Home / Tag Archives: ਹਰ (page 3)

Tag Archives: ਹਰ

ਇਕ ਹੋਰ ਇਨਫ਼ਲੂਐਂਸਰ ਦਾ ਕਤਲ, ਨਹਿਰ ਵਿਚੋਂ ਮਿਲੀ ਲਾਸ਼ → Ontario Punjabi News

ਹਰਿਆਣਾ ਦੀ ਮਸ਼ਹੂਰ ਮਾਡਲ ਸ਼ੀਤਲ ਚੌਧਰੀ ਉਰਫ਼ ਸਿੰਮੀ ਦੀ ਲਾਸ਼ ਸੋਮਵਾਰ ਸਵੇਰੇ ਸੋਨੀਪਤ ਦੇ ਖਰਖੋਦਾ ਇਲਾਕੇ ਵਿੱਚ ਇੱਕ ਨਹਿਰ ਵਿੱਚੋਂ ਮਿਲੀ। ਪੁਲਿਸ ਨੇ ਉਸ ਦੀ ਪਛਾਣ ਉਸ ਦੇ ਸਰੀਰ ‘ਤੇ ਬਣੇ ਟੈਟੂਆਂ ਦੇ ਆਧਾਰ ‘ਤੇ ਕੀਤੀ ਹੈ। ਮ੍ਰਿਤਕਾ ਦੇ ਪਰਿਵਾਰ ਨੇ ਉਸ ਦੇ ਬੁਆਏਫ੍ਰੈਂਡ ‘ਤੇ ਕਤਲ …

Read More »

ਟਰੰਪ ਨੇ ਦਿਤਾ ਇਕ ਹੋਰ ਝਟਕਾ, ਐਨ.ਆਰ.ਆਈਜ਼ ਨੂੰ ਘਰ ਪੈਸੇ ਭੇਜਣੇ ਹੋਣਗੇ ਮਹਿੰਗਾ

ਅਮਰੀਕਾ ’ਚ ਵਸਦੇ ਭਾਰਤੀਆਂ ਨੂੰ ਹੁਣ ਆਪਣੇ ਘਰ ਪੈਸੇ ਭੇਜਣਾ ਮਹਿੰਗਾ ਪੈ ਸਕਦਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਅਮਰੀਕੀ ਸੰਸਦ ’ਚ ਇਕ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ। ਜਿਸ ਦੇ ਮੁਤਾਬਕ ਭਾਰਤੀਆਂ ਸਣੇ ਸਾਰੇ ਵਿਦੇਸ਼ੀ ਨਾਗਰਿਕਾਂ ਲਈ ਪੈਸੇ ਟ੍ਰਾਂਸਫ਼ਰ ਕਰਨ ’ਤੇ 5 ਫ਼ੀ ਸਦੀ …

Read More »

ਸਿੱਖ ਜਰਨੈਲ ਹਰੀ ਸਿੰਘ ਨਲੂਆ ਬਾਰੇ ਫਿਲਮ ਬਣਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ: ਜਥੇਦਾਰ ਗੜਗੱਜ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 2 ਮਈ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖਾਂ ਸਬੰਧੀ ਬਣਦੀਆਂ ਫਿਲਮਾਂ ਬਾਰੇ ਜਲਦੀ ਹੀ ਗੁਰੂ ਸਿਧਾਂਤ, ਪੰਥਕ ਰਵਾਇਤਾਂ ਦੀ ਰੌਸ਼ਨੀ ਵਿੱਚ ਠੋਸ ਨੀਤੀ ਅਤੇ ਨਿਯਮ ਬਣਾਉਣ ਸਬੰਧੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਜ ਸ੍ਰੀ ਅਕਾਲ ਤਖਤ ਵਿਖੇ ਇਸ ਸਬੰਧ …

Read More »

ਦਸ ਸਾਲ ਦੇ ਬੱਚੇ ਖੁਦ ਚਲਾ ਸਕਣਗੇ ਆਪਣਾ ਬੈਂਕ ਖਾਤਾ, ਆਰਬੀਆਈ ਨੇ ਦਿੱਤੀ ਹਰੀ ਝੰਡੀ

ਮੁੰਬਈ, 21 ਅਪਰੈਲ ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕਾਂ ਨੂੰ ਦਸ ਸਾਲ ਤੋਂ ਵੱਧ ਉਮਰ ਦੇ ਨਾਬਾਲਗਾਂ ਨੂੰ ਸੁਤੰਤਰ ਤੌਰ ’ਤੇ ਬੱਚਤ/ਮਿਆਦੀ ਜਮ੍ਹਾਂ ਖਾਤਾ ਖੋਲ੍ਹਣ ਤੇ ਚਲਾਉਣ ਦੀ ਖੁੱਲ੍ਹ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਕੇੇਂਦਰੀ ਬੈਂਕ ਨੇ ਨਾਬਾਲਗਾਂ ਦੇ ਜਮ੍ਹਾਂ ਖਾਤੇ ਖੋਲ੍ਹਣ ਅਤੇ ਚਲਾਉਣ ਬਾਰੇ ਸੋਧੇ ਹੋਏ ਨਿਰਦੇਸ਼ ਜਾਰੀ …

Read More »

ਭੂਚਾਲ ਪੀੜਤਾਂ ਦੀ ਹਰ ਸੰਭਵ ਸਹਾਇਤਾ ਕਰੇਗਾ ਭਾਰਤ: ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 28 ਮਾਰਚ India stands ready to offer all possible assistance: PM Modi: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਆਂਮਾਰ ਅਤੇ ਥਾਈਲੈਂਡ ਵਿੱਚ ਭੂਚਾਲ ਕਾਰਨ ਹੋਈ ਤਬਾਹੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਦੋਵਾਂ ਦੇਸ਼ਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਭੂਚਾਲ …

Read More »

Punjab News – War Against Drugs: ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਇੱਕ ਹੋਰ ਕਾਰਵਾਈ

ਕਮਿਸ਼ਨਰੇਟ ਪੁਲੀਸ ਅਤੇ ਨਗਰ ਨਿਗਮ ਨੇ ਜਲੰਧਰ ਵਿੱਚ ਡਰੱਗ ਤਸਕਰਾਂ ਦੀ ਗੈਰਕਾਨੂੰਨੀ ਉਸਾਰੀ ਢਾਹੀ ਹਤਿੰਦਰ ਮਹਿਤਾ ਜਲੰਧਰ, 5 ਮਾਰਚ Punjab News – War Against Drugs: ਨਸ਼ਾ ਤਸਕਰਾਂ ਵਿਰੁੱਧ ਇੱਕ ਹੋਰ ਕਾਰਵਾਈ ਵਿੱਚ ਕਮਿਸ਼ਨਰੇਟ ਪੁਲੀਸ ਜਲੰਧਰ ਨੇ ਨਗਰ ਨਿਗਮ ਦੇ ਤਾਲਮੇਲ ਨਾਲ ਬੁੱਧਵਾਰ ਨੂੰ ਇੱਕ ਨਸ਼ਾ ਤਸਕਰ ਦੀ ਇੱਕ ਗੈਰ-ਕਾਨੂੰਨੀ ਜਾਇਦਾਦ …

Read More »

ਤਹਵੁਰ ਰਾਣਾ ਤੋਂ ਬਾਅਦ ਡੇਵਿਡ ਹੈਡਲੀ ਸਮੇਤ 10 ਹੋਰ ਜਣਿਆਂ ਦੀ ਅਮਰੀਕਾ ਤੋਂ ਹਵਾਲੀ ਮੰਗੀ

ਤਹਵੁਰ ਰਾਣਾ ਤੋਂ ਬਾਅਦ, ਭਾਰਤ ਨੇ ਅਮਰੀਕਾ ਨੂੰ ਲੋੜੀਦੇ 10 ਹੋਰ ਜਣਿਆਂ ਦੀ ਸੂਚੀ ਸੌਂਪ ਦਿੱਤੀ ਹੈ। ਤਹਿਵੁਰ ਰਾਣਾ ਤੋਂ ਇਲਾਵਾ ਗੋਲਡੀ ਬਰਾੜ ਅਤੇ ਅਨਮੋਲ ਬਿਸ਼ਨੋਈ ਦੇ ਨਾਮ ਵੀ ਇਸ ਵਿੱਚ ਸ਼ਾਮਲ ਹਨ। ਮੁੰਬਈ ਹਮਲਿਆਂ ਦਾ ਮੁੱਖ ਦੋਸ਼ੀ ਡੇਵਿਡ ਕੋਲਮੈਨ ਹੈਡਲੀ ਵੀ ਇਨ੍ਹਾਂ ਵਿੱਚ ਸ਼ਾਮਲ ਹੈ। …

Read More »

ਅਮਰੀਕਾ ‘ਚ ਇੱਕ ਹੋਰ ਜਹਾਜ਼ ਹਾਦਸਾ ਗ੍ਰਸਤ → Ontario Punjabi News

ਨੌਰਥ-ਈਸਟ ਫਿਲਾਡੇਲਫੀਆ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਹਾਦਸਾ ਸ਼ੁੱਕਰਵਾਰ ਸ਼ਾਮ ਛੇ ਵਜੇ ਵਾਪਰਿਆ। ਇੱਕ ਲੀਅਰਜੈੱਟ 55 ਨੌਰਥ-ਈਸਟ ਫਿਲਾਡੇਲਫੀਆ ਹਵਾਈ ਅੱਡੇ ਤੋਂ ਮਿਸੌਰੀ ਵਿੱਚ ਸਪਰਿੰਗਫੀਲਡ-ਬ੍ਰੈਨਸਨ ਨੈਸ਼ਨਲ ਏਅਰਪੋਰਟ ਲਈ ਰਵਾਨਾ ਹੋਇਆ ਸੀ …

Read More »

Punjab News: 5 ਮੈਂਬਰੀ ਲੁਟੇਰਾ ਗਰੋਹ ਨੇ NRI ਤੋਂ ਖੋਹੀ ਕਾਰ, ਲੁੱਟ ਦੀਆਂ ਕਈ ਹੋਰ ਘਟਨਾਵਾਂ ਨੂੰ ਵੀ ਦਿੱਤਾ ਅੰਜਾਮ

ਹਰਦੀਪ ਸਿੰਘ ਧਰਮਕੋਟ, 29 ਜਨਵਰੀ Punjab News: ਕੋਟ ਈਸੇ ਖਾਂ ਨਜ਼ਦੀਕ ਪਿੰਡ ਮਹਿਲ ਤੋਂ ਲੰਘੇ ਕੱਲ੍ਹ ਕਾਰ ਖੋਹੇ ਜਾਣ ਦੀ ਵਾਰਦਾਤ ਸਬੰਧੀ ਪੰਜ ਮੈਂਬਰੀ ਲੁਟੇਰਾ ਗਰੋਹ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਇਹ ਲੁਟੇਰਾ ਗਰੋਹ ਪਿਛਲੇ ਕੁਝ ਦਿਨਾਂ ਵਿਚ ਹੀ ਵੱਖ ਵੱਖ ਥਾਈਂ ਲੁੱਟ ਦੀਆਂ ਅੱਧੀ ਦਰਜਨ ਘਟਨਾਵਾਂ ਨੂੰ ਅੰਜਾਮ ਦੇ …

Read More »

Sugar exports ਸਰਕਾਰ ਵੱਲੋਂ 2024-25 ਸੀਜ਼ਨ ਲਈ 10 ਲੱਖ ਟਨ ਚੀਨੀ ਦੀ ਬਰਾਮਦ ਨੂੰ ਹਰੀ ਝੰਡੀ

ਨਵੀਂ ਦਿੱਲੀ, 20 ਜਨਵਰੀ ਸਰਕਾਰ ਨੇ ਸਤੰਬਰ ਵਿਚ ਖ਼ਤਮ ਹੋ ਰਹੇ ਫਸਲੀ ਸੀਜ਼ਨ 2024-25 ਲਈ 10 ਲੱਖ ਟਨ ਚੀਨੀ (ਖੰਡ) ਦੀ ਬਰਾਮਦ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸਰਕਾਰ ਦੀ ਇਸ ਪੇਸ਼ਕਦਮੀ ਦਾ ਇਕੋ ਇਕ ਮੰਤਵ ਘਰੇਲੂ ਕੀਮਤਾਂ ਨੂੰ ਸਥਿਰ ਤੇ ਇੰਡਸਟਰੀ ਦੀ ਮਦਦ ਕਰਨਾ ਹੈ। ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ …

Read More »