Home / 2017 / August / 25

Daily Archives: August 25, 2017

ਦਿੱਲੀ ਤੱਕ ਪਹੁੰਚਿਆ ਡੇਰੇ ਸਮੱਰਥਕਾਂ ਦੀ ਲਗਾਈ ਅੱਗ ਦਾ ਸੇਕ : ਭਾਜਪਾ ਨੇ ਆਪਣੀ ਕੀਤੀ ਸੁਰੱਖਿਆ

ਦਿੱਲੀ ਤੱਕ ਪਹੁੰਚਿਆ ਡੇਰੇ ਸਮੱਰਥਕਾਂ ਦੀ ਲਗਾਈ ਅੱਗ ਦਾ ਸੇਕ : ਭਾਜਪਾ ਨੇ ਆਪਣੀ ਕੀਤੀ ਸੁਰੱਖਿਆ

ਡੇਰਾ ਸਮਰਥਕਾਂ ਵਲੋਂ ਦਿੱਲੀ ਗੋਲ ਚੱਕਰ ‘ਚ ਬਸ ਨੂੰ ਅੱਗ ਲਗਾਉਣ ਦੀ ਸੂਚਨਾ ਪ੍ਰਾਪਤ ਹੋਈ ਹੈ। ਆਨੰਦ ਵਿਹਾਰ ਸਟੇਸ਼ਨ ‘ਤੇ ਖੜ੍ਹੀ ਰੀਵਾ ਐਕਸਪ੍ਰੈੱਸ ਦੇ 2 ਡਿੱਬਿਆਂ ਨੂੰ ਅੱਗ ਲੱਗਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰੇਨ ਖਾਲੀ ਹੀ ਖੜ੍ਹੀ ਸੀ। ਇਸੇ ਦੌਰਾਨ ਭਾਜਪਾ ਨੇ ਦਿੱਲੀ ਸਥਿਤ ਆਪਣੇ ਦਫ਼ਤਰ …

Read More »

ਡੇਰਾ ਭਰੇਗਾ ਨੁਕਸਾਨ ਦਾ ਹਰਜ਼ਾਨਾ :-ਹਾਈ ਕੋਰਟ

ਡੇਰਾ ਭਰੇਗਾ ਨੁਕਸਾਨ ਦਾ ਹਰਜ਼ਾਨਾ :-ਹਾਈ ਕੋਰਟ

ਹਾਈ ਕੋਰਟ ਨੇ ਕਿਹਾ ਹੈ ਕਿ ਡੇਰਾ ਪ੍ਰੇਮੀਆਂ ਵੱਲੋਂ ਜਿਹੜੀ ਭੰਨਤੋੜ ਕੀਤੀ ਜਾ ਰਹੀ ਹੈ ਉਸ ਦੇ ਨੁਕਸਾਨ ਦੀ ਭਰਪਾਈ ਡੇਰੇ ਕੋਲੋਂ ਕੀਤੀ ਜਾਵੇਗੀ।ਡੇਰਾ ਦੀ ਜਾਇਦਾਦ ਨੂੰ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਨੇ ਡੇਰਾ ਮੁਖੀ ਨੂੰ ਸਜਾ ਸੁਣਾਉਣ ਵਾਲੇ ਸੀ ਬੀ ਆਈ ਦੇ ਜੱਜ ਤੇ ਉਨ੍ਹਾਂ ਦੇ …

Read More »

ਸਿਰਸਾ ਮੁਖੀ ਨੂੰ ਜੇਲ੍ਹ ਮਗਰੋਂ ਬਲ ਉੱਠੇ ਪੰਜਾਬ-ਹਰਿਆਣਾ

ਸਿਰਸਾ ਮੁਖੀ ਨੂੰ ਜੇਲ੍ਹ ਮਗਰੋਂ ਬਲ ਉੱਠੇ ਪੰਜਾਬ-ਹਰਿਆਣਾ

ਚੰਡੀਗੜ੍ਹ: ਸ਼ੁੱਕਰਵਾਰ ਨੂੰ ਪੰਚਕੁਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਬਲਾਤਕਾਰੀ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਹਿੰਸਾ ਫੁੱਟਣ ਲੱਗ ਪਈ ਹੈ। ਡੇਰਾ ਪ੍ਰਮੁੱਖ ਦੇ ਪੈਰੋਕਾਰਾਂ ਨੇ ਮੀਡੀਆ ਨੂੰ ਨਿਸ਼ਾਨਾ ਬਣਾਇਆ ਹੈ। ਪੰਚਕੂਲਾ ਵਿੱਚ ਚੈਨਲਾਂ ਦੀਆਂ ਓਬੀ ਵੈਨਾਂ ਅੱਗ ਲਗਾ ਦਿੱਤੀ ਗਈ ਹੈ। ਇਕ ਪ੍ਰਿੰਟ ਮੀਡੀਆ ਦੇ …

Read More »

