Home / Tag Archives: ਜਲਧਰ

Tag Archives: ਜਲਧਰ

ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, ਜਲੰਧਰ ‘ਚ ਨਵੇਂ ਪੁਲਿਸ ਕਮਿਸ਼ਨ ਨੇ ਸੰਭਾਲਿਆ ਅਹੁਦਾ; ਨਾਲ ਹੀ ਜਾਰੀ ਕੀਤੇ ਸਖ਼ਤ ਹੁਕਮ…

Punjab News: ਜਲੰਧਰ ਪੁਲਿਸ ਵਿਭਾਗ ਤੋਂ ਅਹਿਮ ਖਬਰ ਸਾਹਮਣੇ ਆਈ ਹੈ, ਦੱਸ ਦੇਈਏ ਕਿ ਨਵੇਂ ਪੁਲਿਸ ਕਮਿਸ਼ਨ ਨੇ ਜ਼ਿਲ੍ਹੇ ਵਿੱਚ ਆਪਣਾ ਅਹੁਦਾ ਸੰਭਾਲ ਲਿਆ ਹੈ। ਦਰਅਸਲ, ਸਤਿੰਦਰ ਸਿੰਘ ਨੇ ਅੱਜ ਪੁਲਿਸ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਦਫ਼ਤਰ ਪਹੁੰਚਣ ‘ਤੇ ਪੁਲਿਸ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ …

Read More »

ਜਲੰਧਰ ਦੇ ਗੁਰਦੁਆਰਾ ਸਾਹਿਬ ‘ਚ ਕੀਤੀ ਬੇਅਦਬੀ, ਮਹਿਲਾ ਨੇ ਗੁਟਕਾ ਸਾਹਿਬ ਦੇ ਅੰਗ ਫਾੜੇ; ਜਾਣੋ ਪੂਰਾ ਮਾਮਲਾ

Jalandhar News: ਜਲੰਧਰ ਦੇ ਪਿੰਡ ਸਗਵਾਲ ਵਿੱਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿੱਚ ਇੱਕ ਔਰਤ ਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ, ਉਸ ਨੇ ਗੁਟਕਾ ਸਾਹਿਬ ਦੇ ਅੰਗ ਫਾੜ ਦਿੱਤੇ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਔਰਤ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਕਿਸ਼ਨਗੜ੍ਹ ਪੁਲਿਸ ਸਟੇਸ਼ਨ ਨੇ ਦੋਸ਼ੀ …

Read More »

Punjab News: ਪੰਜਾਬ ਦੇ ਜਲੰਧਰ ‘ਚ ਜ਼ੋਰਦਾਰ ਧਮਾਕਾ, ਲੋਕਾਂ ‘ਚ ਪੈ ਗਿਆ ਚੀਕ-ਚਿਹਾੜਾ; ਵੈਲਡਰ ਦੀ ਦਰਦਨਾਕ ਮੌਤ: ਜਾਣੋ ਕਿਵੇਂ ਵਾਪਰਿਆ ਹਾਦਸਾ…

Jalandhar News: ਜਲੰਧਰ ਲੋਹੀਆਂ-ਮੱਖੂ ਰਾਸ਼ਟਰੀ ਰਾਜਮਾਰਗ ‘ਤੇ ਵੈਲਡਿੰਗ ਕਰਦੇ ਸਮੇਂ ਇੱਕ ਗੱਡੀ ਦੀ ਟੈਂਕੀ ਵਿੱਚ ਧਮਾਕਾ ਹੋ ਗਿਆ। ਟੈਂਕੀ ਫੱਟਣ ਦੇ ਚਲਦਿਆਂ ਵੈਲਡਰ ਇਸਦੀ ਚਪੇਟ ਵਿੱਚ ਆ ਗਿਆ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਘਟਨਾ ਦੇ ਸਮੇਂ ਵੈਲਡਰ ਜਸਵੰਤ ਸਿੰਘ ਮਹਿੰਦਰਾ ਗੱਡੀ ਦੇ ਡੀਜ਼ਲ ਟੈਂਕ ਨੂੰ ਵੈਲਡਿੰਗ ਕਰ ਰਿਹਾ …

Read More »

