Home / Tag Archives: ਸਨਕ

Tag Archives: ਸਨਕ

ਭਾਰਤੀ ਸੈਨਿਕਾਂ ਦਾ ਪਹਿਲਾ ਦਲ 10 ਮਾਰਚ ਤੋਂ ਪਹਿਲਾਂ ਵਾਪਸ ਭੇਜਿਆ ਜਾਵੇਗਾ: ਮੋਇਜ਼ੂ

ਮਾਲੇ, 5 ਫਰਵਰੀ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੋਇਜੂ ਨੇ ਕਿਹਾ ਕਿ ਇਥੋਂ ਭਾਰਤੀ ਸੈਨਿਕਾਂ ਦਾ ਪਹਿਲਾ ਸਮੂਹ 10 ਮਾਰਚ ਤੋਂ ਪਹਿਲਾਂ ਵਾਪਸ ਭੇਜਿਆ ਜਾਵੇਗਾ ਜਦ ਕਿ ਦੋ ਹਵਾਈ ਅੱਡਿਆਂ ਦੇ ਪਲੇਟਫਾਰਮ ’ਤੇ ਤਾਇਨਾਤ ਬਾਕੀ ਦੇ ਭਾਰਤੀ ਸੈਨਿਕਾਂ ਨੂੰ 10 ਮਈ ਤਕ ਹਟਾ ਦਿੱਤਾ ਜਾਵੇਗਾ। ਚੀਨ ਸਮਰਥਕ ਮੰਨੇ ਜਾਂਦੇ ਮੋਇਜੂ ਨੇ …

Read More »

ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁੂਨਕ ਨੇ ਮੋਦੀ ਨਾਲ ਫੋਨ ’ਤੇ ਗੱਲਬਾਤ ਕੀਤੀ

ਲੰਡਨ, 3 ਨਵੰਬਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁੂਨਕ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਗੱਲਬਾਤ ਕੀਤੀ। ਇਸ ਸਬੰਧੀ ਡਾਊਨਿੰਗ ਸਟ੍ਰੀਟ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਇਜ਼ਰਾਈਲ-ਗਾਜ਼ਾ ਸੰਘਰਸ਼ ਵਿੱਚ ਨਿਰਦੋਸ਼ ਨਾਗਰਿਕਾਂ ਦੀ ਸੁਰੱਖਿਆ ਦੀ ਮਹੱਤਤਾ ‘ਤੇ ਚਰਚਾ ਕੀਤੀ। ਫ਼ੋਨ ਕਾਲ ਮੱਧ ਪੂਰਬ ਦੀ ਸਥਤਿੀ ਦੇ …

Read More »

ਬਰਤਾਨੀਆ ਵਿੱਚ ਕਿਸੇ ਵੀ ਤਰ੍ਹਾਂ ਦਾ ਕੱਟੜਵਾਦ ਬਰਦਾਸ਼ਤ ਨਹੀਂ: ਸੂਨਕ

ਨਵੀਂ ਦਿੱਲੀ, 8 ਸਤੰਬਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ ਕਿ ਬਰਤਾਨੀਆ ਵਿੱਚ ਕਿਸੇ ਵੀ ਤਰ੍ਹਾਂ ਦਾ ਕੱਟੜਵਾਦ ਬਿਲਕੁਲ ਬਰਦਾਸ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਖ਼ਾਸ ਤੌਰ ’ਤੇ ਖਾਲਿਸਤਾਨ ਪੱਖੀ ਕੱਟੜਵਾਦੀਆਂ ਨਾਲ ਨਜਿੱਠਣ ਲਈ ਭਾਰਤੀ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਇਹ …

Read More »

ਭਵਾਨੀਗੜ੍ਹ: ਜੀਓਜੀ ਸਾਬਕਾ ਸੈਨਿਕਾਂ ਨੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 24 ਜੂਨ ਨੌਕਰੀ ਤੋਂ ਹਟਾਏ ਜੀਓਜੀ ਸਾਬਕਾ ਸੈਨਿਕ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਜੀਓਜੀ ਸਾਬਕਾ ਸੈਨਿਕ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਫਲਾਇੰਗ ਅਫਸਰ ਕਮਲ ਵਰਮਾ, ਕੈਪਟਨ …

Read More »

ਥਾਈਲੈਂਡ ਦੀ ਖਾੜੀ ਵਿੱਚ ਜੰਗੀ ਬੇੜਾ ਡੁੱਬਿਆ; 31 ਜਲ ਸੈਨਿਕ ਲਾਪਤਾ

ਬੈਂਕਾਕ, 19 ਦਸੰਬਰ ਥਾਈਲੈਂਡ ਦੀ ਖਾੜੀ ਵਿੱਚ ਥਾਈ ਜਲ ਸੈਨਾ ਦਾ ਇੱਕ ਜੰਗੀ ਬੇੜਾ ਡੁੱਬਣ ਕਾਰਨ 12 ਘੰਟਿਆਂ ਮਗਰੋਂ ਵੀ 31 ਜਲ ਸੈਨਿਕ ਲਾਪਤਾ ਹਨ। ਉਨ੍ਹਾਂ ਦੀ ਭਾਲ ਜਾਰੀ ਹੈ, ਜਦੋਂਕਿ 75 ਜਲ ਸੈਨਿਕਾਂ ਨੂੰ ਬਚਾਅ ਲਿਆ ਗਿਆ ਹੈ। ਜਲ ਸੈਨਾ ਨੇ ਦੱਸਿਆ ਕਿ ‘ਐੱਚਟੀਐੱਮਐੱਲ ਸੁਖੋਥਾਈ ਕਾਰਵੇਟ’ ਐਤਵਾਰ ਸ਼ਾਮ ਨੂੰ …

