Home / Punjabi News / ਜਲੰਧਰ: ਯੂਕੋ ਬੈਂਕ ’ਚੋਂ 15 ਲੱਖ ਰੁਪਏ ਅਤੇ ਔਰਤ ਦੇ ਗਹਿਣੇ ਲੁੱਟੇ

ਜਲੰਧਰ: ਯੂਕੋ ਬੈਂਕ ’ਚੋਂ 15 ਲੱਖ ਰੁਪਏ ਅਤੇ ਔਰਤ ਦੇ ਗਹਿਣੇ ਲੁੱਟੇ

ਹਤਿੰਦਰ ਮਹਿਤਾ

ਆਦਮਪੁਰ ਦੋਆਬਾ (ਜਲੰਧਰ), 4 ਅਗਸਤ

ਜਲੰਧਰ ਦੇ ਇੰਡਸਟਰੀਅਲ ਏਰੀਏ ਵਿਚਲੇ ਯੂਕੋ ਬੈਂਕ ਵਿਚੋਂ ਨਕਾਬਪੋਸ਼ ਲੁਟੇਰਿਆਂ ਨੇ 15 ਲੱਖ ਰੁਪਏ ਤੇ ਉਥੇ ਮੌਜੂਦ ਔਰਤ ਦੇ ਗਹਿਣੇ ਲੁੱਟ ਲਏ। ਤਿੰਨ ਨਕਾਬਪੋਸ਼ ਬੈਂਕ ਅੰਦਰ ਦਾਖਲ ਹੋਏ ਤੇ ਹਥਿਆਰ ਦੇ ਦਮ ‘ਤੇ 15 ਲੱਖ ਰੁਪਏ ਅਤੇ ਔਰਤ ਦੇ ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਡੀਐੱਸਪੀ ਅੰਕੁਰ ਗੁਪਤਾ ਮੌਕੇ ‘ਤੇ ਪੁੱਜੇ। ਬੈਂਕ ਅਤੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੀ ਘੋਖ ਕੀਤੀ ਜਾ ਰਹੀ ਹੈ।


Source link

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …