Home / Tag Archives: ਵਡ (page 10)

Tag Archives: ਵਡ

ਪੰਜਾਬ ‘ਚ ਵੱਡੀ ਵਾਰਦਾਤ, ਸਰਪੰਚ ਦੇ ਪੁੱਤਰ ਨੇ ਔਰਤ ਦਾ ਕੀਤਾ ਕਤਲ; ਤੇਜ਼ਧਾਰ ਹਥਿਆਰਾਂ ਨਾਲ ਕੀਤੀ ਕੁੱਟਮਾਰ; ਫਿਰ…

Patiala News: ਪੰਜਾਬ ਦੇ ਜ਼ਿਲ੍ਹੇ ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਲੋਕਾਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਦੱਸ ਦੇਈਏ ਕਿ ਪਟਿਆਲਾ ਦੇ ਨਜ਼ਦੀਕੀ ਪਿੰਡ ਰੌਂਗਲਾ ਦੀ ਰਹਿਣ ਵਾਲੀ ਬਲਜੀਤ ਕੌਰ (58) ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਪਰਿਵਾਰ ਨੇ ਪਿੰਡ ਦੇ ਸਰਪੰਚ ਦੇ ਪੁੱਤਰ ‘ਤੇ …

Read More »

Zirakpur ਪੁਲਿਸ ਨੇ ਕ੍ਰਿਕਟ ਸੱਟੇਬਾਜ਼ੀ ਰੈਕੇਟ ਦਾ ਪਰਦਾਫਾਸ਼ ਕੀਤਾ, ਵੱਡੇ ਧੋਖਾਧੜੀ ਦਾ ਖੁਲਾਸਾ! ਤਿੰਨ ਗ੍ਰਿਫਤਾਰ

Punjab News: ਮੋਹਾਲੀ (Mohali) ਜ਼ਿਲ੍ਹੇ ਦੇ ਜ਼ੀਰਕਪੁਰ ਪੁਲਿਸ (Zirakpur Polie) ਨੇ ਇੱਕ ਅਜਿਹੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਜਿਹੜਾ ਲੋਕਾਂ ਨਾਲ ਔਨਲਾਈਨ ਕ੍ਰਿਕਟ ਸੱਟੇਬਾਜ਼ੀ ਰਾਹੀਂ ਧੋਖਾਧੜੀ ਕਰਦਾ ਸੀ। ਪੁਲਿਸ ਨੇ ਤਿੰਨ ਮੁਲਜ਼ਮਾਂ, ਮੁਹੰਮਦ ਸ਼ਾਹ ਆਲਮ, ਮੁਹੰਮਦ ਸ਼ਾਹ ਨਵਾਜ਼ ਸ਼ਮਸੀ ਅਤੇ ਕਰਨ ਗੌਰਵ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਵਿਰੁੱਧ ਜੂਆ …

Read More »

ਟੀ-20 ਵਿਸ਼ਵ ਕੱਪ ਵਿਚਾਲੇ ਟੀਮ ਇੰਡੀਆ ਨੂੰ ਵੱਡਾ ਝਟਕਾ, ਅਭਿਸ਼ੇਕ ਸ਼ਰਮਾ ਸਣੇ ਇਹ 2 ਸਟਾਰ ਖਿਡਾਰੀ ਹੋਣਗੇ ਬਾਹਰ! ਜਾਣੋ ਸੁਪਰ-8 ਦੀ ਪਲੇਇੰਗ 11…

Team India Playing 11 Players: ਸਾਲ 2026 ਟੀ-20 ਵਿਸ਼ਵ ਕੱਪ ਵਿੱਚ 21 ਫਰਵਰੀ ਤੋਂ ਸੁਪਰ-8 ਪੜਾਅ ਸ਼ੁਰੂ ਹੋ ਰਿਹਾ ਹੈ। ਅਗਲੇ ਪੜਾਅ ਵਿੱਚ ਜਾਣ ਵਾਲੀਆਂ ਸਾਰੀਆਂ 8 ਟੀਮਾਂ ਨੂੰ ਚਾਰ-ਚਾਰ ਦੇ 2 ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਟੀਮ ਇੰਡੀਆ ਆਪਣੇ ਚਾਰੇ ਮੈਚ ਜਿੱਤ ਕੇ ਗਰੁੱਪ ਪੜਾਅ ਵਿੱਚ ਸਿਖਰ ‘ਤੇ ਰਹੀ। …

