Home / 2018 / December / 08

Daily Archives: December 8, 2018

ਪੁਣੇ ‘ਚ ਲੜਕੀ ਨਾਲ ਰੇਪ ਅਤੇ ਕਤਲ ਮਾਮਲਾ: ਪੀੜਤਾ ਦਾ ਮਾਸੜ ਗ੍ਰਿਫਤਾਰ

ਪੁਣੇ ‘ਚ ਲੜਕੀ ਨਾਲ ਰੇਪ ਅਤੇ ਕਤਲ ਮਾਮਲਾ: ਪੀੜਤਾ ਦਾ ਮਾਸੜ ਗ੍ਰਿਫਤਾਰ

ਪੁਣੇ— ਮਹਾਰਾਸ਼ਟਰ ਪੁਲਸ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਸ਼ਹਿਰ ‘ਚ 17 ਸਾਲਾ ਲੜਕੀ ਨਾਲ ਬਲਾਤਕਾਰ ਅਤੇ ਉਸ ਦੇ ਕਤਲ ਦਾ ਮਾਮਲਾ ਸੁਲਝਾ ਲਿਆ ਅਤੇ ਮਾਮਲੇ ‘ਚ ਉਸ ਦੇ ਮਾਸੜ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਪੀੜਤ ਦਾ ਮਾਸੜ ਹੈ ਅਤੇ ਉਸ ਨੂੰ ਬੀਤੀ …

Read More »

ਭੁੱਲਾਂ ਬਖਸ਼ਾਉਣ ਪਹੁੰਚੇ ਬਾਦਲ ਨੇ ਭੁੱਲਾਂ ਦੱਸਣ ਤੋਂ ਕੀਤਾ ਇਨਕਾਰ

ਭੁੱਲਾਂ ਬਖਸ਼ਾਉਣ ਪਹੁੰਚੇ ਬਾਦਲ ਨੇ ਭੁੱਲਾਂ ਦੱਸਣ ਤੋਂ ਕੀਤਾ ਇਨਕਾਰ

ਅੰਮ੍ਰਿਤਸਰ : ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਭੁੱਲਾਂ ਬਖਸ਼ਾਉਣ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਪ੍ਰਕਾਸ਼ ਸਿੰਘ ਬਾਦਲ ਨੇ ਭੁੱਲਾਂ ਦੱਸਣ ਤੋਂ ਹੀ ਇਨਕਾਰ ਕਰ ਦਿੱਤਾ ਹੈ। ਜੋੜਾ ਘਰ ਵਿਚ ਸੇਵਾ ਨਿਭਾਉਣ ਪਹੁੰਚੇ ਬਾਦਲ ਤੋਂ ਜਦੋਂ ਪੱਤਰਕਾਰਾਂ ਨੇ ਕਿਨ੍ਹਾਂ ਭੁੱਲਾਂ ਦੀ ਖਿਮਾ ਮੰਗਣ ‘ਤੇ ਸਵਾਲ ਪੁੱਛਿਆ ਤਾਂ ਬਾਦਲ ਨੇ ਦੱਸਣ …

Read More »

ਜੰਮੂ-ਕਸ਼ਮੀਰ ‘ਚ ਇਸ ਸਾਲ ਸੁਰੱਖਿਆ ਫੋਰਸ ਨੇ ਢੇਰ ਕੀਤੇ 230 ਅੱਤਵਾਦੀ

ਜੰਮੂ-ਕਸ਼ਮੀਰ ‘ਚ ਇਸ ਸਾਲ ਸੁਰੱਖਿਆ ਫੋਰਸ ਨੇ ਢੇਰ ਕੀਤੇ 230 ਅੱਤਵਾਦੀ

ਨਵੀਂ ਦਿੱਲੀ— ਜੰਮੂ-ਕਸ਼ਮੀਰ ਵਿਚ ਸੁਰੱਖਿਆ ਫੋਰਸ ਨੇ ਇਸ ਸਾਲ ਹੁਣ ਤਕ 230 ਤੋਂ ਵਧ ਅੱਤਵਾਦੀਆਂ ਨੂੰ ਮਾਰਿਆ ਹੈ, ਜਦਕਿ ਪਥਰਾਅ ਦੀਆਂ ਘਟਨਾਵਾਂ ਵਿਚ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ ‘ਚ ਕਮੀ ਆਈ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ 25 ਜੂਨ ਤੋਂ 14 ਸਤੰਬਰ ਵਿਚਾਲੇ ਕਰੀਬ 51 ਅੱਤਵਾਦੀ ਮਾਰ ਗਏ, ਜਦਕਿ …

