕਾ ਨੇ ਦਾਅਵਾ ਕੀਤਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਕਾਂਗਰਸ ਨੇਤਾ ਕਮਲਨਾਥ ਦੀ ਸ਼ਮੂਲੀਅਤ ਦੇ ਠੋਸ ਸਬੂਤ ਹਨ ਅਤੇ ਉਨ੍ਹਾਂ ਬਾਰੇ ਨਿਆਂ ਹੋਣਾ ਅਜੇ …

Read More »

ਕਮਲਨਾਥ ਨੂੰ ਲੈ ਕੇ ਖਹਿਰਾ ਨੇ ਵੀ ਜਤਾਇਆ ਵਿਰੋਧ, ਕਿਹਾ-ਕੈਪਟਨ ਦੇਣ ਦਖਲ

ਕਮਲਨਾਥ ਨੂੰ ਲੈ ਕੇ ਖਹਿਰਾ ਨੇ ਵੀ ਜਤਾਇਆ ਵਿਰੋਧ, ਕਿਹਾ-ਕੈਪਟਨ ਦੇਣ ਦਖਲ

ਚੰਡੀਗੜ੍ਹ — ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਸੁਖਪਾਲ ਖਹਿਰਾ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ‘ਚ ਕਥਿਤ ਤੌਰ ‘ਤੇ ਸ਼ਾਮਲ ਕਮਲਨਾਥ ਦੇ ਮੁੱਦੇ ‘ਤੇ ਵੀ ਕੈਪਟਨ ਅਮਰਿੰਦਰ ਸਿੰਘ ਆਪਣਾ ਰੁਖ ਰੱਖਣ। ਖਹਿਰਾ ਨੇ ਕਿਹਾ ਕਿ ਦੰਗਿਆਂ ਦੇ ਸਮੇਂ ਕਮਲਨਾਥ ਦੀ ਸੰਸਦ ਨੇੜੇ ਰਕਾਬਗੰਜ ਗੁਰਦੁਆਰੇ ਨੇੜੇ ਮੌਜੂਦਗੀ ਦੀ …

Read More »

ਹੰਗਾਮੇ ਕਾਰਨ ਦੋਵੇਂ ਸਦਨ ਦਿਨ ਭਰ ਲਈ ਹੋਏ ਮੁਲਤਵੀ

ਹੰਗਾਮੇ ਕਾਰਨ ਦੋਵੇਂ ਸਦਨ ਦਿਨ ਭਰ ਲਈ ਹੋਏ ਮੁਲਤਵੀ

ਨਵੀਂ ਦਿੱਲੀ— ਰਾਮ ਮੰਦਰ, ਰਾਫੇਲ ਜਹਾਜ਼ ਸੌਦੇ, ਆਂਧਰਾ ਪ੍ਰਦੇਸ਼ ਮੁੜ ਗਠਨ ਕਾਨੂੰਨ ਨੂੰ ਲਾਗੂ ਕਰਨ ਦੀ ਮੰਗ ਅਤੇ ਕਾਵੇਰੀ ਡੇਲਟਾ ਖੇਤਰ ਦੇ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਸੰਸਦ ਦੇ ਦੋਹਾਂ ਸਦਨਾਂ ‘ਚ ਵੀਰਵਾਰ ਵੀ ਵੱਖ-ਵੱਖ ਦਲਾਂ ਦੇ ਮੈਂਬਰਾਂ ਨੇ ਹੰਗਾਮਾ ਕੀਤਾ। ਰੌਲੇ ਕਾਰਨ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ …

Read More »

ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਰਾਜ ਚੋਣ ਕਮਿਸ਼ਨਰ ਵਲੋਂ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਪੁਲਿਸ ਮੁਖੀਆਂ ਨਾਲ ਮੀਟਿੰਗ

ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਰਾਜ ਚੋਣ ਕਮਿਸ਼ਨਰ ਵਲੋਂ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਪੁਲਿਸ ਮੁਖੀਆਂ ਨਾਲ ਮੀਟਿੰਗ