Jalandhar Firing : ਜਲੰਧਰ ‘ਚ ਚੱਲੀਆਂ ਤਾਬੜਤੋੜ ਗੋਲੀਆਂ, ਭਾਜਪਾ ਆਗੂ ਸਮੇਤ 2 ਜ਼ਖ਼ਮੀ

Jalandhar BJP Leader Firing : ਜਲੰਧਰ ‘ਚ ਮੰਗਲਵਾਰ ਨੂੰ ਭਾਜਪਾ ਆਗੂ ਨੂੰ ਗੋਲੀ ਮਾਰ ਦਿੱਤੀ ਗਈ।  ਇੱਥੇ ਉਹ ਦੋ ਧਿਰਾਂ ਵਿਚਾਲੇ ਸਮਝੌਤਾ ਕਰਵਾਉਣ ਲਈ ਆਏ ਹੋਏ ਸਨ। ਵਿਵਾਦ ਨੂੰ ਸੁਲਝਾਉਣ ਲਈ ਪੰਚਾਇਤ ਬੁਲਾਈ ਗਈ ਸੀ। ਇਸ ਦੌਰਾਨ ਇੱਕ ਧਿਰ ਨੇ ਸਭ ਦੇ ਸਾਹਮਣੇ ਫਾਇਰਿੰਗ ਕਰ ਦਿੱਤੀ। ਇਸ ਘਟਨਾ ਵਿਚ ਭਾਜਪਾ …

Read More »

 KS Makhan ਨੇ ਜਲੰਧਰ ਦੇ SSP ਨੂੰ ਦਿੱਤੀ ਸ਼ਿਕਾਇਤ , ਕਿਹਾ -ਸੋਸ਼ਲ ਮੀਡੀਆ ‘ਤੇ ਫੈਲਾਈਆਂ ਜਾ ਰਹੀਆਂ ਨੇ ਝੂਠੀਆਂ ਅਫਵਾਹਾਂ 

Famous Singer K.S. Makhan : ਨਕੋਦਰ (ਨੂਰਮਹਿਲ) ਦੇ ਰਹਿਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਕੇ.ਐਸ. ਮੱਖਣ ਨੇ ਦਿਹਾਤੀ ਐਸਐਸਪੀ ਜਲੰਧਰ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਝੂਠੀਆਂ ਅਫਵਾਹਾਂ ਅਤੇ ਸੋਸ਼ਲ ਮੀਡੀਆ ‘ਤੇ ਉਸਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦਾ ਆਰੋਪ ਲਗਾਇਆ ਹੈ। ਗਾਇਕ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ …

Read More »

Punjab ‘ਚ ਵੱਡੇ ਪੱਧਰ ‘ਤੇ ਜੱਜਾਂ ਦੇ ਤਬਾਦਲੇ , ਨਵਾਂਸ਼ਹਿਰ, ਪਠਾਨਕੋਟ, ਜਲੰਧਰ  ,ਮਾਲੇਰਕੋਟਲਾ ਨੂੰ ਮਿਲੇ ਨਵੇਂ ਸੈਸ਼ਨ ਜੱਜ

Punjab Transfer : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਹੁਕਮ ਜਾਰੀ ਕਰਕੇ 84 ਜੱਜਾਂ ਦਾ ਤਬਾਦਲਾ ਕਰ ਦਿੱਤਾ ਹੈ। ਇਨ੍ਹਾਂ ‘ਚ 38 ਜੱਜ ਪੰਜਾਬ ਦੇ ਹਨ ਅਤੇ 46 ਜੱਜ ਹਰਿਆਣੇ ਦੇ ਹਨ। ਇਹ ਤਬਾਦਲੇ ਦੇ ਹੁਕਮ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟ੍ਰਾਰ ਜਨਰਲ ਵੱਲੋਂ ਜਾਰੀ ਕੀਤੇ ਗਏ ਹਨ।   …

Read More »

ਜਲੰਧਰ ‘ਚ ਵੀ ਹੋਵੇਗਾ ਬਲੈਕਆਊਟ, ਜਾਣੋ ਕਿੰਨੇ ਵਜੇ ਵੱਜੇਗਾ ਖ਼ਤਰੇ ਦਾ ਸਾਇਰਨ? DC ਵੱਲੋਂ ਜਨਤਾ ਨੂੰ ਕੀਤੀ ਗਈ ਇਹ ਅਪੀਲ…

Jalandhar News: ਪੰਜਾਬ ਵਾਸੀਆਂ ਵਿਚਾਲੇ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਸਾਰੇ ਜ਼ਿਲ੍ਹਿਆਂ ‘ਚ ਸ਼ੁੱਕਰਵਾਰ ਨੂੰ ਬਲੈਕਆਊਟ ਮੌਕ ਡ੍ਰਿਲ ਕੀਤੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਮੌਕ ਡਰਿਲ ਰਾਤ 8 ਵਜੇ ਤੋਂ ਸਵਾ 8 ਵਜੇ ਤੱਕ ਕੀਤੀ ਜਾਵੇਗੀ। ਬਿਜਲੀ ਕੱਟਾਂ ਨੂੰ ਰੋਕਣ ਲਈ ਇੱਕ ਮੌਕ ਡਰਿਲ ਦੇ ਹਿੱਸੇ ਵਜੋਂ …

