Home / Tag Archives: ਲਗ

Tag Archives: ਲਗ

ਅਨਾਜ ਮੰਡੀ ਭਵਾਨੀਗੜ੍ਹ ’ਚ ਢੋਆਈ ਰੁਕਣ ਕਾਰਨ ਕਣਕ ਦੇ ਅੰਬਾਰ ਲੱਗੇ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 23 ਅਪਰੈਲ ਇਥੋਂ ਦੀ ਅਨਾਜ ਮੰਡੀ ਸਮੇਤ ਬਲਾਕ ਦੇ 18 ਖਰੀਦ ਕੇਂਦਰਾਂ ਵਿੱਚ ਖਰੀਦੀ ਗਈ ਕਣਕ ਦੀ ਢੋਆਈ ਸ਼ੁਰੂ ਨਾ ਹੋਣ ਕਾਰਨ ਕਣਕ ਦੇ ਭਰੇ ਥੈਲਿਆਂ ਦੇ ਅੰਬਾਰ ਲੱਗ ਗਏ ਹਨ। ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਰਿਕਾਰਡ ਅਨੁਸਾਰ 22 ਅਪਰੈਲ ਦੀ ਸ਼ਾਮ ਤੱਕ ਤੱਕ ਅਨਾਜ ਮੰਡੀ ਵਿੱਚ …

Read More »

ਸੀਏਏ ਲਾਗੂ ਹੋਣ ਨਾਲ ਕੋਈ ਵੀ ਭਾਰਤੀ ਆਪਣੀ ਨਾਗਰਿਕਤਾ ਨਹੀਂ ਗੁਆਏਗਾ: ਰਾਜਨਾਥ ਸਿੰਘ

ਨਮੱਕਲ (ਤਾਮਿਲਨਾਡੂ), 8 ਅਪਰੈਲ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਨਾਗਰਿਕਤਾ (ਸੋਧ) ਕਾਨੂੰਨ ਦੇ ਲਾਗੂ ਹੋਣ ਨਾਲ ਕੋਈ ਵੀ ਭਾਰਤੀ ਆਪਣੀ ਨਾਗਰਿਕਤਾ ਨਹੀਂ ਗੁਆਏਗਾ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ। ਉਨ੍ਹਾਂ ਨੇ ਵਿਰੋਧੀ ਧਿਰ ਕਾਂਗਰਸ ਅਤੇ ਡੀਐੱਮਕੇ ‘ਤੇ ਇਸ ਮੁੱਦੇ ‘ਤੇ ਭੰਬਲਭੂਸਾ ਪੈਦਾ ਕਰਨ ਦਾ ਦੋਸ਼ ਲਗਾਇਆ। …

Read More »

ਇੱਕ ਰੋਜ਼ਾ ਤੇ ਟੀ-20 ਵਿੱਚ ‘ਸਟਾਪ ਕਲਾਕ’ ਨਿਯਮ ਪੱਕੇ ਤੌਰ ’ਤੇ ਲਾਗੂ ਕਰੇਗਾ ਆਈਸੀਸੀ

ਦੁਬਈ, 15 ਮਾਰਚ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਇਸ ਸਮੇਂ ਪ੍ਰਯੋਗ ਵਜੋਂ ਚੱਲ ਰਹੇ ‘ਸਟਾਪ ਕਲਾਕ’ ਨਿਯਮ ਨੂੰ ਅਗਾਮੀ ਟੀ-20 ਵਿਸ਼ਵ ਕੱਪ 2024 ਤੋਂ ਇੱਕ ਰੋਜ਼ਾ ਅਤੇ ਟੀ-20 ਕੌਮਾਂਤਰੀ ਵਿੱਚ ਹਮੇਸ਼ਾ ਵਰਤੋਂ ਕੀਤੀ ਜਾਵੇਗੀ। ਇਹ ਜਾਣਕਾਰੀ ਆਈਸੀਸੀ ਵੱਲੋਂ ਅੱਜ ਦਿੱਤੀ ਗਈ ਹੈ। ਨਿਯਮ ਅਨੁਸਾਰ ਫੀਲਡਿੰਗ ਕਰਨ ਵਾਲੀ ਟੀਮ ਨੂੰ ਪਿਛਲਾ ਓਵਰ …

Read More »