ਚੋਣ ਤਿਆਰੀਆਂ ਦਾ ਲਿਆ ਜਾਇਜਾ ਚੰਡੀਗੜ੍ਹ -ਰਾਜ ਚੋਣ ਕਮਿਸ਼ਨਰ, ਪੰਜਾਬ ਸ੍ਰੀ ਜਗਪਾਲ ਸਿੰਘ ਸੰਧੂ ਨੇ ਅੱਜ ਇੱਥੇ ਪੰਜਾਬ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਪੁਲਿਸ ਮੁੱਖੀਆਂ ਨਾਲ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਸ੍ਰੀ ਵੀ.ਕੇ.ਭਾਵਰਾ, ਡੀ.ਜੀ.ਪੀ. ਪੰਜਾਬ ਪੁਲਿਸ (ਨੋਡਲ ਅਫ਼ਸਰ ਫਾਰ ਇਲੈਕਸ਼ਨ), ਆਈ.ਜੀ. ਹੈੱਡਕੁਆਰਟਰ, ਸ੍ਰੀ ਜਤਿੰਦਰ …

Read More »

ਮਨਜੀਤ ਸਿੰਘ ਜੀਕੇ ਖਿਲਾਫ ਭ੍ਰਿਸ਼ਟਾਚਾਰ ਮਾਮਲੇ ‘ਚ ਐੱਫ.ਆਈ.ਆਰ ਦਰਜ ਕਰਨ ਦੇ ਆਦੇਸ਼

ਮਨਜੀਤ ਸਿੰਘ ਜੀਕੇ ਖਿਲਾਫ ਭ੍ਰਿਸ਼ਟਾਚਾਰ ਮਾਮਲੇ ‘ਚ ਐੱਫ.ਆਈ.ਆਰ ਦਰਜ ਕਰਨ ਦੇ ਆਦੇਸ਼

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪ੍ਰਧਾਨਗੀ ਛੱਡ ਚੁੱਕੇ ਮਨਜੀਤ ਸਿੰਘ ਜੀਕੇ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜੀਕੇ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਹਨ। ਪਟਿਆਲਾ ਹਾਊਸ ਕੋਰਟ ਨੇ ਦਿੱਲੀ ਪੁਲਿਸ ਤੋਂ ਕੱਲ੍ਹ ਤੱਕ ਰਿਪੋਰਟ ਮੰਗੀ ਹੈ।

Read More »

ਪੰਜਾਬ ਵਿਧਾਨ ਸਭਾ ਵੱਲੋਂ ਵਿਛੜੀਆਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ

ਪੰਜਾਬ ਵਿਧਾਨ ਸਭਾ ਵੱਲੋਂ ਵਿਛੜੀਆਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ

ਭੁਵਨੇਸ਼ਵਰ – ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ। ਅੱਜ ਪੰਜਾਬ ਵਿਧਾਨ ਸਭਾ ਵੱਲੋਂ ਵੱਖ-ਵੱਖ ਵਿਛੜੀਆਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਵਿਧਾਨ ਸਭਾ ਵਲੋਂ ਸਾਬਕਾ ਵਿਧਾਇਕ ਬਿਸ਼ਮੰਬਰ ਦਾਸ, ਸਾਬਕਾ ਵਿਧਾਇਕ ਰਾਮ ਰਤਨ ਚੌਧਰੀ ਤੋਂ ਇਲਾਵਾ ਮੇਲਾ ਸਿੰਘ, ਸੋਹਨ ਸਿੰਘ, ਸੁਰਜੀਤ ਸਿੰਘ (ਸਾਰੇ ਸੁਤੰਤਰਤਾ ਸੈਨਾਨੀ), …

Read More »