ਪੰਚਕੂਲਾ ਵਿੱਚ ਹਾਲਾਤ ਕਾਬੂ ਤੋਂ ਬਾਹਰ, ਕਾਰਾਂ ਫੂਕੀਆਂ, ਮੀਡੀਆ ‘ਤੇ ਸਿੱਧਾ ਹਮਲਾ, 12 ਮੌਤਾਂ

ਪੰਚਕੂਲਾ ਵਿੱਚ ਹਾਲਾਤ ਕਾਬੂ ਤੋਂ ਬਾਹਰ, ਕਾਰਾਂ ਫੂਕੀਆਂ, ਮੀਡੀਆ ‘ਤੇ ਸਿੱਧਾ ਹਮਲਾ, 12 ਮੌਤਾਂ

ਚੰਡੀਗੜ੍ਹ: ਡੇਰਾ ਮੁਖੀ ਨੂੰ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਹਨ। ਡੇਰਾ ਪ੍ਰੇਮੀਆਂ ਨੇ ਆਪਣੇ ਬਲਾਤਕਾਰੀ ਗੁਰੂ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਗੁੱਸੇ ਵਿੱਚ ਆ ਕੇ ਅੱਗਜ਼ਨੀ ਤੋਂ ਲੈ ਕੇ ਪੱਥਰਬਾਜ਼ੀ ਨੂੰ ਅੰਜਾਮ ਦਿੱਤਾ ਗਿਆ। ਲੱਖਾਂ ਦੀ ਗਿਣਤੀ ਵਿੱਚ ਹਾਜ਼ਰ ਡੇਰਾ …

Read More »

ਰਾਹ ਰਹੀਮ ਦੋਸ਼ੀ ਕਰਾਰ

ਰਾਹ ਰਹੀਮ ਦੋਸ਼ੀ ਕਰਾਰ

ਪੰਚਕੁਲਾ: ਸਾਧਵੀ ਨਾਲ ਬਲਾਤਕਾਰ ਮਾਮਲੇ ‘ਤੇ ਡੇਰਾ ਮੁਖੀ ਰਾਮ ਰਹੀਮ ਨੂੰ ਜੱਜ ਜਗਦੀਪ ਸਿੰਘ ਦੀ ਸੀਬੀਆਈ ਕੋਰਟ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਰਾਮ ਰਹੀਮ ਦੀ ਸਜ਼ਾ ‘ਤੇ ਫੈਸਲਾ 28 ਅਗਸਤ ਲਿਆ ਜਾਵੇਗਾ। ਕੋਰਟ ਤੋਂ ਪੁਲਿਸ ਨੇ ਰਾਮ ਰਹੀਮ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕਰਨ ਤੋਂ ਬਾਅਦ ਰਾਮ ਰਾਹ ਰਹੀਮ …

Read More »

ਡੇਰਾ ਮੁਖੀ ਕੀਤਾ ਫੌਜ ਹਵਾਲੇ

ਡੇਰਾ ਮੁਖੀ ਕੀਤਾ ਫੌਜ ਹਵਾਲੇ

ਪੰਚਕੂਲਾ: ਇੱਥੇ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਸਾਧਵੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਹੈ। ਡੇਰਾ ਮੁਖੀ ਨੂੰ ਇਸ ਵਕਤ ਫੌਜ ਦੀ ਹਿਰਾਸਤ ਵਿੱਚ ਰੱਖਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 28 ਅਗਸਤ ਨੂੰ ਸਜ਼ਾ ਤੈਅ ਕੀਤੀ ਜਾਵੇਗੀ ਤਾਂ ਦੋਸ਼ੀ ਡੇਰਾ …

Read More »

ਡੇਰਾ ਮੁਖੀ ਰਾਮ ਰਹੀਮ ਕੋਰਟ ‘ਚ ਪੇਸ਼ੀ ਲਈ 800 ਗੱਡੀਆਂ ਦੇ ਕਾਫਲੇ ਨਾਲ ਹੋਏ ਰਵਾਨਾ

ਡੇਰਾ ਮੁਖੀ ਰਾਮ ਰਹੀਮ ਕੋਰਟ ‘ਚ ਪੇਸ਼ੀ ਲਈ 800 ਗੱਡੀਆਂ ਦੇ ਕਾਫਲੇ ਨਾਲ ਹੋਏ ਰਵਾਨਾ

ਚੰਡੀਗੜ੍ਹ —ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਰਾਮ ਰਹੀਮ ‘ਤੇ ਲਗੇ ਸਾਧਵੀ ਯੌਨ ਸ਼ੋਸ਼ਣ ਮਾਮਲੇ ਦੇ ਦੋਸ਼ਾਂ ‘ਚ ਪੰਚਕੂਲਾ ਦੀ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਵੱਲੋਂ ਤੋਂ ਅੱਜ ਫੈਸਲਾ ਸੁਣਾਇਆ ਜਾ ਰਿਹਾ ਹੈ। ਫੈਸਲੇ ਤੋਂ ਇਕ ਦਿਨ ਪਹਿਲਾਂ ਪੰਜਾਬ, ਹਰਿਆਣਾ ਅਤੇ ਸੰਘੀ ਖੇਤਰ ਚੰਡੀਗੜ੍ਹ ‘ਚ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਦੇ …

Read More »