ਮੋਹਿਤ ਖੰਨਾ ਪਟਿਆਲਾ, 16 ਨਵੰਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਭਰ ਵਿਚ ਆਤਿਸ਼ਬਾਜ਼ੀ ਕੀਤੇ ਜਾਣ ਅਤੇ ਖੇਤਾਂ ‘ਚ ਪਰਾਲੀ ਨੂੰ ਸਾੜਨ ਲਈ ਅੱਗਾਂ ਲਾਏ ਜਾਣ ਦੀਆਂ ਘਟਨਾਵਾਂ ਵਿਚ ਹੋਏ ਵਾਧੇ ਕਾਰਨ ਸੂਬੇ ‘ਚ ਹਵਾ ਦੀ ਗੁਣਵੱਤਾ ਹੋਰ ਵਿਗੜ ਗਈ ਹੈ। ਇਸ ਕਾਰਨ ਅੰਮ੍ਰਿਤਸਰ ‘ਚ ਹਵਾ ਗੁਣਵੱਤਾ …
Read More »ਪਾਵਰਕਾਮ ਦੇ ਸੀਐੱਮਡੀ ਬਲਦੇਵ ਸਰਾ ਦੇ ਅਹੁਦੇ ਦੀ ਮਿਆਦ ’ਚ ਮੁੜ ਵਾਧਾ, ਹੁਣ 6 ਫਰਵਰੀ 2025 ਤੱਕ ਵਧਾਇਆ ਕਾਰਜਕਾਲ
ਸਰਬਜੀਤ ਸਿੰਘ ਭੰਗੂ ਪਟਿਆਲਾ, 28 ਫਰਵਰੀ ਪਾਵਰਕਾਮ ਦੇ ਸੀਐੱਮਡੀ ਇੰਜਨੀਅਰ ਬਲਦੇਵ ਸਿੰਘ ਸਰਾ ਦੇ ਕਾਰਜਕਾਲ ਵਿੱਚ ਪੰਜਾਬ ਸਰਕਾਰ ਨੇ ਮੁੜ ਵਾਧਾ ਕੀਤਾ ਹੈ। ਨਵੇਂ ਆਦੇਸ਼ਾਂ ਅਨੁਸਾਰ ਹੁਣ ਉਨ੍ਹਾਂ ਦਾ ਕਾਰਜਕਾਲ 6 ਫਰਵਰੀ 2025 ਤੱਕ ਹੋਵੇਗਾ। The post ਪਾਵਰਕਾਮ ਦੇ ਸੀਐੱਮਡੀ ਬਲਦੇਵ ਸਰਾ ਦੇ ਅਹੁਦੇ ਦੀ ਮਿਆਦ ’ਚ ਮੁੜ ਵਾਧਾ, ਹੁਣ …
Read More »ਮਨੀਪੁਰ ’ਚ ਅਫਸਪਾ ਪਹਿਲੀ ਅਕਤੂਬਰ ਤੋਂ 6 ਮਹੀਨਿਆਂ ਲਈ ਵਧਾਇਆ
ਇੰਫਾਲ, 27 ਸਤੰਬਰ ਮਨੀਪੁਰ ਦੇ ਪਹਾੜੀ ਇਲਾਕਿਆਂ ਨੂੰ ਫਿਰ ਤੋਂ ਸਖ਼ਤ ਆਰਮਡ ਫੋਰਸਿਜ਼ (ਵਿਸ਼ੇਸ਼ ਸ਼ਕਤੀਆਂ) ਐਕਟ ਦੇ ਅਧੀਨ ਰੱਖਿਆ ਗਿਆ ਹੈ, ਜਦੋਂ ਕਿ ਘਾਟੀ ਦੇ 19 ਥਾਣਿਆਂ ਨੂੰ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਇਹ ਜਾਣਕਾਰੀ ਨੋਟੀਫਿਕੇਸ਼ਨ ‘ਚ ਦਿੱਤੀ ਗਈ ਹੈ। ਅੱਜ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ …
Read More »ਪੰਜਾਬ ’ਚ ਬਿਜਲੀ ਦੀ ਮੰਗ ’ਚ ਤੇਜ਼ੀ: ਜ਼ਿਲ੍ਹਾ ਰੂਪਨਗਰ ਦੇ ਥਰਮਲ ਪਲਾਂਟ ਤੇ ਪਣ-ਬਿਜਲੀ ਘਰਾਂ ਨੇ ਉਤਪਾਦਨ ਵਧਾਇਆ
ਜਗਮੋਹਨ ਸਿੰਘ ਰੂਪਨਗਰ/ਘਨੌਲੀ, 26 ਜੂਨ ਅੱਜ ਪੰਜਾਬ ਵਿੱਚ ਬਿਜਲੀ ਦੀ ਮੰਗ 13000 ਮੈਗਾਵਾਟ ਤੋਂ ਉੱਪਰ ਟੱਪ ਗਈ, ਜਿਸ ਤੋਂ ਬਾਅਦ ਪਾਵਰਕੌਮ ਵੱਲੋਂ ਸੂਬੇ ਦੇ ਪਣ-ਬਿਜਲੀ ਘਰਾਂ ਅਤੇ ਥਰਮਲ ਪਲਾਂਟਾਂ ਦਾ ਉਤਪਾਦਨ ਵਧਾ ਦਿੱਤਾ ਗਿਆ ਹੈ। ਜ਼ਿਲ੍ਹਾ ਰੂਪਨਗਰ ਦੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਤੇ ਨੱਕੀਆਂ ਅਤੇ ਕੋਟਲਾ ਪਾਵਰ ਹਾਊਸ …
Read More »ਸ੍ਰੀਲੰਕਾ ਵਿੱਚ ਕਰਫਿਊ 12 ਮਈ ਤਕ ਵਧਾਇਆ
ਕੋਲੰਬੋ, 10 ਮਈ ਸ੍ਰੀਲੰਕਾ ਵਿਚ ਹਿੰਸਾ ਦੇ ਮੱਦੇਨਜ਼ਰ ਮੁਲਕ ਦੇ ਰੱਖਿਆ ਮੰਤਰਾਲੇ ਨੇ ਤਿੰਨਾਂ ਸੈਨਾਵਾਂ ਨੂੰ ਹੁਕਮ ਦਿੱਤਾ ਹੈ ਕਿ ਦੂਜਿਆਂ ‘ਤੇ ਹਮਲਾ ਕਰਨ ਵਾਲੇ ਜਾਂ ਜਨਤਕ ਸੰਪਤੀ ਲੁੱਟਣ ਵਾਲੇ ਨੂੰ ਗੋਲੀ ਮਾਰ ਦਿੱਤੀ ਜਾਵੇ। ਇਸੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਤੇ ਉਨ੍ਹਾਂ ਦੇ ਪਰਿਵਾਰ ਦੇ ਸ੍ਰੀਲੰਕਾ ਦੇ ਟ੍ਰਿੰਕੋਮਾਲੀ …
Read More »ਪੰਜਾਬ ਦੇ ਲੋਕਾਂ ਨੇ ਫਿਰਕਾਪ੍ਰਸਤੀ, ਡੇਰਾਵਾਦ ਤੇ ਖੇਤਰਵਾਦ ਦੀ ਬਜਾਏ ਜਮਹੂਰੀ ਅਮਲ ਨੂੰ ਅੱਗੇ ਵਧਾਇਆ
ਬਠਿੰਡਾ, 10 ਮਾਰਚ, ਬਲਵਿੰਦਰ ਸਿੰਘ ਭੁੱਲਰ ਡਾਢਿਆਂ ਨੂੰ ਧੂੜ ਚਟਾਉਣ ਵਾਲੇ ਅੱਜ ਦੇ ਚੋਣ ਨਤੀਜਿਆਂ ਨੇ ਇਤਿਹਾਸ ਹੀ ਨਹੀਂ ਰਚਿਆ, ਬਲਕਿ ਨਿਮਾਣਿਆਂ ਨਿਤਾਣਿਆਂ ਨਾਲ ਖੜਣ ਵਾਲੇ ਕੁਝ ਕੁ ਗੈਰਤਮੰਦ ਵਿਅਕਤੀਆਂ ਨੂੰ ਜਿਤਾ ਕੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕਾਂ ਨੇ ਫਿਰਕਾਪ੍ਰਸਤੀ, ਡੇਰਾਵਾਦ ਤੇ ਖੇਤਰਵਾਦ ਦੀ ਬਜਾਏ ਜਮਹੂਰੀ ਅਮਲ …
Read More »
Asian Tribune Your Multilingual Newspaper covering World and local news News