Home / Punjabi News / ਪਾਵਰਕਾਮ ਦੇ ਸੀਐੱਮਡੀ ਬਲਦੇਵ ਸਰਾ ਦੇ ਅਹੁਦੇ ਦੀ ਮਿਆਦ ’ਚ ਮੁੜ ਵਾਧਾ, ਹੁਣ 6 ਫਰਵਰੀ 2025 ਤੱਕ ਵਧਾਇਆ ਕਾਰਜਕਾਲ

ਪਾਵਰਕਾਮ ਦੇ ਸੀਐੱਮਡੀ ਬਲਦੇਵ ਸਰਾ ਦੇ ਅਹੁਦੇ ਦੀ ਮਿਆਦ ’ਚ ਮੁੜ ਵਾਧਾ, ਹੁਣ 6 ਫਰਵਰੀ 2025 ਤੱਕ ਵਧਾਇਆ ਕਾਰਜਕਾਲ

ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਫਰਵਰੀ
ਪਾਵਰਕਾਮ ਦੇ ਸੀਐੱਮਡੀ ਇੰਜਨੀਅਰ ਬਲਦੇਵ ਸਿੰਘ ਸਰਾ ਦੇ ਕਾਰਜਕਾਲ ਵਿੱਚ ਪੰਜਾਬ ਸਰਕਾਰ ਨੇ ਮੁੜ ਵਾਧਾ ਕੀਤਾ ਹੈ। ਨਵੇਂ ਆਦੇਸ਼ਾਂ ਅਨੁਸਾਰ ਹੁਣ ਉਨ੍ਹਾਂ ਦਾ ਕਾਰਜਕਾਲ 6 ਫਰਵਰੀ 2025 ਤੱਕ ਹੋਵੇਗਾ।

The post ਪਾਵਰਕਾਮ ਦੇ ਸੀਐੱਮਡੀ ਬਲਦੇਵ ਸਰਾ ਦੇ ਅਹੁਦੇ ਦੀ ਮਿਆਦ ’ਚ ਮੁੜ ਵਾਧਾ, ਹੁਣ 6 ਫਰਵਰੀ 2025 ਤੱਕ ਵਧਾਇਆ ਕਾਰਜਕਾਲ appeared first on Punjabi Tribune.


Source link

Check Also

ਮੋਹਾਲੀ ਪੁਲਿਸ ਟੀਮ ‘ਤੇ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਦਾ ਮੁਠਭੇੜ, 2 ਦੋਸ਼ੀ ਜ਼ਖਮੀ; ਲਿਜਾਇਆ ਗਿਆ ਹਸਪਤਾਲ…

Mohali News: ਮੋਹਾਲੀ ਪੁਲਿਸ ਦੀ ਅੱਜ ਨਸ਼ਾ ਤਸਕਰਾਂ ਦੇ ਨਾਲ ਮੁਠਭੇੜ ਹੋਈ। ਪੁਲਿਸ ਦੀ ਜਵਾਬੀ …