Home / World / ਕਾਲਾ ਸੰਘਿਆ ਮਾਮਲੇ ਨੂੰ ਲੈ ਕੇ ਸੰਤ ਸੀਂਚੇਵਾਲ ਨੇ ਨਿਗਮ ਕਮਿਸ਼ਨਰ ਨਾਲ ਕੀਤੀ ਮੁਲਾਕਾਤ

ਕਾਲਾ ਸੰਘਿਆ ਮਾਮਲੇ ਨੂੰ ਲੈ ਕੇ ਸੰਤ ਸੀਂਚੇਵਾਲ ਨੇ ਨਿਗਮ ਕਮਿਸ਼ਨਰ ਨਾਲ ਕੀਤੀ ਮੁਲਾਕਾਤ

ਕਾਲਾ ਸੰਘਿਆ ਮਾਮਲੇ ਨੂੰ ਲੈ ਕੇ ਸੰਤ ਸੀਂਚੇਵਾਲ ਨੇ ਨਿਗਮ ਕਮਿਸ਼ਨਰ ਨਾਲ ਕੀਤੀ ਮੁਲਾਕਾਤ

4ਜਲੰਧਰ— ਵਾਤਾਵਰਣ ਅਤੇ ਕਾਲਾ ਸੰਘਿਆ ਡ੍ਰੇਨ ਦੇ ਬਚਾਅ ਦੇ ਮਸਲੇ ਨੂੰ ਲੈ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਜਲੰਧਰ ਨਗਰ-ਨਿਗਮ ਕਮਿਸ਼ਨਰ ਬਸੰਤ ਗਰਗ ਨਾਲ ਮਿਲੇ। ਇਸ ਦੌਰਾਨ ਸੰਤ ਨੇ ਕਿਹਾ ਕਿ ਡ੍ਰੇਨ ਦਾ ਉਚਿਤ ਰੱਖ-ਰਖਾਵ ਨਾ ਹੋਣ ਕਾਰਨ ਗੰਦਾ ਪਾਣੀ ਨਹਿਰਾਂ ‘ਚ ਜਾ ਰਿਹਾ ਹੈ। ਡ੍ਰੇਨ ਚਲਾਉਣ ਲਈ ਉੱਚਿਤ ਡੀਜ਼ਲ ਨਹੀਂ ਮਿਲ ਰਿਹਾ। ਇਸ ਦੌਰਾਨ ਸੀਚੇਵਾਲ ਨੇ ਬੂਟੇ ਲਗਾਉਣ ਲਈ ਵੀ ਜਨਮਾਨਸ ਅਤੇ ਨਗਰ-ਨਿਗਮ ਪ੍ਰਸ਼ਾਸਨ ਨੂੰ ਕਿਹਾ। ਇਸ ਦੌਰਾਨ ਬਸੰਤ ਗਰਗ ਨੇ ਸਾਰੀਆਂ ਸਮੱਸਿਆਵਾਂ ਹੱਲ ਕਰਨ ਲਈ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਸੂਬੇ ਚ ਚਮੜੀ ਕੈਂਸਰ ਦੇ ਵਧਦੇ ਪ੍ਰਕੋਪ ਨੂੰ ਲੈ ਕੇ ਸੰਤ ਸੀਂਚੇਵਾਲ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …