Home / Tag Archives: ਸਕਗ

Tag Archives: ਸਕਗ

ਹੁਣ ਚਿਹਰਾ ਸਕੈਨ ਕਰ ਕੇ ਕੀਤੀ ਜਾ ਸਕੇਗੀ ਪੀਐੱਮ-ਕਿਸਾਨ ਮੋਬਾਈਲ ਐਪ ਦੀ ਵਰਤੋਂ

ਨਵੀਂ ਦਿੱਲੀ: ਕੇਂਦਰ ਦੀ ਯੋਜਨਾ ‘ਪੀਐੱਮ-ਕਿਸਾਨ’ ਅਧੀਨ ਰਜਿਸਟਰਡ ਕਿਸਾਨ ਹੁਣ ਵਨ-ਟਾਈਮ ਪਾਸਵਰਡ ਜਾਂ ਫਿੰਗਰਪ੍ਰਿੰਟ ਤੋਂ ਬਿਨਾਂ ਆਪਣੇ ਚਿਹਰੇ ਨੂੰ ਸਕੈਨ ਕਰਕੇ ਈ-ਕੇਵਾਈਸੀ ਨੂੰ ਮੁਕੰਮਲ ਕਰ ਸਕਦੇ ਹਨ। ਸਰਕਾਰ ਨੇ ਅੱਜ ਤੋਂ ਮੋਬਾਈਲ ਐਪਲੀਕੇਸ਼ਨ ਉੱਤੇ ਇਸ ਨਵੇਂ ਫੀਚਰ ਦੀ ਸ਼ੁਰੂਆਤ ਕੀਤੀ ਹੈ। ਅਧਿਕਾਰਿਤ ਬਿਆਨ ਰਾਹੀਂ ਦੱਸਿਆ ਗਿਆ ਕਿ ਖੇਤੀਬਾੜੀ ਮੰਤਰੀ ਨਰਿੰਦਰ …

Read More »

ਲੋਕਪਾਲ ਕੋਲ ਹੁਣ ਆਨਲਾਈਨ ਭੇਜੀ ਜਾ ਸਕੇਗੀ ਭ੍ਰਿਸ਼ਟਾਚਾਰ ਦੀ ਸ਼ਿਕਾਇਤ

ਲੋਕਪਾਲ ਕੋਲ ਹੁਣ ਆਨਲਾਈਨ ਭੇਜੀ ਜਾ ਸਕੇਗੀ ਭ੍ਰਿਸ਼ਟਾਚਾਰ ਦੀ ਸ਼ਿਕਾਇਤ

ਨਵੀਂ ਦਿੱਲੀ, 13 ਦਸੰਬਰ ਲੋਕਾਂ ਨੂੰ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦਾਇਰ ਕਰਨ ਦੇ ਯੋਗ ਬਣਾਉਣ ਵਾਲੀ ਆਨਲਾਈਨ ਪ੍ਰਣਾਲੀ ਦਾ ਸੋਮਵਾਰ ਨੂੰ ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਚੀਫ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਉਦਘਾਟਨ ਕੀਤਾ। ਅਮਲਾ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਵਿੱਚ ਡਾਕ, ਈਮੇਲ ਜਾਂ ਹੱਥ ਨਾਲ ਭੇਜੀਆਂ …

Read More »

ਦਿੱਲੀ ‘ਚ ਵੈਕਸੀਨ ਲੱਗੇ ਬਗੈਰ ਬੱਸਾਂ ‘ਚ ਨਹੀਂ ਕਰ ਸਕੋਗੇ ਸਫ਼ਰ

ਦਿੱਲੀ ‘ਚ ਵੈਕਸੀਨ ਲੱਗੇ ਬਗੈਰ ਬੱਸਾਂ ‘ਚ ਨਹੀਂ ਕਰ ਸਕੋਗੇ ਸਫ਼ਰ

ਕੋਰੋਨਾ ਦੇ ਨਵੇਂ ਰੂਪ ਦੇ ਖਤਰੇ ਦੇ ਮੱਦੇਨਜ਼ਰ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਨੂੰ ਇਕ ਪ੍ਰਸਤਾਵ ਦਿੱਤਾ ਹੈ। ਇਸ ਤਹਿਤ 15 ਦਸੰਬਰ ਤੋਂ ਦਿੱਲੀ ਮੈਟਰੋ ਸੇਵਾਵਾਂ , ਬੱਸਾਂ , ਸਿਨੇਮਾ ਹਾਲ , ਮਾਲ , ਧਾਰਮਿਕ ਸਥਾਨਾਂ , ਰੈਸਟੋਰੈਂਟਾਂ , ਸਮਾਰਕਾਂ , ਜਨਤਕ ਪਾਰਕਾਂ , ਸਰਕਾਰੀ ਦਫਤਰਾਂ …

Read More »

ਹੁਣ ਘਰ ਬੈਠੇ ਹੀ ਡਾਕੀਏ ਰਾਹੀਂ ਆਧਾਰ ’ਤੇ ਅਪਡੇਟ ਕਰਾਇਆ ਜਾ ਸਕੇਗਾ ਮੋਬਾਈਲ ਨੰਬਰ

ਹੁਣ ਘਰ ਬੈਠੇ ਹੀ ਡਾਕੀਏ ਰਾਹੀਂ ਆਧਾਰ ’ਤੇ ਅਪਡੇਟ ਕਰਾਇਆ ਜਾ ਸਕੇਗਾ ਮੋਬਾਈਲ ਨੰਬਰ

ਨਵੀਂ ਦਿੱਲੀ: ਹੁਣ ਘਰ ਬੈਠੇ ਹੀ ਡਾਕੀਏ ਰਾਹੀਂ ਆਧਾਰ ਵਿੱਚ ਮੋਬਾਈਲ ਫੋਨ ਨੰਬਰ ਅਪਡੇਟ ਕਰਾਇਆ ਜਾ ਸਕੇਗਾ। ਇੰਡੀਆ ਪੋਸਟ ਪੇਅਮੈਂਟ ਬੈਂਕ(ਆਈਪੀਪੀਬੀ) ਅਤੇ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਇਸ ਸਬੰਧੀ ਸਮਝੌਤਾ ਕੀਤਾ ਹੈ। ਇਹ ਸੇਵਾ 650 ਇੰਡੀਆ ਪੋਸਟ ਪੇਅਮੈਂਟ ਬੈਂਕ ਦੇ 1.46 ਲੱਖ ਡਾਕੀਏ ਅਤੇ ਗ੍ਰਾਮੀਣ ਡਾਕ ਸੇਵਕਾਂ ਵੱਲੋਂ ਮੁਹੱਈਆ …

Read More »