Read More »

ਸੱਤਾਧਾਰੀ ਪਾਰਟੀ ਮੁਕਾਬਲੇ ਸੂਨਕ ਲੋਕਾਂ ਨੂੰ ਵਧੇਰੇ ਪਸੰਦ

ਲੰਡਨ, 25 ਨਵੰਬਰ ਭਾਰਤੀ ਮੂਲ ਦੇ ਰਿਸ਼ੀ ਸੂਨਕ ਵੱਲੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਇੱਕ ਮਹੀਨਾ ਬਾਅਦ ਇਹ ਸੰਕੇਤ ਮਿਲੇ ਹਨ ਕਿ ਦੇਸ਼ ਦੇ ਲੋਕ ਸੂਨਕ ਨੂੰ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਮੁਕਾਬਲੇ ਵੱਧ ਪਸੰਦ ਕਰਦੇ ਹਨ। 42 ਸਾਲਾ ਸਾਬਕਾ ਚਾਂਸਲਰ ਕਰੋਨਾ ਅਤੇ ਰੂਸ ਵੱਲੋਂ ਯੂਕਰੇਨ ‘ਤੇ ਕੀਤੇ …

Read More »

ਪੁਣੇ: ਸ਼ਿਵ ਸੈਨਿਕਾਂ ਨੇ ਬਾਗ਼ੀ ਵਿਧਾਇਕ ਤਾਨਾਜੀ ਸਾਵੰਤ ਦੇ ਦਫ਼ਤਰ ਦੀ ਭੰਨਤੋੜ ਕੀਤੀ

ਪੁਣੇ, 25 ਜੂਨ ਸ਼ਿਵ ਸੈਨਾ ਦੇ ਵਰਕਰਾਂ ਨੇ ਅੱਜ ਪਾਰਟੀ ਦੇ ਬਾਗੀ ਵਿਧਾਇਕ ਤਾਨਾਜੀ ਸਾਵੰਤ ਦੇ ਦਫ਼ਤਰ ਦੀ ਭੰਨਤੋੜ ਕੀਤੀ, ਜੋ ਇਸ ਸਮੇਂ ਏਕਨਾਥ ਸ਼ਿੰਦੇ ਧੜੇ ਦੇ ਹਿੱਸੇ ਵਜੋਂ ਗੁਹਾਟੀ ਵਿੱਚ ਹਨ। ਕਾਰਕੁਨਾਂ ਦੇ ਸਮੂਹ ਨੇ ਅੱਜ ਸਵੇਰੇ ਕਟਰਾਜ ਖੇਤਰ ਵਿੱਚ ਸਥਿਤ ਭੈਰਵਨਾਥ ਸ਼ੂਗਰ ਵਰਕਸ ਦੇ ਦਫ਼ਤਰ ਵਿੱਚ ਦਾਖਲ ਹੋ …

Read More »

ਐਲਏਸੀ ਨੇੜੇ ਚੀਨ ਨੇ ਸੈਨਿਕਾਂ ਦੇ ਰਹਿਣ ਲਈ ਨਵੇਂ ਟਿਕਾਣੇ ਬਣਾਏ

ਐਲਏਸੀ ਨੇੜੇ ਚੀਨ ਨੇ ਸੈਨਿਕਾਂ ਦੇ ਰਹਿਣ ਲਈ ਨਵੇਂ ਟਿਕਾਣੇ ਬਣਾਏ

ਪੇਈਚਿੰਗ, 27 ਸਤੰਬਰ ਚੀਨ ਨੇ ਅਸਲ ਕੰਟਰੋਲ ਰੇਖਾ ਦੇ ਨਾਲ ਕਈ ਉਚਾਈ ਵਾਲੇ ਖੇਤਰਾਂ ਵਿਚ ਆਪਣੀ ਸੈਨਾ ਲਈ ਨਵੀਆਂ ਕੰਟੇਨਰ ਅਧਾਰਿਤ ਰਿਹਾਇਸ਼ਾਂ (ਸ਼ੈਲਟਰ) ਬਣਾਈਆਂ ਹਨ। ਪੂਰਬੀ ਲੱਦਾਖ ਵਿਚ ਇਹ ਟਿਕਾਣੇ ਭਾਰਤ ਵੱਲੋਂ ਕੀਤੀ ਤਾਇਨਾਤੀ ਤੋਂ ਬਾਅਦ ਬਣਾਏ ਗਏ ਹਨ। ਇਹ ਸ਼ੈਲਟਰ ਤਾਸ਼ੀਗੌਂਗ, ਮਾਂਜ਼ਾ, ਹੌਟ ਸਪਰਿੰਗਜ਼ ਤੇ ਚੁਰੁਪ ਨੇੜੇ ਬਣਾਏ ਗਏ …

Read More »