Read More »

ਭੁੱਲਾਂ ਬਖਸ਼ਾਉਣ ਪੁੱਜੇ ਬੀਬਾ ਹਰਸਿਮਰਤ ਤੇ ਬੀਬੀ ਜਗੀਰ ਕੌਰ ਨੇ ਪਕਾਏ ਪ੍ਰਸ਼ਾਦੇ

ਭੁੱਲਾਂ ਬਖਸ਼ਾਉਣ ਪੁੱਜੇ ਬੀਬਾ ਹਰਸਿਮਰਤ ਤੇ ਬੀਬੀ ਜਗੀਰ ਕੌਰ ਨੇ ਪਕਾਏ ਪ੍ਰਸ਼ਾਦੇ

ਅੰਮ੍ਰਿਤਸਰ/ਜਲੰਧਰ : ਆਪਣੇ ਕਾਰਜਕਾਲ ਦੌਰਾਨ ਹੋਈਆਂ ਭੁੱਲਾਂ ਦੀ ਮੁਆਫੀ ਲਈ ਅਕਾਲੀ ਦਲ ਨੇ ਜਿੱਥੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਗੁਰਦੁਆਰਾ ਸਾਹਿਬ ‘ਚ ਸ੍ਰੀ ਅਖੰਡ ਪਾਠ ਰਖਵਾਇਆ, ਉੱਥੇ ਹੀ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਕਈ ਤਰ੍ਹਾਂ ਨਾਲ ਸੇਵਾ ਕੀਤੀ। ਜਿੱਥੇ ਇਕ ਪਾਸੇ ਬਾਦਲ ਪਰਿਵਾਰ ਨੇ ਜੋੜਿਆਂ ਅਤੇ ਭਾਂਡੇ ਧੌਣ …

Read More »

ਸੁਸ਼ਮਾ ਸਵਰਾਜ ਨੇ ਆਈਸਲੈਂਡ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

ਸੁਸ਼ਮਾ ਸਵਰਾਜ ਨੇ ਆਈਸਲੈਂਡ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ — ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਈਸਲੈਂਡ ਦੇ ਆਪਣੇ ਹਮਰੁਤਬਾ ਮੰਤਰੀ ਗੁਆਲਾਉਗੁਰ ਪੋਰ ਨਾਲ ਵਪਾਰ, ਨਿਵੇਸ਼ ਅਤੇ ਊਰਜਾ ਦੇ ਖੇਤਰ ਵਿਚ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਗੱਲਬਾਤ ਕੀਤੀ। ਇੱਥੇ ਦੱਸ ਦੇਈਏ ਕਿ ਆਈਸਲੈਂਡ ਦੀ ਰਾਜਧਾਨੀ ਰੇਕਜੇਵਿਕ ਅਤੇ ਨਵੀਂ ਦਿੱਲੀ ਦਰਮਿਆਨ ਸ਼ੁਰੂ ਹੋਈ ਪਹਿਲੀ ਉਡਾਣ ਤੋਂ …

Read More »

ਪੁੰਛ ਹਾਦਸੇ ‘ਚ ਗੰਭੀਰ ਜ਼ਖਮੀਆਂ ਨੂੰ ਏਅਰ ਲਿਫਟ ਰਾਹੀਂ ਪਹੁੰਚਾਇਆ ਜੰਮੂ

ਪੁੰਛ ਹਾਦਸੇ ‘ਚ ਗੰਭੀਰ ਜ਼ਖਮੀਆਂ ਨੂੰ ਏਅਰ ਲਿਫਟ ਰਾਹੀਂ ਪਹੁੰਚਾਇਆ ਜੰਮੂ

ਸ਼੍ਰੀਨਗਰ-ਜੰਮੂ ਅਤੇ ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਅੱਜ ਸਵੇਰੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਅੱਜ ਸਵੇਰੇ ਮੰਡੀ ‘ਚ ਇਕ ਨਿੱਜੀ ਬੱਸ ਡੂੰਘੀ ਖੱਡ ‘ਚ ਡਿੱਗ ਗਈ। ਇਸ ਹਾਦਸੇ ‘ਚ 13 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਹਾਦਸੇ ‘ਚ 34 ਲੋਕ ਜ਼ਖਮੀ ਅਤੇ 6 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ …

Read More »

ਸ੍ਰੀ ਅਕਾਲ ਤਖਤ ਸਾਹਿਬ ‘ਤੇ ਮੁਆਫੀ ਮੰਗਣਾ ਬਾਦਲਾਂ ਦਾ ਢੋਂਗ : ਬ੍ਰਹਮਪੁਰਾ

ਸ੍ਰੀ ਅਕਾਲ ਤਖਤ ਸਾਹਿਬ ‘ਤੇ ਮੁਆਫੀ ਮੰਗਣਾ ਬਾਦਲਾਂ ਦਾ ਢੋਂਗ : ਬ੍ਰਹਮਪੁਰਾ

ਅੰਮ੍ਰਿਤਸਰ : ਬੀਤੇ ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਮੰਗਣ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਸਮੁੱਚੇ ਅਕਾਲੀ ਦਲ ਵਲੋਂ ਕੀਤੀ ਗਈ ਸੇਵਾ ਨੂੰ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਢੋਂਗ ਕਰਾਰ ਦਿੱਤਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਜੇਕਰ ਬਾਦਲ ਮੁਆਫੀ ਹੀ ਮੰਗਣੀ ਚਾਹੁੰਦੇ ਸਨ ਤਾਂ …

Read More »

IAS ਸ਼ੈਲਿੰਦਰ ਕੁਮਾਰ ਜੰਮੂ-ਕਸ਼ਮੀਰ ਦੇ ਨਵੇਂ ਮੁੱਖ ਚੋਣ ਅਧਿਕਾਰੀ ਨਿਯੁਕਤ

IAS ਸ਼ੈਲਿੰਦਰ ਕੁਮਾਰ ਜੰਮੂ-ਕਸ਼ਮੀਰ ਦੇ ਨਵੇਂ ਮੁੱਖ ਚੋਣ ਅਧਿਕਾਰੀ ਨਿਯੁਕਤ

ਸ਼੍ਰੀਨਗਰ-ਚੋਣ ਕਮਿਸ਼ਨ ਨੇ ਸ਼ੈਲੇਂਦਰ ਕੁਮਾਰ ਨੂੰ ਜੰਮੂ-ਕਸ਼ਮੀਰ ਦਾ ਮੁੱਖ ਚੋਣ ਅਧਿਕਾਰੀ ਨਿਯੁਕਤ ਕਰ ਦਿੱਤਾ ਹੈ। ਕੁਮਾਰ 1995 ‘ਚ ਕੇਡਰ ਦੇ ਆਈ. ਏ. ਐੱਸ. ਸਨ। ਉਨ੍ਹਾਂ ਨੂੰ ਸ਼ਲੀਨ ਕਾਬਰਾ ਦੀ ਜਗ੍ਹਾਂ ਨਿਯੁਕਤ ਕੀਤਾ ਗਿਆ ਹੈ। ਜੰਮੂ-ਕਸ਼ਮੀਰ ‘ਚ ਪੰਚਾਇਤੀ ਚੋਣਾਂ ਹੋ ਰਹੀਆਂ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨੋਟਿਸ ‘ਚ ਕਿਹਾ …

Read More »

ਰਾਜਨੀਤੀ ਤੋਂ ਸੰਨਿਆਸ ਲੈਣਗੇ ਬਾਦਲ ਤਾਂ ਹੋਣਗੇ ਪਾਪ ਮੁਆਫ : ਦਾਦੂਵਾਲ

ਰਾਜਨੀਤੀ ਤੋਂ ਸੰਨਿਆਸ ਲੈਣਗੇ ਬਾਦਲ ਤਾਂ ਹੋਣਗੇ ਪਾਪ ਮੁਆਫ : ਦਾਦੂਵਾਲ

ਜੈਤੋ : ਸਰਬੱਤ ਖਾਲਸਾ ਜਥੇਦਾਰਾਂ ਵਲੋਂ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਅਤੇ ਸਿੰਘਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦਾਣਾ ਮੰਡੀ ‘ਚ ਇਨਸਾਫ ਮੋਰਚਾ 191ਵੇਂ ਦਿਨ ਲਗਾਤਾਰ ਜਾਰੀ ਹੈ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ …

Read More »