ਸਟੀਲ ਫੈਕਟਰੀ ਦੀ ਭੱਠੀ ‘ਚ ਧਮਾਕਾ, ਤਿੰਨ ਮਰੇ

ਸਟੀਲ ਫੈਕਟਰੀ ਦੀ ਭੱਠੀ ‘ਚ ਧਮਾਕਾ, ਤਿੰਨ ਮਰੇ

ਸਿਲਵਾਸਾ— ਗੁਜਰਾਤ ਦੇ ਦਾਦਰਾ ਅਤੇ ਨਗਰ ਹਵਾਲੇ ਸਥਿਤ ਇਕ ਸਟੀਲ ਫੈਕਟਰੀ ਦੀ ਭੱਠੀ ‘ਚ ਵੀਰਵਾਰ ਤੜਕੇ ਧਮਾਕਾ ਹੋਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਕੇਂਦਰ ਸ਼ਾਸਤ ਪ੍ਰਦੇਸ਼ ਦੇ ਹੈੱਡ ਕੁਆਰਟਰ ਸ਼ਹਿਰ ਸਿਲਵਾਸਾ ਦੇ ਪੁਲਸ ਇੰਸਪੈਕਟਰ ਪੀ.ਵੀ. ਮਹਾਜਨ ਨੇ ਦੱਸਿਆ ਕਿ ਕ੍ਰਿਸ਼ਨਾ ਸਟੀਲ ਨਾਂ …

Read More »

ਪੰਜਾਬ ‘ਚ 19 ਰੇਲਾਂ ਰੱਦ, ਦੋ ਮਹੀਨੇ ਤਕ ਨਹੀਂ ਮਿਲੇਗੀ ਪੈਸੰਜਰ ਗੱਡੀ!

ਪੰਜਾਬ ‘ਚ 19 ਰੇਲਾਂ ਰੱਦ, ਦੋ ਮਹੀਨੇ ਤਕ ਨਹੀਂ ਮਿਲੇਗੀ ਪੈਸੰਜਰ ਗੱਡੀ!

ਫਿਰੋਜ਼ਪੁਰ/ਜਲੰਧਰ— ਸੰਘਣੀ ਧੁੰਦ ਨੇ ਰੇਲਾਂ ਦੇ ਪਹੀਏ ਰੋਕਣੇ ਸ਼ੁਰੂ ਕਰ ਦਿੱਤੇ ਹਨ।ਉੱਤਰੀ ਭਾਰਤ ‘ਚ ਪੈ ਰਹੀ ਸੰਘਣੀ ਧੁੰਦ ਨੂੰ ਧਿਆਨ ‘ਚ ਰੱਖਦੇ ਹੋਏ ਹਰ ਡਵੀਜ਼ਨ ‘ਚ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ।ਫਿਰੋਜ਼ਪੁਰ ਡਵੀਜ਼ਨ ਵੱਲੋਂ ਬੁੱਧਵਾਰ ਨੂੰ 19 ਪੈਸੰਜਰ ਰੇਲ ਗੱਡੀਆਂ 2 ਮਹੀਨਿਆਂ ਲਈ ਰੱਦ ਕਰਨ …

Read More »

ਕਮਲਨਾਥ ਦੇ CM ਬਣਨ ਤੋਂ ਪਹਿਲਾਂ ਹੀ ਸਿਰਸਾ ਨੇ ਰਾਹੁਲ ਨੂੰ ਦਿੱਤੀ ਚਿਤਾਵਨੀ

ਕਮਲਨਾਥ ਦੇ CM ਬਣਨ ਤੋਂ ਪਹਿਲਾਂ ਹੀ ਸਿਰਸਾ ਨੇ ਰਾਹੁਲ ਨੂੰ ਦਿੱਤੀ ਚਿਤਾਵਨੀ

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਭਾਵ ਵੀਰਵਾਰ ਨੂੰ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਮੁੱਖ ਮੰਤਰੀ ਕੌਣ ਹੋਵੇਗਾ, ਇਸ ਦਾ ਐਲਾਨ ਕਰਨਗੇ। ਚਰਚਾ ਹੈ ਕਿ ਮੱਧ ਪ੍ਰਦੇਸ਼ ਤੋਂ ਕਮਲਨਾਥ ਨੂੰ ਸੂਬੇ ਦਾ ਨਵਾਂ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਕਾਂਗਰਸ ਵਿਧਾਇਕ ਦਲ ਦੀ ਬੈਠਕ ‘ਚ ਕਮਲਨਾਥ ਦੇ ਨਾਂ ‘ਤੇ …

Read More »