Read More »

ਜਲੰਧਰ ‘ਚ ਕੈਂਬਰਿਜ ਸਕੂਲ ਦੀ ਵਿਦਿਆਰਥਣ ਦੇ ਮੌਤ ਮਾਮਲੇ ‘ਚ ਵੱਡਾ ਖੁਲਾਸਾ, ਚਾਚਾ ਬੋਲਿਆ- ਪੁਲਿਸ ਨੇ ਸ਼ੱਕ ਕੀਤੇ ਦੂਰ, ਇਸ ਕਾਰਨ ਚੁੱਕਿਆ ਖੌਫਨਾਕ ਕਦਮ…

Jalandhar News: ਜਲੰਧਰ ਦੇ ਪਾਸ਼ ਸੋਸਾਇਟੀ ਜਲੰਧਰ ਹਾਈਟਸ ਵਿੱਚ ਜਾਣ ਗਵਾਉਣ ਵਾਲੀ ਵਿਦਿਆਰਥਣ ਭੁਵਿਕਾ ਸਿੰਘਲ (14) ਦਾ ਪੋਸਟਮਾਰਟਮ ਸ਼ਨੀਵਾਰ ਨੂੰ ਕੀਤਾ ਗਿਆ। ਉਸਦੇ ਚਾਚੇ, ਭਾਰਤੀ ਅੰਗਰਾ ਨੇ ਕਿਹਾ ਕਿ ਪੁਲਿਸ ਨੇ ਸਾਰੇ ਸ਼ੰਕੇ ਦੂਰ ਕਰ ਦਿੱਤੇ ਹਨ। ਉਸਨੇ ਖੁਦਕੁਸ਼ੀ ਕੀਤੀ ਹੈ। ਚਾਚੇ ਦੇ ਅਨੁਸਾਰ, ਪੁਲਿਸ ਨੇ ਦੱਸਿਆ ਹੈ ਕਿ ਭੁਵਿਕਾ ਦੁਆਰਾ …

Read More »

ਜਲੰਧਰ ਦੇ ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Powercut

Jalandhar News: ਜਲੰਧਰ ਵਿੱਚ ਰਹਿਣ ਵਾਲੇ ਲੋਕਾਂ ਲਈ ਵੱਡੀ ਖਬਰ ਹੈ। ਦੱਸ ਦਈਏ ਕਿ 132 ਕੇਵੀ ਅਰਬਨ ਅਸਟੇਟ ਸਬਸਟੇਸ਼ਨ ਤੋਂ ਚੱਲਣ ਵਾਲੇ 11 ਕੇਵੀ ਹਾਊਸਿੰਗ ਬੋਰਡ ਫੀਡਰ ਦੀ ਬਿਜਲੀ ਸਪਲਾਈ ਅੱਜ 13 ਮਾਰਚ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ। ਇਸ ਦੌਰਾਨ, ਹਾਊਸਿੰਗ ਬੋਰਡ ਕਲੋਨੀ, ਮਾਡਲ …

Read More »

ਜਲੰਧਰ ‘ਚ ਸੇਵਾਮੁਕਤ ਸੁਪਰਡੈਂਟ ਦੀ ਦਰਦਨਾਕ ਮੌਤ, ਕਰਜ਼ੇ ‘ਚ ਡੁੱਬੇ ਵਿਅਕਤੀ ਨੇ ਘਰ ‘ਚ ਕੀਤੀ ਖੁਦਕੁਸ਼ੀ

Jalandhar News: ਜਲੰਧਰ ਵਿੱਚ ਰਿਟਾਇਰਡ ਨਗਰ ਨਿਗਮ ਸੁਪਰਡੈਂਟ ਨੇ ਘਰ ਵਿੱਚ ਖੁਦਕੁਸ਼ੀ ਕਰ ਲਈ। ਕਰਮਚਾਰੀ ਨੇ ਸ਼ੁੱਕਰਵਾਰ ਸਵੇਰੇ ਆਪਣੇ ਕਮਰੇ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਦੀਆਂ ਚੀਕਾਂ ਸੁਣ ਕੇ ਉਨ੍ਹਾਂ ਦਾ ਪਰਿਵਾਰ ਜਾਗ ਗਿਆ, ਪਰ ਉਹ ਉਸਨੂੰ ਬਚਾਉਣ ਵਿੱਚ ਅਸਮਰੱਥ ਰਹੇ। ਨਗਰ ਨਿਗਮ ਦੇ ਸੇਵਾਮੁਕਤ ਕਰਮਚਾਰੀ ਨੇ ਆਪਣੇ ਪਰਿਵਾਰ ਦੇ …

Read More »