Home / 2017 / August / 26

Daily Archives: August 26, 2017

ਮੁਕਤਸਰ, ਫਰੀਦਕੋਟ ਤੇ ਸੰਗਰੂਰ ਤੋਂ ਕਰਫਿਊ ਹਟਾਇਆ : ਮੁੱਖ ਮੰਤਰੀ

ਮੁਕਤਸਰ, ਫਰੀਦਕੋਟ ਤੇ ਸੰਗਰੂਰ ਤੋਂ ਕਰਫਿਊ ਹਟਾਇਆ : ਮੁੱਖ ਮੰਤਰੀ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁਕਤਸਰ, ਫਰੀਦਕੋਟ ਤੇ ਸੰਗਰੂਰ ਤੋਂ ਕਰਫਿਊ ਹਟਾ ਦਿੱਤਾ ਗਿਆ ਹੈ| ਇਹ ਗੱਲ ਉਹਨਾਂ ਅੱਜ ਇਥੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਆਖੀ।

Read More »

ਕਰਫਿਊ ‘ਚ ਮਿਲੀ ਢਿੱਲ ਮਗਰੋਂ ਬਜਾਰ ਖੁੱਲੇ – ਲੋਕਾਂ ‘ਚ ਸਹਿਮ ਬਰਕਰਾਰ

ਕਰਫਿਊ ‘ਚ ਮਿਲੀ ਢਿੱਲ ਮਗਰੋਂ ਬਜਾਰ ਖੁੱਲੇ – ਲੋਕਾਂ ‘ਚ ਸਹਿਮ ਬਰਕਰਾਰ

ਧੂਰੀ -ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਲੰਘੀ ਕੱਲ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ ਅਦਾਲਤ ਵੱਲੋਂ ਇੱਕ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਅੱਜ ਦੂਜੇ ਦਿਨ ਵੀ ਅਮਨ ਅਮਾਨ ਵਾਲਾ ਰਿਹਾ ਅਤੇ ਪ੍ਰਸ਼ਾਸ਼ਨ ਵੱਲੋ ਕਰਫਿਊ ‘ਚ ਦਿੱਤੀ ਗਈ ਢਿੱਲ ਤੋਂ ਬਾਅਦ ਦੁਕਾਨਾਂ ਜਿੱਥੇ ਆਮ ਦਿਨਾਂ ਵਾਂਗ …

Read More »

98 ਨਾਮ ਚਰਚਾ ਘਰ ਪੰਜਾਬ ‘ਚ : ਮੁੱਖ ਮੰਤਰੀ

98 ਨਾਮ ਚਰਚਾ ਘਰ ਪੰਜਾਬ ‘ਚ : ਮੁੱਖ ਮੰਤਰੀ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਨੇ ਦੱਸਿਆ ਹੈ ਕਿ ਪੰਜਾਬ ਵਿਚ ਡੇਰਾ ਸੱਚਾ ਸੌਦਾ ਦੇ 98 ਨਾਮ ਚਰਚਾ ਘਰ ਹਨ| ਉਨ੍ਹਾਂ ਦੱਸਿਆ ਕਿ ਸਾਰੇ ਨਾਮ ਚਰਚਾ ਘਰਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ| ਉਨ੍ਹਾਂ ਦੱਸਿਆ ਕਿ ਪੰਚਕੂਲਾ ਹਿੰਸਾ ਦੇ ਮਾਮਲੇ ਵਿਚ 39 ਕੇਸ ਦਰਜ ਕੀਤੇ ਗਏ ਹਨ|

Read More »

ਪੰਚਕੂਲਾ ਹਿੰਸਾ ‘ਚ ਪੰਜਾਬ ਦੇ 7 ਲੋਕ ਮਾਰੇ ਗਏ : ਮੁੱਖ ਮੰਤਰੀ

ਪੰਚਕੂਲਾ ਹਿੰਸਾ ‘ਚ ਪੰਜਾਬ ਦੇ 7 ਲੋਕ ਮਾਰੇ ਗਏ : ਮੁੱਖ ਮੰਤਰੀ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੱਲ੍ਹ ਪੰਚਕੂਲਾ ਵਿਚ ਮਾਰੇ ਗਏ ਲੋਕਾਂ ਵਿਚ 7 ਪੰਜਾਬ ਨਾਲ ਸਨ| ਇਨ੍ਹਾਂ ਵਿਚ 1 ਬਠਿੰਡਾ, 1 ਪਟਿਆਲਾ, 2 ਮੁਕਤਸਰ, 1 ਸੰਗਰੂਰ ਤੇ 1 ਬਰਨਾਲੇ ਦਾ ਨਾਗਰਿਕ ਸ਼ਾਮਿਲ ਹੈ| ਚੰਡੀਗੜ੍ਹ ਵਿਚ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਇਸ …

Read More »

ਸਰਕਾਰ ਦੀ ਡੇਰੇ ਤੇ ਵੱਡੀ ਕਾਰਵਈ: ਫ਼ੌਜ ਨੇ ਘੇਰਿਆ ਡੇਰਾ ਹੈੱਡਕੁਆਰਟਰ

ਸਰਕਾਰ ਦੀ ਡੇਰੇ ਤੇ ਵੱਡੀ ਕਾਰਵਈ: ਫ਼ੌਜ ਨੇ ਘੇਰਿਆ ਡੇਰਾ ਹੈੱਡਕੁਆਰਟਰ

ਹਰਿਆਣਾ ਦੇ ਸਿਰਸਾ ‘ਚ ਡੇਰਾ ਸੱਚਾ ਸੌਦਾ ਹੈੱਡਕੁਆਰਟਰ ਨੂੰ ਫ਼ੌਜ ਨੇ ਘੇਰਾ ਪਾ ਲਿਆ ਹੈ। ਡੇਰਾ ਖਾਲੀ ਕਰਵਾਉਣ ਲਈ ਅੰਦਰ ਬੈਠੇ ਲੋਕਾਂ ਨੂੰ ਬਾਹਰ ਜਾਣ ਲਈ ਕਿਹਾ ਜਾ ਰਿਹਾ ਹੈ ਅਤੇ ਫ਼ੌਜ ਹੌਲੀ-ਹੌਲੀ ਅੰਦਰ ਦਾਖ਼ਲ ਹੋ ਰਹੀ ਹੈ।ਲੋਕਾਂ ਨੂੰ ਸਿਰਸਾ ਤੋ ਬਾਹਰ ਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ।

Read More »

ਪੰਜਾਬ ਤੇ ਹਰਿਆਣਾ ‘ਚ ਪ੍ਰਭਾਵਿਤ ਹੋਈਆਂ 668 ਰੇਲ ਗੱਡੀਆਂ

ਪੰਜਾਬ ਤੇ ਹਰਿਆਣਾ ‘ਚ ਪ੍ਰਭਾਵਿਤ ਹੋਈਆਂ 668 ਰੇਲ ਗੱਡੀਆਂ

ਚੰਡੀਗੜ੍ਹ: ਡੇਰਾ ਸਿਰਸਾ ਦੇ ਸਮਰਥਕਾਂ ਵੱਲੋਂ ਪੰਜਾਬ ਤੇ ਹਰਿਆਣਾ ਵਿਚ ਫੈਲਾਈ ਹਿੰਸਾ ਕਾਰਨ ਦੋਨਾਂ ਸੂਬਿਆਂ ਵਿਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ| ਇਸ ਦੌਰਾਨ ਇਨ੍ਹਾਂ ਦੋਨਾਂ ਸੂਬਿਆਂ ਵਿਚ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ| ਇਸ ਦੌਰਾਨ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਤੇ ਹਰਿਆਣਾ ਵਿਚ 668 ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ, ਜਿਸ ਕਾਰਨ …

Read More »

ਪੁਲਵਾਮਾ ‘ਚ ਅੱਤਵਾਦੀ ਹਮਲੇ ‘ਚ ਸੈਨਾ ਦੇ 3 ਜਵਾਨ ਸ਼ਹੀਦ

ਪੁਲਵਾਮਾ ‘ਚ ਅੱਤਵਾਦੀ ਹਮਲੇ ‘ਚ ਸੈਨਾ ਦੇ 3 ਜਵਾਨ ਸ਼ਹੀਦ

ਸ੍ਰੀਨਗਰ ;  ਕਸ਼ਮੀਰ ਦੇ ਪੁਲਵਾਮਾ ਵਿਚ ਅੱਜ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ਵਿਚ ਸੈਨਾ ਦੇ 3 ਜਵਾਨ ਸ਼ਹੀਦ ਹੋ ਗਏ| ਇਸ ਦੌਰਾਨ ਮੁਕਾਬਲੇ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ| ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਵਲੋਂ ਜ਼ਿਲ੍ਹਾ ਪੁਲਿਸ ਲਾਈਨ ਵਿਚ ਕੀਤੇ ਗਏ ਫਿਦਾਈਨ ਹਮਲੇ ਵਿਚ 3 ਜਵਾਨ ਸ਼ਹੀਦ ਹੋ ਗਏ| …

Read More »

ਲੋਕਾਂ ਨੇ ਦਹਿਸ਼ਤ ‘ਚ ਗੁਜ਼ਾਰਿਆ ਸਾਰਾ ਦਿਨ, ਪੁਲਸ ਦੇ ਸਖਤ ਪਹਿਰੇ ‘ਚ ਪੂਰੀ ਤਰ੍ਹਾਂ ਸ਼ਾਂਤ ਰਿਹਾ ਫਗਵਾੜਾ

