Home / Tag Archives: ਤਲ

Tag Archives: ਤਲ

ਖੰਨਾ ’ਚ ਕੌਮੀ ਮਾਰਗ ’ਤੇ ਤੇਲ ਟੈਂਕਰ ਨੂੰ ਭਿਆਨਕ ਅੱਗ ਲੱਗੀ, ਟ੍ਰੈਫਿਕ ਜਾਮ ਤੇ ਲੋਕਾਂ ’ਚ ਸਹਿਮ

ਲੁਧਿਆਣਾ, 3 ਜਨਵਰੀ ਅੱਜ ਖੰਨਾ ਨੈਸ਼ਨਲ ਹਾਈਵੇਅ ਬੱਸ ਸਟੈਂਡ ਨੇੜੇ ਪੁੱਲ ਉੱਪਰ ਤੇਲ ਟੈਂਕਰ ਪਲਟਣ ਕਾਰਨ ਉਸ ਵਿੱਚ ਅੱਗ ਲੱਗ ਗਈ। ਇਸ ਨਾਲ ਪੂਰਾ ਨੈਸ਼ਨਲ ਹਾਈਵੇਅ ਜਾਮ ਹੋ ਗਿਆ ਤੇ ਲੋਕ ਸਹਿਮ ਗਏ। ਜਲੰਧਰ ਤੋਂ ਤੇਲ ਦਾ ਭਰਿਆ ਇੰਡੀਅਨ ਆਇਲ ਦਾ ਟੈਂਕਰ ਗੋਬਿੰਦਗੜ੍ਹ ਪੈਟਰੋਲ ਪੰਪ ’ਤੇ ਜਾ ਰਿਹਾ ਸੀ। ਘਟਨਾ …

Read More »

ਚੰਡੀਗੜ੍ਹ ’ਚ ਪੈਟਰੋਲ ਪੰਪਾਂ ਤੋਂ ਹੁਣ ਦੋ ਪਹੀਆ ਵਾਹਨ ਨੂੰ ਵੱਧ ਤੋਂ ਵੱਧ 2 ਤੇ 4 ਪਹੀਆ ਵਾਹਨ ਨੂੰ 5 ਲਿਟਰ ਤੇਲ ਮਿਲੇਗਾ

ਚੰਡੀਗੜ੍ਹ, 2 ਜਨਵਰੀ ਯੂਟੀ ਚੰਡੀਗੜ੍ਹ ਵਿੱਚ ਤੇਲ ਟੈਂਕਰਾਂ ਦੇ ਡਰਾਈਵਰਾਂ ਦੀ ਹੜਤਾਲ ਅਤੇ ਪੈਟਰੋਲ ਅਤੇ ਡੀਜ਼ਲ ਦੀ ਸੀਮਤ ਸਪਲਾਈ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਚੰਡੀਗੜ੍ਹ ਨੇ ਪੈਟਰੋਲ/ਡੀਜ਼ਲ ਦੀ ਵਿਕਰੀ ‘ਤੇ ਸਬੰਧੀ ਹੁਕਮ ਜਾਰੀ ਕੀਤੇ ਹਨ। ਹੁਣ ਦੋ-ਪਹੀਆ ਵਾਹਨਾਂ ਨੂੰ ਵੱਧ ਤੋਂ ਵੱਧ 2 ਲਿਟਰ (ਵੱਧ ਤੋਂ ਵੱਧ ਮੁੱਲ 200 ਰੁਪਏ) ਅਤੇ …

Read More »

ਏਅਰ ਇੰਡੀਆ ਨੇ ਤਲ ਅਵੀਵ ਲਈ ਉਡਾਣਾਂ ਦੀਆਂ ਟਿਕਟਾਂ ਰੱਦ ਕਰਨ ਤੋਂ ਚਾਰਜ ਹਟਾਇਆ

ਨਵੀਂ ਦਿੱਲੀ, 10 ਅਕਤੂਬਰ ਏਅਰ ਇੰਡੀਆ ਨੇ ਅੱਜ ਕਿਹਾ ਕਿ ਇਜ਼ਰਾਈਲ ਦੇ ਸ਼ਹਿਰ ਤਲ ਅਵੀਵ ਜਾਣ ਅਤੇ ਆਉਣ ਵਾਲੀਆਂ ਉਡਾਣਾਂ ਦੀਆਂ ਟਿਕਟਾਂ ਰੱਦ ਕਰਨ ਜਾਂ ਸਫਰ ਕਰਨ ਦੀ ਤਰੀਕ ਬਦਲਣ ’ਤੇ ਉਹ ਕੁਝ ਸਮੇਂ ਲਈ ਕੋਈ ਚਾਰਜ ਨਹੀਂ ਲਵੇਗੀ। ਇਜ਼ਰਾਈਲ-ਹਮਾਸ ਦੇ ਵਿਵਾਦ ਦੌਰਾਨ ਏਅਰਲਾਈਨ ਨੇ ਤਲ ਅਵੀਵ ਜਾਣ ਤੇ ਉਥੋਂ …

Read More »

ਰੂਸ ਵੱਲੋਂ ਯੂਕਰੇਨ ਦਾ ਤੇਲ ਡਿੱਪੂ ਤਬਾਹ

ਮਾਸਕੋ, 9 ਅਪਰੈਲ ਰੂਸ ਨੇ ਯੂਕਰੇਨ ਦੇ ਸ਼ਹਿਰ ਜ਼ੈਪੋਰਿਜ਼ੀਆ ਨੇੜੇ 70 ਹਜ਼ਾਰ ਟਨ ਤੇਲ ਦੇ ਡਿੱਪੂ ਨੂੰ ਤਬਾਹ ਕਰ ਦਿੱਤਾ ਹੈ। ਇਹ ਜਾਣਕਾਰੀ ਰੂਸੀ ਰੱਖਿਆ ਮੰਤਰਾਲੇ ਨੇ ਅੱਜ ਦਿੱਤੀ ਹੈ। ਰੂਸ ਨੇ ਕਿਹਾ ਕਿ ਰੂਸੀ ਫੌਜ ਨੇ ਜ਼ੈਪੋਰਿਜ਼ੀਆ ਅਤੇ ਦੋਨੇਤਸਕ ਖੇਤਰਾਂ ਵਿੱਚ ਮਿਜ਼ਾਈਲਾਂ, ਗੋਲਾ-ਬਾਰੂਦ ਅਤੇ ਹੋਰ ਸਾਜ਼ੋ-ਸਾਮਾਨ ਵਾਲੇ ਯੂਕਰੇਨੀ ਫੌਜ …

Read More »

ਬਠਿੰਡਾ: ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ’ਚ ਭਿਆਨਕ ਅੱਗ ਲੱਗੀ

ਹੁਸ਼ਿਆਰ ਸਿੰਘ ਘਟੌੜਾ ਰਾਮਾਂ ਮੰਡੀ, 24 ਫਰਵਰੀ ਇਥੋਂ ਨੇੜਲੇ ਪਿੰਡ ਫੁੱਲੋ ਖਾਰੀ ਵਿੱਚ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਦੇ ਅੰਦਰ ਨਵੇਂ ਬਣੇ ਪਲਾਂਟ ਵਿੱਚ ਅੱਜ ਸਵੇਰੇ 6 ਵਜੇ ਤੇਲ ਦਾ ਪੰਪ ਲੀਕ ਹੋਣ ਕਾਰਨ ਅੱਗ ਲੱਗ ਗਈ। ਕਾਰਖਾਨੇ ਦੇ ਮੀਡੀਆ ਇੰਚਾਰਜ ਪੰਕਜ ਵਿਨਾਇਕ ਨੇ ਦੱਸਿਆ ਕਿ ਇਸ ਅੱਗ ‘ਤੇ …

Read More »

ਕੀਮਤਾਂ ਨਿਰਧਾਰਤ ਕਰਨ ਵਾਲੇ ਮੁਲਕਾਂ ਨੂੰ ਤੇਲ ਨਹੀਂ ਵੇਚੇਗਾ ਰੂਸ

ਮਾਸਕੋ, 27 ਦਸੰਬਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁੂਤਿਨ ਨੇ ਮੰਗਲਵਾਰ ਨੂੰ ਇੱਕ ਫੁਰਮਾਨ ‘ਤੇ ਦਸਤਖਤ ਕੀਤੇ ਹਨ ਜੋ ਕੀਮਤ ਨਿਰਧਾਰਤ ਕਰਨ ਵਾਲੇ ਮੁਲਕਾਂ ਨੂੰ ਤੇਲ ਸਪਲਾਈ ‘ਤੇ ਪਾਬੰਦੀ ਲਗਾਉਂਦਾ ਹੈ। ਇਹ ਹੁਕਮ 1 ਫਰਵਰੀ 2023 ਤੋਂ ਲਾਗੂ ਹੋਵੇਗਾ ਜੋ ਪਹਿਲੀ ਜੁਲਾਈ ਤਕ ਅਮਲ ਵਿੱਚ ਰਹੇਗਾ। –ਏਜੰਸੀ Source link

Read More »

ਰੂਸ ਤੋਂ ਤੇਲ ਖ਼ਰੀਦਣ ਲਈ ਗੋਟਾਬਾਯਾ ਵੱਲੋਂ ਪੂਤਿਨ ਨਾਲ ਗੱਲਬਾਤ

ਕੋਲੰਬੋ, 29 ਜੂਨ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ ਨੇ ਰੂਸ ਤੋਂ ਤੇਲ ਖ਼ਰੀਦਣ ਲਈ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਇਕ ਮੰਤਰੀ ਨੇ ਕਿਹਾ ਕਿ ਗੋਟਾਬਾਯਾ ਛੇਤੀ ਹੀ ਖਾੜੀ ਮੁਲਕ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਵੀ ਕਰ ਸਕਦੇ ਹਨ। ਸੋਮਵਾਰ ਨੂੰ ਸ੍ਰੀਲੰਕਾ ਸਰਕਾਰ ਨੇ ਐਲਾਨ ਕੀਤਾ …

Read More »

ਸਿਅਰਾ ਲੋਨ ਵਿੱਚ ਤੇਲ ਟੈਂਕਰ ਵਿੱਚ ਧਮਾਕਾ, 92 ਹਲਾਕ

ਸਿਅਰਾ ਲੋਨ ਵਿੱਚ ਤੇਲ ਟੈਂਕਰ ਵਿੱਚ ਧਮਾਕਾ, 92 ਹਲਾਕ

ਸਿਅਰਾ ਲੋਨ, 6 ਨਵੰਬਰ ਸਿਅਰਾ ਲੋਨ ਦੀ ਰਾਜਧਾਨੀ ਨੇੜੇ ਤੇਲ ਟੈਂਕਰ ਵਿੱਚ ਸ਼ੁੱਕਰਵਾਰ ਦੇਰ ਰਾਤ ਹੋਏ ਧਮਾਕੇ ਵਿੱਚ ਘੱਟੋ ਘੱਟ 92 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਘਟਨਾ ਸਥਾਨ ਨੇੜੇ ਲੀਕ ਹੋ ਰਿਹਾ ਤੇਲ ਇਕੱਠਾ ਕਰਨ ਲਈ ਵੱਡੀ ਗਿਣਤੀ ਲੋਕ ਉਥੇ ਇਕੱਠੇ ਹੋ ਗਏ ਹਨ। …

Read More »

ਰਾਹਤ: ਕੇਂਦਰ ਸਰਕਾਰ ਨੇ ਖਾਧ ਤੇਲਾਂ ’ਤੇ ਬੇਸਿਕ ਕਸਟਮ ਡਿਊਟੀ ਘਟਾਈ

ਰਾਹਤ: ਕੇਂਦਰ ਸਰਕਾਰ ਨੇ ਖਾਧ ਤੇਲਾਂ ’ਤੇ ਬੇਸਿਕ ਕਸਟਮ ਡਿਊਟੀ ਘਟਾਈ

ਨਵੀਂ ਦਿੱਲੀ, 13 ਅਕਤੂਬਰ ਕੇਂਦਰ ਸਰਕਾਰ ਨੇ ਸੂਰਜਮੁਖੀ, ਸੋਇਆਬੀਨ ਤੇ ਖਜੂਰ ਦੇ ਤੇਲਾਂ ਤੋਂ ਬੇਸਿਕ ਕਸਟਮ ਡਿਊਟੀ ਘਟਾ ਦਿੱਤੀ ਹੈ ਤਾਂ ਕਿ ਖਾਣ-ਪੀਣ ਦੀਆਂ ਵਸਤਾਂ ਕਰਨ ਲਈ ਵਰਤੇ ਜਾਂਦੇ ਇਨ੍ਹਾਂ ਤੇਲਾਂ ਦੀਆਂ ਕੀਮਤਾਂ ਘਟਾਈਆਂ ਜਾ ਸਕਣ ਤੇ ਤਿਉਹਾਰਾਂ ਦੇ ਸੀਜ਼ਨ ਵਿੱਚ ਖਪਤਕਾਰਾਂ ਨੂੰ ਕੁਝ ਆਰਥਿਕ ਰਾਹਤ ਮਿਲ ਸਕੇ। ਇਸੇ ਦੌਰਾਨ …

Read More »