Amritsar News: ਅੰਮ੍ਰਿਤਸਰ ਦੇ ਇੱਕ ਘਰ ਵਿੱਚ ਮੰਗਲਵਾਰ ਸਵੇਰੇ 8 ਲੁਟੇਰੇ ਦਾਖਲ ਹੋਏ। ਜਦੋਂ ਪਰਿਵਾਰ ਨੇ ਪੁੱਛਿਆ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਿਆ। ਉਨ੍ਹਾਂ ਕਿਹਾ ਕਿ ਤੁਹਾਡੇ ਬੱਚੇ ਨਸ਼ਾ ਵੇਚਦੇ ਹਨ। ਇਸ ਨਾਲ ਪਰਿਵਾਰ ਘਬਰਾ ਗਿਆ ਅਤੇ ਉਨ੍ਹਾਂ ਨੂੰ ਇਹ ਖਿਆਲ ਵੀ ਨਹੀਂ ਆਇਆ ਕਿ ਇਹ ਲੁਟੇਰੇ …
Read More »ਕਰਨਾਟਕ ’ਚ ਪੁਲੀਸ ਨੇ 106 ਕਿਲੋ ਸੋਨਾ, ਚਾਂਦੀ ਗਹਿਣੇ ਤੇ 5.60 ਕਰੋੜ ਰੁਪਏ ਜ਼ਬਤ ਕੀਤੇ
ਬੇਲਾਰੀ (ਕਰਨਾਟਕ), 8 ਅਪਰੈਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਨਾਟਕ ਪੁਲੀਸ ਨੇ ਬੇਲਾਰੀ ਜ਼ਿਲ੍ਹੇ ਵਿੱਚ 106 ਕਿਲੋ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ 5.60 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਨੇ ਦੱਸਿਆ, ‘5.60 …
Read More »ਮੋਗਾ ’ਚ ਸਰਾਫ਼ ਦੀ ਹੱਤਿਆ ਕਰਕੇ ਗਹਿਣੇ ਲੁੱਟਣ ਵਾਲੇ ਗਰੋਹ ਦੇ 3 ਮੈਂਬਰ ਪਟਨਾ ਤੋਂ ਕਾਬੂ
ਮਹਿੰਦਰ ਸਿੰਘ ਰੱਤੀਆਂ ਮੋਗਾ, 18 ਜੂਨ ਪੰਜਾਬ ਪੁਲੀਸ ਅਤੇ ਏਜੀਟੀਐਫ਼ ਦੀਆਂ ਟੀਮਾਂ ਨੇ ਮੋਗਾ ਵਿੱਚ ਸਰਾਫ਼ ਪਰਮਿੰਦਰ ਸਿੰਘ ਉਰਫ਼ ਵਿੱਕੀ ਦੀ ਹੱਤਿਆ ਕਰਕੇ ਗਹਿਣੇ ਲੁੱਟਣ ਵਾਲੇ ਗਰੋਹ ਦੇ 3 ਮੈਂਬਰਾਂ ਨੂੰ ਬਿਹਾਰ ਪੁਲੀਸ ਦੇ ਸਹਿਯੋਗ ਨਾਲ ਪਟਨਾ ਤੋਂ ਕਾਬੂ ਕੀਤਾ ਹੈ। ਪੁਲੀਸ ਸੂਤਰਾਂ ਮੁਤਾਬਕ ਇਸ ਕਾਂਡ ਵਿਚ ਲੋੜੀਂਦਾ ਚੌਥਾ ਮੁਲਜ਼ਮ …
Read More »ਜਲੰਧਰ: ਯੂਕੋ ਬੈਂਕ ’ਚੋਂ 15 ਲੱਖ ਰੁਪਏ ਅਤੇ ਔਰਤ ਦੇ ਗਹਿਣੇ ਲੁੱਟੇ
ਹਤਿੰਦਰ ਮਹਿਤਾ ਆਦਮਪੁਰ ਦੋਆਬਾ (ਜਲੰਧਰ), 4 ਅਗਸਤ ਜਲੰਧਰ ਦੇ ਇੰਡਸਟਰੀਅਲ ਏਰੀਏ ਵਿਚਲੇ ਯੂਕੋ ਬੈਂਕ ਵਿਚੋਂ ਨਕਾਬਪੋਸ਼ ਲੁਟੇਰਿਆਂ ਨੇ 15 ਲੱਖ ਰੁਪਏ ਤੇ ਉਥੇ ਮੌਜੂਦ ਔਰਤ ਦੇ ਗਹਿਣੇ ਲੁੱਟ ਲਏ। ਤਿੰਨ ਨਕਾਬਪੋਸ਼ ਬੈਂਕ ਅੰਦਰ ਦਾਖਲ ਹੋਏ ਤੇ ਹਥਿਆਰ ਦੇ ਦਮ ‘ਤੇ 15 ਲੱਖ ਰੁਪਏ ਅਤੇ ਔਰਤ ਦੇ ਸੋਨੇ ਦੇ ਗਹਿਣੇ ਲੁੱਟ …
Read More »ਭਾਜਪਾ ਨੇਤਾ ਸੋਨਾਲੀ ਫੋਗਾਟ ਦੇ ਘਰ ਚੋਰੀ: ਗਹਿਣੇ, ਰਿਵਾਲਵਰ ਤੇ ਦਸ ਲੱਖ ਰੁਪਏ ਗਾਇਬ
ਹਿਸਾਰ, 16 ਫਰਵਰੀ ਪੁਲੀਸ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਨੇਤਾ ਸੋਨਾਲੀ ਫੋਗਾਟ ਦੇ ਘਰੋਂ ਗਹਿਣ, ਰਿਵਾਲਵਰ ਤੇ 10 ਲੱਖ ਰੁਪਏ ਸਣੇ ਹੋਰ ਕੀਮਤੀ ਸਾਮਾਨ ਚੋਰੀ ਹੋ ਗਿਆ। ਸੋਨਾਲੀ ਹਾਲ ਹੀ ਦੌਰਾਨ ਬਿੱਗ ਬੌਸ ਵਿੱਚ ਹਿੱਸਾ ਲੈ ਕੇ ਬਾਹਰ ਆਈ ਹੈ। ਫੋਗਟ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਚੋਰੀ ਉਸ …
Read More »
Asian Tribune Your Multilingual Newspaper covering World and local news News