ਲੋਕਾਂ ਨੇ ਦਹਿਸ਼ਤ ‘ਚ ਗੁਜ਼ਾਰਿਆ ਸਾਰਾ ਦਿਨ, ਪੁਲਸ ਦੇ ਸਖਤ ਪਹਿਰੇ ‘ਚ ਪੂਰੀ ਤਰ੍ਹਾਂ ਸ਼ਾਂਤ ਰਿਹਾ ਫਗਵਾੜਾ

ਫਗਵਾੜਾ— ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਰਾਮ ਰਹੀਮ ਨੂੰ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਦੇ ਤੁਰੰਤ ਬਾਅਦ ਪੰਜਾਬ ਅਤੇ ਹਰਿਆਣਾ ਦੇ ਕਈ ਸ਼ਹਿਰਾਂ ਤੇ ਕਸਬਿਆਂ ‘ਚ ਫੈਲੀ ਹਿੰਸਾ ਦੇ ਚਲਦੇ ਫਗਵਾੜਾ ‘ਚ ਪੁਲਸਤੰਤਰ ਦੀ ਮੁਸਤੈਦੀ ਦੇ ਚਲਦੇ ਸ਼ਹਿਰੀ ਤੇ ਗ੍ਰਾਮੀਣ ਇਲਾਕਿਆਂ ‘ਚ ਪੂਰੀ ਸ਼ਾਂਤੀ …

Read More »

ਗ੍ਰਹਿ ਸਕੱਤਰ ਨੇ DGP ਦੀ ਥਾਪੜੀ ਪਿੱਠ, ਕਿਹਾ ਸਾਢੇ ਤਿੰਨ ਘੰਟੇ ‘ਚ ਕਾਬੂ ਕਰ ਲਏ ਹਾਲਾਤ

ਗ੍ਰਹਿ ਸਕੱਤਰ ਨੇ DGP ਦੀ ਥਾਪੜੀ ਪਿੱਠ, ਕਿਹਾ ਸਾਢੇ ਤਿੰਨ ਘੰਟੇ ‘ਚ ਕਾਬੂ ਕਰ ਲਏ ਹਾਲਾਤ

ਚੰਡੀਗੜ੍ਹ — ਪੰਚਕੂਲਾ ‘ਚ ਹਿੰਸਾ ਦੇ ਲਈ ਗ੍ਰਹਿ ਸਕੱਤਰ ਰਾਮ ਵਿਲਾਸ ਨੇ ਹਰਿਆਣਾ ਪੁਲਸ ਅਤੇ ਸੁਰੱਖਿਆ ਫੋਰਸ ਦੀ ਪਿੱਠ ਥਾਪੜੀ ਹੈ। ਪ੍ਰੈਸ ਕਾਨਫਰੈਂਸ ‘ਚ ਡੀ.ਜੀ.ਪੀ. ਨੇ ਕਿਹਾ ਕਿ ਸੁਰੱਖਿਆ ਫੋਰਸ ਨੇ ਸਿਰਫ ਸਾਢੇ ਤਿੰਨ ਘੰਟੇ ‘ਚ ਹਾਲਾਤ ਕਾਬੂ ਕਰ ਲਏ ਸਨ, ਨਹੀਂ ਤਾਂ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਸਨ। …

Read More »

ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦੇਣ ਦੇ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਨੇ ਅਦਾਲਤ ਦੇ ਫੈਸਲੇ ਦੀ ਕੀਤੀ ਸ਼ਲਾਘਾ

ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦੇਣ ਦੇ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਨੇ ਅਦਾਲਤ ਦੇ ਫੈਸਲੇ ਦੀ ਕੀਤੀ ਸ਼ਲਾਘਾ

ਅੰਮ੍ਰਿਤਸਰ  — ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਦਾਲਤ ਨੇ ਪੂਰੀ ਤਰ੍ਹਾਂ ਮਰਿਆਦਾ ਨੂੰ ਧਿਆਨ ‘ਚ ਰੱਖਦੇ ਹੋਏ ਸੱਚਾ ਸੌਦਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਧਵੀ ਨਾਲ ਦੁਸ਼ਕਰਮ ਕਰਨ ਦੇ ਮਾਮਲੇ ‘ਚ ਦੋਸ਼ੀ ਕਰਾਰ ਦੇ ਕੇ ਪੀੜਤ ਮਹਿਲਾ ਨੂੰ ਇਨਸਾਫ ਦਿੱਤਾ …

Read More »