Home / 2017 / August (page 6)

Monthly Archives: August 2017

ਪੰਚਕੂਲਾ ਹਿੰਸਾ ‘ਚ ਪੰਜਾਬ ਦੇ 7 ਲੋਕ ਮਾਰੇ ਗਏ : ਮੁੱਖ ਮੰਤਰੀ

ਪੰਚਕੂਲਾ ਹਿੰਸਾ ‘ਚ ਪੰਜਾਬ ਦੇ 7 ਲੋਕ ਮਾਰੇ ਗਏ : ਮੁੱਖ ਮੰਤਰੀ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੱਲ੍ਹ ਪੰਚਕੂਲਾ ਵਿਚ ਮਾਰੇ ਗਏ ਲੋਕਾਂ ਵਿਚ 7 ਪੰਜਾਬ ਨਾਲ ਸਨ| ਇਨ੍ਹਾਂ ਵਿਚ 1 ਬਠਿੰਡਾ, 1 ਪਟਿਆਲਾ, 2 ਮੁਕਤਸਰ, 1 ਸੰਗਰੂਰ ਤੇ 1 ਬਰਨਾਲੇ ਦਾ ਨਾਗਰਿਕ ਸ਼ਾਮਿਲ ਹੈ| ਚੰਡੀਗੜ੍ਹ ਵਿਚ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਇਸ …

Read More »

ਸਰਕਾਰ ਦੀ ਡੇਰੇ ਤੇ ਵੱਡੀ ਕਾਰਵਈ: ਫ਼ੌਜ ਨੇ ਘੇਰਿਆ ਡੇਰਾ ਹੈੱਡਕੁਆਰਟਰ

ਸਰਕਾਰ ਦੀ ਡੇਰੇ ਤੇ ਵੱਡੀ ਕਾਰਵਈ: ਫ਼ੌਜ ਨੇ ਘੇਰਿਆ ਡੇਰਾ ਹੈੱਡਕੁਆਰਟਰ

ਹਰਿਆਣਾ ਦੇ ਸਿਰਸਾ ‘ਚ ਡੇਰਾ ਸੱਚਾ ਸੌਦਾ ਹੈੱਡਕੁਆਰਟਰ ਨੂੰ ਫ਼ੌਜ ਨੇ ਘੇਰਾ ਪਾ ਲਿਆ ਹੈ। ਡੇਰਾ ਖਾਲੀ ਕਰਵਾਉਣ ਲਈ ਅੰਦਰ ਬੈਠੇ ਲੋਕਾਂ ਨੂੰ ਬਾਹਰ ਜਾਣ ਲਈ ਕਿਹਾ ਜਾ ਰਿਹਾ ਹੈ ਅਤੇ ਫ਼ੌਜ ਹੌਲੀ-ਹੌਲੀ ਅੰਦਰ ਦਾਖ਼ਲ ਹੋ ਰਹੀ ਹੈ।ਲੋਕਾਂ ਨੂੰ ਸਿਰਸਾ ਤੋ ਬਾਹਰ ਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ।

Read More »

ਪੰਜਾਬ ਤੇ ਹਰਿਆਣਾ ‘ਚ ਪ੍ਰਭਾਵਿਤ ਹੋਈਆਂ 668 ਰੇਲ ਗੱਡੀਆਂ

ਪੰਜਾਬ ਤੇ ਹਰਿਆਣਾ ‘ਚ ਪ੍ਰਭਾਵਿਤ ਹੋਈਆਂ 668 ਰੇਲ ਗੱਡੀਆਂ

ਚੰਡੀਗੜ੍ਹ: ਡੇਰਾ ਸਿਰਸਾ ਦੇ ਸਮਰਥਕਾਂ ਵੱਲੋਂ ਪੰਜਾਬ ਤੇ ਹਰਿਆਣਾ ਵਿਚ ਫੈਲਾਈ ਹਿੰਸਾ ਕਾਰਨ ਦੋਨਾਂ ਸੂਬਿਆਂ ਵਿਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ| ਇਸ ਦੌਰਾਨ ਇਨ੍ਹਾਂ ਦੋਨਾਂ ਸੂਬਿਆਂ ਵਿਚ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ| ਇਸ ਦੌਰਾਨ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਤੇ ਹਰਿਆਣਾ ਵਿਚ 668 ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ, ਜਿਸ ਕਾਰਨ …

Read More »

ਪੁਲਵਾਮਾ ‘ਚ ਅੱਤਵਾਦੀ ਹਮਲੇ ‘ਚ ਸੈਨਾ ਦੇ 3 ਜਵਾਨ ਸ਼ਹੀਦ

ਪੁਲਵਾਮਾ ‘ਚ ਅੱਤਵਾਦੀ ਹਮਲੇ ‘ਚ ਸੈਨਾ ਦੇ 3 ਜਵਾਨ ਸ਼ਹੀਦ

ਸ੍ਰੀਨਗਰ ;  ਕਸ਼ਮੀਰ ਦੇ ਪੁਲਵਾਮਾ ਵਿਚ ਅੱਜ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ਵਿਚ ਸੈਨਾ ਦੇ 3 ਜਵਾਨ ਸ਼ਹੀਦ ਹੋ ਗਏ| ਇਸ ਦੌਰਾਨ ਮੁਕਾਬਲੇ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ| ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਵਲੋਂ ਜ਼ਿਲ੍ਹਾ ਪੁਲਿਸ ਲਾਈਨ ਵਿਚ ਕੀਤੇ ਗਏ ਫਿਦਾਈਨ ਹਮਲੇ ਵਿਚ 3 ਜਵਾਨ ਸ਼ਹੀਦ ਹੋ ਗਏ| …

