Home / Punjabi News / ਬਾਰ੍ਹਵੀਂ ’ਚ ਪਾਸ ਹੋਣ ਦਾ ਜਸ਼ਨ ਮਨਾਉਣ ਗਏ ਦੋ ਵਿਦਿਆਰਥੀ ਨਹਿਰ ’ਚ ਡੁੱਬੇ

ਬਾਰ੍ਹਵੀਂ ’ਚ ਪਾਸ ਹੋਣ ਦਾ ਜਸ਼ਨ ਮਨਾਉਣ ਗਏ ਦੋ ਵਿਦਿਆਰਥੀ ਨਹਿਰ ’ਚ ਡੁੱਬੇ

ਪੱਤਰ ਪ੍ਰੇਰਕ

ਯਮੁਨਾਨਗਰ, 3 ਮਈ

ਹਰਿਆਣਾ ਸਿੱਖਿਆ ਬੋਰਡ ਵੱਲੋਂ ਹਾਲ ਹੀ ਵਿੱਚ ਐਲਾਨੇ ਗਏ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਪਾਸ ਹੋਣ ’ਤੇ ਯਮੁਨਾ ਨਹਿਰ ’ਤੇ ਜਸ਼ਨ ਮਨਾਉਣ ਗਏ ਦੋ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਜਾਣਕਾਰੀ ਅਨੁਸਾਰ ਪਿੰਡ ਭੰਗੇੜਾ ਦਾ ਰਹਿਣ ਵਾਲਾ ਕ੍ਰਿਸ਼ਨ (17) ਅਤੇ ਪਿੰਡ ਕੜਕੋਲੀ ਦਾ ਮਯੰਕ (17) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਤਾਪ ਨਗਰ ਦੇ ਵਿਦਿਆਰਥੀ ਸਨ ਜੋ ਹਾਲ ਹੀ ਵਿੱਚ ਬਾਰ੍ਹਵੀਂ ਜਮਾਤ ’ਚੋਂ ਚੰਗੇ ਨੰਬਰ ਲੈ ਕੇ ਪਾਸ ਹੋਏ ਸਨ।

The post ਬਾਰ੍ਹਵੀਂ ’ਚ ਪਾਸ ਹੋਣ ਦਾ ਜਸ਼ਨ ਮਨਾਉਣ ਗਏ ਦੋ ਵਿਦਿਆਰਥੀ ਨਹਿਰ ’ਚ ਡੁੱਬੇ appeared first on Punjabi Tribune.


Source link

Check Also

CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…

Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …