Home / Punjabi News / ਤਹਵੁਰ ਰਾਣਾ ਤੋਂ ਬਾਅਦ ਡੇਵਿਡ ਹੈਡਲੀ ਸਮੇਤ 10 ਹੋਰ ਜਣਿਆਂ ਦੀ ਅਮਰੀਕਾ ਤੋਂ ਹਵਾਲੀ ਮੰਗੀ

ਤਹਵੁਰ ਰਾਣਾ ਤੋਂ ਬਾਅਦ ਡੇਵਿਡ ਹੈਡਲੀ ਸਮੇਤ 10 ਹੋਰ ਜਣਿਆਂ ਦੀ ਅਮਰੀਕਾ ਤੋਂ ਹਵਾਲੀ ਮੰਗੀ




ਤਹਵੁਰ ਰਾਣਾ ਤੋਂ ਬਾਅਦ, ਭਾਰਤ ਨੇ ਅਮਰੀਕਾ ਨੂੰ ਲੋੜੀਦੇ 10 ਹੋਰ ਜਣਿਆਂ ਦੀ ਸੂਚੀ ਸੌਂਪ ਦਿੱਤੀ ਹੈ। ਤਹਿਵੁਰ ਰਾਣਾ ਤੋਂ ਇਲਾਵਾ ਗੋਲਡੀ ਬਰਾੜ ਅਤੇ ਅਨਮੋਲ ਬਿਸ਼ਨੋਈ ਦੇ ਨਾਮ ਵੀ ਇਸ ਵਿੱਚ ਸ਼ਾਮਲ ਹਨ। ਮੁੰਬਈ ਹਮਲਿਆਂ ਦਾ ਮੁੱਖ ਦੋਸ਼ੀ ਡੇਵਿਡ ਕੋਲਮੈਨ ਹੈਡਲੀ ਵੀ ਇਨ੍ਹਾਂ ਵਿੱਚ ਸ਼ਾਮਲ ਹੈ। ਡੋਨਾਲਡ ਟਰੰਪ ਨੇ ਤਹੱਵੁਰ ਰਾਣਾ ਦੀ ਤੁਰੰਤ ਭਾਰਤ ਹਵਾਲਗੀ ਦਾ ਐਲਾਨ ਕੀਤਾ ਹੈ, ਪਰ ਅਮਰੀਕਾ ਨੇ ਅਜੇ ਤੱਕ ਹੈਡਲੀ ਦੀ ਹਵਾਲਗੀ ਦੀ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ ਹੈ।






Previous articleਕੇਂਦਰ ਦੀ ਕਿਸਾਨਾਂ ਨਾਲ ਅਗਲੀ ਮੀਟਿੰਗ 22 ਫਰਵਰੀ ਨੂੰ
Next articleਅੱਜ ਅੰਮ੍ਰਿਤਸਰ ਪੁੱਜੇਗਾ ਡਿਪੋਰਟ ਭਾਰਤੀਆਂ ਦਾ ਦੂਜਾ ਬੈਚ



Source link

Check Also

ਪੰਚਕੂਲਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਬੇਕਾਬੂ, 6 ਵਾਹਨਾਂ ਨਾਲ ਹੋਈ ਜ਼ੋਰਦਾਰ ਟੱਕਰ

Panchkula School Bus Accident : ਪੰਚਕੂਲਾ ਦੇ ਸੈਕਟਰ-26 ਵਿੱਚ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਦੇ-ਵਾਪਰਦੇ …