Read More »

ਲੋਕਾਂ ਨੇ ਦਹਿਸ਼ਤ ‘ਚ ਗੁਜ਼ਾਰਿਆ ਸਾਰਾ ਦਿਨ, ਪੁਲਸ ਦੇ ਸਖਤ ਪਹਿਰੇ ‘ਚ ਪੂਰੀ ਤਰ੍ਹਾਂ ਸ਼ਾਂਤ ਰਿਹਾ ਫਗਵਾੜਾ

ਲੋਕਾਂ ਨੇ ਦਹਿਸ਼ਤ ‘ਚ ਗੁਜ਼ਾਰਿਆ ਸਾਰਾ ਦਿਨ, ਪੁਲਸ ਦੇ ਸਖਤ ਪਹਿਰੇ ‘ਚ ਪੂਰੀ ਤਰ੍ਹਾਂ ਸ਼ਾਂਤ ਰਿਹਾ ਫਗਵਾੜਾ

ਫਗਵਾੜਾ— ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਰਾਮ ਰਹੀਮ ਨੂੰ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਦੇ ਤੁਰੰਤ ਬਾਅਦ ਪੰਜਾਬ ਅਤੇ ਹਰਿਆਣਾ ਦੇ ਕਈ ਸ਼ਹਿਰਾਂ ਤੇ ਕਸਬਿਆਂ ‘ਚ ਫੈਲੀ ਹਿੰਸਾ ਦੇ ਚਲਦੇ ਫਗਵਾੜਾ ‘ਚ ਪੁਲਸਤੰਤਰ ਦੀ ਮੁਸਤੈਦੀ ਦੇ ਚਲਦੇ ਸ਼ਹਿਰੀ ਤੇ ਗ੍ਰਾਮੀਣ ਇਲਾਕਿਆਂ ‘ਚ ਪੂਰੀ ਸ਼ਾਂਤੀ …

Read More »

ਗ੍ਰਹਿ ਸਕੱਤਰ ਨੇ DGP ਦੀ ਥਾਪੜੀ ਪਿੱਠ, ਕਿਹਾ ਸਾਢੇ ਤਿੰਨ ਘੰਟੇ ‘ਚ ਕਾਬੂ ਕਰ ਲਏ ਹਾਲਾਤ

ਗ੍ਰਹਿ ਸਕੱਤਰ ਨੇ DGP ਦੀ ਥਾਪੜੀ ਪਿੱਠ, ਕਿਹਾ ਸਾਢੇ ਤਿੰਨ ਘੰਟੇ ‘ਚ ਕਾਬੂ ਕਰ ਲਏ ਹਾਲਾਤ

ਚੰਡੀਗੜ੍ਹ — ਪੰਚਕੂਲਾ ‘ਚ ਹਿੰਸਾ ਦੇ ਲਈ ਗ੍ਰਹਿ ਸਕੱਤਰ ਰਾਮ ਵਿਲਾਸ ਨੇ ਹਰਿਆਣਾ ਪੁਲਸ ਅਤੇ ਸੁਰੱਖਿਆ ਫੋਰਸ ਦੀ ਪਿੱਠ ਥਾਪੜੀ ਹੈ। ਪ੍ਰੈਸ ਕਾਨਫਰੈਂਸ ‘ਚ ਡੀ.ਜੀ.ਪੀ. ਨੇ ਕਿਹਾ ਕਿ ਸੁਰੱਖਿਆ ਫੋਰਸ ਨੇ ਸਿਰਫ ਸਾਢੇ ਤਿੰਨ ਘੰਟੇ ‘ਚ ਹਾਲਾਤ ਕਾਬੂ ਕਰ ਲਏ ਸਨ, ਨਹੀਂ ਤਾਂ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਸਨ। …

Read More »

ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦੇਣ ਦੇ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਨੇ ਅਦਾਲਤ ਦੇ ਫੈਸਲੇ ਦੀ ਕੀਤੀ ਸ਼ਲਾਘਾ

ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦੇਣ ਦੇ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਨੇ ਅਦਾਲਤ ਦੇ ਫੈਸਲੇ ਦੀ ਕੀਤੀ ਸ਼ਲਾਘਾ

