Home / Punjabi News / ਭਾਰਤੀ ਸੈਨਿਕਾਂ ਦਾ ਪਹਿਲਾ ਦਲ 10 ਮਾਰਚ ਤੋਂ ਪਹਿਲਾਂ ਵਾਪਸ ਭੇਜਿਆ ਜਾਵੇਗਾ: ਮੋਇਜ਼ੂ

ਭਾਰਤੀ ਸੈਨਿਕਾਂ ਦਾ ਪਹਿਲਾ ਦਲ 10 ਮਾਰਚ ਤੋਂ ਪਹਿਲਾਂ ਵਾਪਸ ਭੇਜਿਆ ਜਾਵੇਗਾ: ਮੋਇਜ਼ੂ

ਮਾਲੇ, 5 ਫਰਵਰੀ
ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੋਇਜੂ ਨੇ ਕਿਹਾ ਕਿ ਇਥੋਂ ਭਾਰਤੀ ਸੈਨਿਕਾਂ ਦਾ ਪਹਿਲਾ ਸਮੂਹ 10 ਮਾਰਚ ਤੋਂ ਪਹਿਲਾਂ ਵਾਪਸ ਭੇਜਿਆ ਜਾਵੇਗਾ ਜਦ ਕਿ ਦੋ ਹਵਾਈ ਅੱਡਿਆਂ ਦੇ ਪਲੇਟਫਾਰਮ ’ਤੇ ਤਾਇਨਾਤ ਬਾਕੀ ਦੇ ਭਾਰਤੀ ਸੈਨਿਕਾਂ ਨੂੰ 10 ਮਈ ਤਕ ਹਟਾ ਦਿੱਤਾ ਜਾਵੇਗਾ। ਚੀਨ ਸਮਰਥਕ ਮੰਨੇ ਜਾਂਦੇ ਮੋਇਜੂ ਨੇ ਸੰਸਦ ’ਚ ਪਹਿਲੇ ਸੰਬੋਧਨ ’ਚ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮਾਲਦੀਵ ਦੇ ਨਾਗਰਿਆਂ ਦਾ ਇੱਕ ਵੱਡਾ ਹਿੱਸਾ ਇਸ ਉਮੀਦ ਨਾਲ ਉਨ੍ਹਾਂ ਦੇ ਪ੍ਰਸ਼ਾਸਨ ਦਾ ਸਮਰਥਨ ਕਰਦਾ ਹੈ ਕਿ ਦੇਸ਼ ’ਚੋਂ ਵਿਦੇਸ਼ੀ ਸੈਨਾ ਦੀ ਮੌਜੂਦਗੀ ਖਤਮ ਕਰ ਦੇਣਗੇ ਅਤੇ ਸਮੁੰਦਰੀ ਖੇਤਰ ਨੂੰ ਫਿਰ ਤੋਂ ਆਪਣੇ ਕਬਜ਼ੇ ’ਚ ਲੈਣਗੇ।

The post ਭਾਰਤੀ ਸੈਨਿਕਾਂ ਦਾ ਪਹਿਲਾ ਦਲ 10 ਮਾਰਚ ਤੋਂ ਪਹਿਲਾਂ ਵਾਪਸ ਭੇਜਿਆ ਜਾਵੇਗਾ: ਮੋਇਜ਼ੂ appeared first on Punjabi Tribune.


Source link

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …