Home / Punjabi News / ਖੰਨਾ ’ਚ ਕੌਮੀ ਮਾਰਗ ’ਤੇ ਤੇਲ ਟੈਂਕਰ ਨੂੰ ਭਿਆਨਕ ਅੱਗ ਲੱਗੀ, ਟ੍ਰੈਫਿਕ ਜਾਮ ਤੇ ਲੋਕਾਂ ’ਚ ਸਹਿਮ

ਖੰਨਾ ’ਚ ਕੌਮੀ ਮਾਰਗ ’ਤੇ ਤੇਲ ਟੈਂਕਰ ਨੂੰ ਭਿਆਨਕ ਅੱਗ ਲੱਗੀ, ਟ੍ਰੈਫਿਕ ਜਾਮ ਤੇ ਲੋਕਾਂ ’ਚ ਸਹਿਮ

ਲੁਧਿਆਣਾ, 3 ਜਨਵਰੀ
ਅੱਜ ਖੰਨਾ ਨੈਸ਼ਨਲ ਹਾਈਵੇਅ ਬੱਸ ਸਟੈਂਡ ਨੇੜੇ ਪੁੱਲ ਉੱਪਰ ਤੇਲ ਟੈਂਕਰ ਪਲਟਣ ਕਾਰਨ ਉਸ ਵਿੱਚ ਅੱਗ ਲੱਗ ਗਈ। ਇਸ ਨਾਲ ਪੂਰਾ ਨੈਸ਼ਨਲ ਹਾਈਵੇਅ ਜਾਮ ਹੋ ਗਿਆ ਤੇ ਲੋਕ ਸਹਿਮ ਗਏ। ਜਲੰਧਰ ਤੋਂ ਤੇਲ ਦਾ ਭਰਿਆ ਇੰਡੀਅਨ ਆਇਲ ਦਾ ਟੈਂਕਰ ਗੋਬਿੰਦਗੜ੍ਹ ਪੈਟਰੋਲ ਪੰਪ ’ਤੇ ਜਾ ਰਿਹਾ ਸੀ। ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਅੱਗ ‘ਤੇ ਕਾਬੂ ਪਾਇਆ। ਅੱਧੇ ਘੰਟੇ ਵਿੱਚ ਅੱਗ ’ਤੇ ਕਾਬੂ ਪਾ ਲਿਆ ਗਿਆ।

The post ਖੰਨਾ ’ਚ ਕੌਮੀ ਮਾਰਗ ’ਤੇ ਤੇਲ ਟੈਂਕਰ ਨੂੰ ਭਿਆਨਕ ਅੱਗ ਲੱਗੀ, ਟ੍ਰੈਫਿਕ ਜਾਮ ਤੇ ਲੋਕਾਂ ’ਚ ਸਹਿਮ appeared first on punjabitribuneonline.com.


Source link

Check Also

Top 10 Punjabi News Headlines and Trends from 22 June 2026

NEET ਦੀ ਮੁੜ ਪ੍ਰੀਖਿਆ ਵਿੱਚ ਧੋਖਾਧੜੀ ‘ਤੇ NTA ਨੇ ਸ਼ਿਕੰਜਾ ਕੱਸਿਆ, ਅਭਿਸ਼ੇਕ ਸਿੰਘ ਨੇ ਕਿਹਾ …