ਅੰਮ੍ਰਿਤਸਰ  — ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਦਾਲਤ ਨੇ ਪੂਰੀ ਤਰ੍ਹਾਂ ਮਰਿਆਦਾ ਨੂੰ ਧਿਆਨ ‘ਚ ਰੱਖਦੇ ਹੋਏ ਸੱਚਾ ਸੌਦਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਧਵੀ ਨਾਲ ਦੁਸ਼ਕਰਮ ਕਰਨ ਦੇ ਮਾਮਲੇ ‘ਚ ਦੋਸ਼ੀ ਕਰਾਰ ਦੇ ਕੇ ਪੀੜਤ ਮਹਿਲਾ ਨੂੰ ਇਨਸਾਫ ਦਿੱਤਾ …

Read More »

ਡੇਰਾ ਸਮਰਥਕਾਂ ਕੋਲੋਂ AK-47 ਅਤੇ ਰਾਈਫਲ ਬਰਾਮਦ : DGP

ਡੇਰਾ ਸਮਰਥਕਾਂ ਕੋਲੋਂ AK-47 ਅਤੇ ਰਾਈਫਲ ਬਰਾਮਦ : DGP

ਪੰਚਕੂਲਾ — ਪੰਚਕੂਲਾ ‘ਚ ਹੋਈ ਹਿੰਸਾ ਦੇ ਲਈ ਪੁਲਸ ਦੀ ਨਾਕਾਮੀ ‘ਤੇ ਡੀ.ਜੀ.ਪੀ ਨੇ ਇਤਰਾਜ਼ ਕੀਤਾ ਹੈ। ਮੁੱਖ ਸਕੱਤਰ ਡੀ.ਐਸ. ਢੇਸੀ ਅਤੇ ਡੀ.ਜੀ.ਪੀ ਸੰਧੂ ਦੀ ਸਾਂਝਾ ਪ੍ਰੈਸ ਕਾਨਫਰੈਂਸ ‘ਚ ਸੰਧੂ ਨੇ ਕਿਹਾ ਕਿ ਪੁਲਸ ਨਾਕਾਮ ਰਹੀ ਹੈ। ਕਈ ਡੇਰਾ ਸਮਰਥਕਾਂ ਤੋਂ ਏ.ਕੇ 47 ਅਤੇ ਰਾਈਫਲ ਬਰਾਮਦ ਕੀਤੇ ਗਏ ਹਨ। ਇਸ …

Read More »

ਪਟਿਆਲਾ ‘ਚ ਡੇਰਾ ਸਿਰਸਾ ਦੇ ‘ਨਾਮ ਚਰਚਾ’ ਘਰਾਂ ਨੂੰ ਲੱਗੇ ਤਾਲੇ, ਸੁਰੱਖਿਆ ਦੇ ਸਖਤ ਪ੍ਰਬੰਧ

ਪਟਿਆਲਾ ‘ਚ ਡੇਰਾ ਸਿਰਸਾ ਦੇ ‘ਨਾਮ ਚਰਚਾ’ ਘਰਾਂ ਨੂੰ ਲੱਗੇ ਤਾਲੇ, ਸੁਰੱਖਿਆ ਦੇ ਸਖਤ ਪ੍ਰਬੰਧ

ਪਟਿਆਲਾ : ਪੰਜਾਬ ‘ਚ ਡੇਰਾ ਮੁਖੀ ਸਿਰਸਾ ਦੇ ਨਾਮ ਚਰਚਾ ਘਰਾਂ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਮਾਣਾ ਇਲਾਕੇ ਅਤੇ ਪਾਤੜਾਂ ਇਲਾਕੇ ਦੇ ਨਾਮ ਚਰਚਾ ਘਰਾਂ ਨੂੰ ਪ੍ਰਸ਼ਾਸਨ ਅਤੇ ਪੁਲਸ ਨੇ ਸਖਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਤਾਲੇ ਲਾ ਦਿੱਤੇ ਹਨ। ਸਮਾਣਾ ਦੇ ਕਾਹਨਗੜ੍ਹ ਰੋਡ, ਲਲੌਛੀ, ਕੁਲਾਰਾ, ਘੱਗਾ …

Read More »

ਪ੍ਰਧਾਨ ਮੰਤਰੀ ਨੇ ਕੀਤਾ ਹੜ੍ਹ ਪ੍ਰਭਾਵਿਤ ਬਿਹਾਰ ਦਾ ਹਵਾਈ ਸਰਵੇਖਣ, 500 ਕਰੋੜ ਦੀ ਮਦਦ ਦਾ ਐਲਾਨ

ਪ੍ਰਧਾਨ ਮੰਤਰੀ ਨੇ ਕੀਤਾ ਹੜ੍ਹ ਪ੍ਰਭਾਵਿਤ ਬਿਹਾਰ ਦਾ ਹਵਾਈ ਸਰਵੇਖਣ, 500 ਕਰੋੜ ਦੀ ਮਦਦ ਦਾ ਐਲਾਨ

ਪੂਰਨੀਆ (ਬਿਹਾਰ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸ਼ਨੀਵਾਰ ਨੂੰ ਹਵਾਈ ਸਰਵੇਖਣ ਕੀਤਾ ਅਤੇ ਰਾਜ ਲਈ 500 ਕਰੋੜ ਰੁਪਏ ਦੀ ਤੁਰੰਤ ਰਾਹਤ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਆਫ਼ਤ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। …

Read More »