ਮਹਿਲਾ ਪ੍ਰੀਮੀਅਰ ਲੀਗ: ਮੁੰਬਈ ਇੰਡੀਅਨਜ਼ ਨੇ ਯੂਪੀ ਵਾਰੀਅਰਜ਼ ਨੂੰ 42 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ, 7 ਮਾਰਚ ਮੁੰਬਈ ਇੰਡੀਅਨਜ਼ ਨੇ ਅੱਜ ਇੱਥੇ ਮਹਿਲਾ ਪ੍ਰੀਮੀਅਰ ਲੀਗ ਦੇ ਇੱਕ ਮੈਚ ’ਚ ਯੂਪੀ ਵਾਰੀਅਰਜ਼ ਨੂੰ 42 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਐੱਨ.ਸੀ. ਬਰੰਟ ਦੀਆਂ 45 ਅਤੇ ਅਮੈਲੀਆ ਕੈਰ ਦੀਆਂ 39 ਦੌੜਾਂ ਸਦਕਾ 20 ਓਵਰਾਂ ’ਚ 7 ਵਿਕਟਾਂ ਗੁਆ ਕੇ 160 ਦੌੜਾਂ …

Read More »

ਜੰਮੂ-ਕਸ਼ਮੀਰ: ਗੁਲਮਰਗ ਦੇ ਹੋਟਲ ਨੂੰ ਭਿਆਨਕ ਅੱਗ ਲੱਗੀ

ਬਾਰਾਮੂਲਾ (ਜੰਮੂ ਅਤੇ ਕਸ਼ਮੀਰ), 28 ਫਰਵਰੀ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਵਿੱਚ ਅੱਜ ਸਵੇਰੇ ਹੋਟਲ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਹੋਰ ਵੇਰਵਿਆਂ ਦੀ ਉਡੀਕ ਹੈ। The post ਜੰਮੂ-ਕਸ਼ਮੀਰ: ਗੁਲਮਰਗ ਦੇ …

Read More »

ਹਾਕੀ ਪ੍ਰੋ ਲੀਗ: ਚੀਨ ਤੋਂ ਹਾਰੀ ਭਾਰਤੀ ਮਹਿਲਾ ਹਾਕੀ ਟੀਮ

ਭੁਵਨੇਸ਼ਵਰ, 3 ਫਰਵਰੀ ਭਾਰਤੀ ਮਹਿਲਾ ਹਾਕੀ ਟੀਮ ਅੱਜ ਇੱਥੇ ਹਾਕੀ ਪ੍ਰੋ ਲੀਗ ਦੇ ਮੈਚ ਵਿੱਚ ਚੀਨ ਤੋਂ 1-2 ਨਾਲ ਹਾਰ ਗਈ। ਚੀਨ ਖ਼ਿਲਾਫ਼ ਮੇਜ਼ਬਾਨ ਮਹਿਲਾ ਹਾਕੀ ਟੀਮ ਦੀਆਂ ਮੁਸ਼ਕਲਾਂ ਬਰਕਰਾਰ ਰਹੀਆਂ। ਵੰਦਨਾ ਕਟਾਰੀਆ (15ਵੇਂ ਮਿੰਟ) ਨੇ ਮੈਚ ਦਾ ਪਹਿਲਾ ਗੋਲ ਕੀਤਾ, ਪਰ ਵੈਨ ਡੈਨ (40ਵੇਂ ਮਿੰਟ) ਅਤੇ ਵਿੰਗਫੇਂਗ (52ਵੇਂ ਮਿੰਟ) …

Read More »

ਸੜਕ ਹਾਦਸੇ ’ਚ ਮਮਤਾ ਜ਼ਖ਼ਮੀ, ਮੱਥੇ ’ਤੇ ਸੱਟ ਲੱਗੀ

ਬਰਧਮਾਨ, 24 ਜਨਵਰੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੱਥੇ ’ਤੇ ਅੱਜ ਉਸ ਵੇਲੇ ਸੱਟ ਲੱਗੀ, ਜਦੋਂ ਉਨ੍ਹਾਂ ਦੀ ਕਾਰ ਨੂੰ ਕਿਸੇ ਹੋਰ ਵਾਹਨ ਨਾਲ ਟਕਰਾਉਣ ਤੋਂ ਬਚਣ ਲਈ ਅਚਾਨਕ ਰੋਕਣਾ ਪਿਆ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਮਤਾ ਬੈਨਰਜੀ ਕਾਰ ਦੇ ਅੱਗੇ ਡਰਾਈਵਰ ਦੇ ਨਾਲ ਵਾਲੀ ਸੀਟ ਬੈਠੀ …

Read More »

ਭਵਾਨੀਗੜ੍ਹ: ਮੁੱਖ ਮਾਰਗ ’ਤੇ ਸਥਿਤ ਦੋ ਦੁਕਾਨਾਂ ’ਚ ਪਾੜ ਲਗਾ ਕੇ ਸਾਮਾਨ ਚੋਰੀ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 11 ਜਨਵਰੀ ਚੋਰਾਂ ਵੱਲੋਂ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਸਥਿਤ ਦੋ ਦੁਕਾਨਾਂ ਦੇ ਪਿਛਲੇ ਪਾਸਿਓਂ ਪਾੜ ਲਗਾ ਕੇ ਕਰੀਬ 2 ਲੱਖ ਰੁਪਏ ਦੀ ਕੀਮਤ ਦਾ ਸਾਮਾਨ ਚੋਰੀ ਕੀਤਾ ਗਿਆ। ਪਟਿਆਲਾ ਰੋਡ ‘ਤੇ ਸਥਿਤ ਜੀਐੱਸਆਟੋ ਇਲੈਕਟ੍ਰਿਕ ਵਰਕਸ ਦੇ ਮਾਲਕ ਗੁਲਜ਼ਾਰ ਮੁਹੰਮਦ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ …

Read More »

ਖੰਨਾ ’ਚ ਕੌਮੀ ਮਾਰਗ ’ਤੇ ਤੇਲ ਟੈਂਕਰ ਨੂੰ ਭਿਆਨਕ ਅੱਗ ਲੱਗੀ, ਟ੍ਰੈਫਿਕ ਜਾਮ ਤੇ ਲੋਕਾਂ ’ਚ ਸਹਿਮ

ਲੁਧਿਆਣਾ, 3 ਜਨਵਰੀ ਅੱਜ ਖੰਨਾ ਨੈਸ਼ਨਲ ਹਾਈਵੇਅ ਬੱਸ ਸਟੈਂਡ ਨੇੜੇ ਪੁੱਲ ਉੱਪਰ ਤੇਲ ਟੈਂਕਰ ਪਲਟਣ ਕਾਰਨ ਉਸ ਵਿੱਚ ਅੱਗ ਲੱਗ ਗਈ। ਇਸ ਨਾਲ ਪੂਰਾ ਨੈਸ਼ਨਲ ਹਾਈਵੇਅ ਜਾਮ ਹੋ ਗਿਆ ਤੇ ਲੋਕ ਸਹਿਮ ਗਏ। ਜਲੰਧਰ ਤੋਂ ਤੇਲ ਦਾ ਭਰਿਆ ਇੰਡੀਅਨ ਆਇਲ ਦਾ ਟੈਂਕਰ ਗੋਬਿੰਦਗੜ੍ਹ ਪੈਟਰੋਲ ਪੰਪ ’ਤੇ ਜਾ ਰਿਹਾ ਸੀ। ਘਟਨਾ …

Read More »

ਨੇਪਾਲ ’ਚ 5.6 ਤੀਬਰਤਾ ਦਾ ਭੂਚਾਲ; ਉੱਤਰੀ ਭਾਰਤ ’ਚ ਲੱਗੇ ਝਟਕੇ

ਨਵੀਂ ਦਿੱਲੀ, 6 ਨਵੰਬਰਪੱਛਮੀ ਨੇਪਾਲ ’ਚ ਅੱਜ 5.6 ਸ਼ਿੱਦਤ ਦਾ ਭੂਚਾਲ ਆਇਆ ਅਤੇ ਉੱਤਰੀ ਭਾਰਤ ਦੇ ਹਿੱਸਿਆਂ ’ਚ ਵੀ ਇਸ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਕੌਮੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੂਚਾਲ ਦਾ ਕੇਂਦਰ ਦਾ ਉੱਤਰ ਪ੍ਰਦੇਸ਼ ਦੇ ਅਯੁੱਧਿਆ ਤੋਂ 233 ਕਿਲੋਮੀਟਰ ਦੂਰ ਸੀ। ਭੂਚਾਲ …

Read More »