Home / Punjabi News / ਧਰਮਸ਼ਾਲਾ ’ਚ ਦੇਸ਼ ਦੀ ਪਹਿਲੀ ਹਾਈਬ੍ਰਿਡ ਕ੍ਰਿਕਟ ਪਿੱਚ ਦਾ ਉਦਘਾਟਨ

ਧਰਮਸ਼ਾਲਾ ’ਚ ਦੇਸ਼ ਦੀ ਪਹਿਲੀ ਹਾਈਬ੍ਰਿਡ ਕ੍ਰਿਕਟ ਪਿੱਚ ਦਾ ਉਦਘਾਟਨ

ਧਰਮਸ਼ਾਲਾ, 6 ਮਈ
ਭਾਰਤ ਦੀ ਪਹਿਲੀ ਹਾਈਬ੍ਰਿਡ ਪਿੱਚ ਦਾ ਅੱਜ ਇੱਥੇ ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ (ਐੱਚਪੀਸੀਏ) ਸਟੇਡੀਅਮ ਵਿੱਚ ਸ਼ਾਨਦਾਰ ਸਮਾਰੋਹ ਦੌਰਾਨ ਉਦਘਾਟਨ ਕੀਤਾ ਗਿਆ। ਇਸ ਸਮਾਗਮ ਵਿੱਚ ਆਈਪੀਐੱਲ ਦੇ ਚੇਅਰਮੈਨ ਅਰੁਣ ਧੂਮਲ ਅਤੇ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਅਤੇ ਐੱਸਆਈਐੱਸ ਇੰਟਰਨੈਸ਼ਨਲ ਕ੍ਰਿਕਟ ਡਾਇਰੈਕਟਰ ਪਾਲ ਟੇਲਰ ਨੇ ਸ਼ਿਰਕਤ ਕੀਤੀ। ਸ੍ਰੀ ਧੂਮਲ ਨੇ ਕਿਹਾ, ‘ਇੰਗਲੈਂਡ ਵਿੱਚ ਲਾਰਡਜ਼ ਅਤੇ ਓਵਲ ਵਰਗੇ ਪ੍ਰਸਿੱਧ ਸਥਾਨਾਂ ‘ਤੇ ਸਫਲਤਾ ਤੋਂ ਬਾਅਦ ਹਾਈਬ੍ਰਿਡ ਪਿੱਚਾਂ ਦੀ ਵਰਤੋਂ ਭਾਰਤ ਵਿੱਚ ਕ੍ਰਿਕਟ ਵਿੱਚ ਕ੍ਰਾਂਤੀ ਲਿਆਵੇਗੀ।’

The post ਧਰਮਸ਼ਾਲਾ ’ਚ ਦੇਸ਼ ਦੀ ਪਹਿਲੀ ਹਾਈਬ੍ਰਿਡ ਕ੍ਰਿਕਟ ਪਿੱਚ ਦਾ ਉਦਘਾਟਨ appeared first on Punjabi Tribune.


Source link

Check Also

ਆਸ਼ਾ ਵਰਕਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 25 ਜੂਨ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਅੱਜ ਤੋਂ ਮੋਰਚਾ …