Read More »

ਵੱਡੀ ਖਬਰ, ਚੈਕ ਪੋਸਟ ਨੂੰ ਬੰਬ ਨਾਲ ਉਡਾਇਆ, ਪੈ ਗਿਆ ਚੀਕ-ਚਿਹਾੜਾ; 14 ਸੈਨਿਕਾਂ ਸਣੇ 17 ਦੀ ਮੌਤ…

Bomb Blast: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਅੱਤਵਾਦੀਆਂ ਨੇ ਵੱਡਾ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਪਾਕਿਸਤਾਨ ਪੁਲਿਸ ਦੇ 11 ਕਰਮਚਾਰੀ ਮਾਰੇ ਗਏ। ਇਹ ਹਮਲਾ ਬਾਜੌਰ ਵਿੱਚ ਹੋਇਆ ਹੈ। ਪਾਕਿਸਤਾਨੀ ਦੀ ਫੌਜ ਨੇ ਮੰਗਲਵਾਰ ਨੂੰ ਦੱਸਿਆ ਕਿ ਉੱਤਰ-ਪੱਛਮੀ ਖੇਤਰ ਬਾਜੌਰ ਵਿੱਚ ਇੱਕ ਅੱਤਵਾਦੀ ਹਮਲੇ ਵਿੱਚ 11 ਸੈਨਿਕ ਮਾਰੇ ਗਏ। ਫੌਜ …

Read More »

ਚੰਡੀਗੜ੍ਹ ਪੁਲਿਸ ਦਾ ASI ਅਤੇ ਕਾਂਸਟੇਬਲ ਸਸਪੈਂਡ, ਸੇਵਕ ਫਾਰਮੇਸੀ ਗੋਲੀਬਾਰੀ ਨਾਲ ਜੁੜੇ ਤਾਰ; ਦੋਸ਼ੀ ਵੱਲੋਂ ਵੱਡਾ ਖੁਲਾਸਾ…

Chandigarh News: ਚੰਡੀਗੜ੍ਹ ਪੁਲਿਸ ਨੇ ਸੈਕਟਰ-32 ਵਿੱਚ ਸੇਵਕ ਫਾਰਮੇਸੀ ਗੋਲੀਬਾਰੀ ਦੇ ਮਾਮਲੇ ਵਿੱਚ ਏਐਸਆਈ ਅਜੈਪਾਲ ਪਾਲੀ ਅਤੇ ਕਾਂਸਟੇਬਲ ਅਵਿਨਾਸ਼ ਨੂੰ ਮੁਅੱਤਲ ਕਰ ਦਿੱਤਾ ਹੈ। ਵਿਭਾਗੀ ਜਾਂਚ ਵਿੱਚ ਦੋਵਾਂ ਅਧਿਕਾਰੀਆਂ ਦੇ ਨਾਮ ਸਾਹਮਣੇ ਆਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਹੀ ਕਾਂਸਟੇਬਲ ਅਵਿਨਾਸ਼ ਨੂੰ ਲਾਈਨ ਹਾਜ਼ਿਰ ਕੀਤਾ …

Read More »

ਬਠਿੰਡਾ ਕੋਰਟ ਤੋਂ AAP ਆਗੂ ਅਤੇ ਸਰਪੰਚ ਨੂੰ ਲੱਗਿਆ ਵੱਡਾ ਝਟਕਾ, ਅੰਤਰਿਮ ਜਮਾਨਤ ਖਾਰਿਜ, ਵਿਜੀਲੈਂਸ ਕਰੇਗੀ ਗ੍ਰਿਫਤਾਰ

Punjab News: ਆਮ ਆਦਮੀ ਪਾਰਟੀ (AAP) ਦੀ ਆਗੂ ਅਤੇ ਕਾਲਝਰਾਨੀ ਪਿੰਡ ਦੀ ਸਰਪੰਚ ਸਤਵੀਰ ਕੌਰ ਨੂੰ ਅਦਾਲਤ ਤੋਂ ਝਟਕਾ ਲੱਗਿਆ ਹੈ। ਬਠਿੰਡਾ ਦੀ ਇੱਕ ਅਦਾਲਤ ਨੇ 16 ਫਰਵਰੀ ਨੂੰ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਸਤਵੀਰ ਕੌਰ ਰਿਸ਼ਵਤਖੋਰੀ ਦੇ ਦੋਸ਼ਾਂ ਵਿੱਚ ਘਿਰੀ ਹੋਈ ਹੈ। ਪੰਜਾਬ ਵਿਜੀਲੈਂਸ ਬਿਊਰੋ …

Read More »

ਪੰਜਾਬ ਤੋਂ ਵੱਡੀ ਖਬਰ, ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਵਾਪਰਿਆ ਵੱਡਾ ਹਾਦਸਾ; ਆਪਸ ‘ਚ ਟਕਰਾਏ ਕਈ ਵਾਹਨ…

Pathankot News: ਪੰਜਾਬ ਦੇ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਅਚਾਨਕ ਕਈ ਵਾਹਨ ਆਪਸ ‘ਚ ਟਕਰਾ ਗਏ। ਦਰਅਸਲਸ, ਬਟਾਲਾ ਦੇ ਪਿੰਡ ਗਿੱਲਾਂਵਾਲੀ ਨਜ਼ਦੀਕ ਟ੍ਰੈਫਿਕ ਡਾਇਵਰਟ ਹੋਣ ਨਾਲ ਦਰਜਨ ਦੇ ਕਰੀਬ ਵਾਹਨ ਆਪਸ ‘ਚ ਟਕਰਾ ਗਏ। ਹਾਦਸੇ ਦੌਰਾਨ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਦਕਿ ਜਾਨੀ ਨੁਕਸਾਨ …

Read More »

ਪੰਜਾਬ ਦੇ ਸਰਕਾਰੀ ਅਧਿਆਪਕਾਂ ‘ਚ ਮੱਚਿਆ ਹਾਹਾਕਾਰ, ਹੈੱਡ ਟੀਚਰ ‘ਤੇ ਹੋਈ ਵੱਡੀ ਕਾਰਵਾਈ! ਵਿਭਾਗ ਵੱਲੋਂ ਹੁਕਮ ਜਾਰੀ…

Ludhiana News: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਸਰਕਾਰੀ ਅਧਿਆਪਕਾਂ ਵਿਚਾਲੇ ਹਲਚਲ ਮੱਚ ਚੁੱਕੀ ਹੈ। ਦੱਸ ਦੇਈਏ ਕਿ ਡਾਇਰੈਕਟਰ ਸਕੂਲ ਐਜੂਕੇਸ਼ਨ (ਐਲੀਮੈਂਟਰੀ) ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ, ਮੋਤੀ ਨਗਰ (ਬਲਾਕ ਮਾਂਗਟ-2) ਦੇ ਹੈੱਡ ਟੀਚਰ ਸੁਖਧੀਰ ਸਿੰਘ ਸੇਖੋਂ ਦੀ ਤੁਰੰਤ ਪ੍ਰਭਾਵ ਨਾਲ ਬਦਲੀ ਕਰ …

Read More »

ਪੰਜਾਬ ਤੋਂ ਵੱਡੀ ਖਬਰ! ਪੁਲਿਸ ਮੁਲਾਜ਼ਮ ਦੇ ਪੁੱਤਰ ਦੀ ਓਵਰਡੋਜ਼ ਕਾਰਨ ਮੌਤ; ਪ੍ਰਾਈਵੇਟ ਪਾਰਟ ‘ਤੇ…

Amritsar News: ਪੰਜਾਬ ਦੇ ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਲੋਕਾਂ ਵਿਚਾਲੇ ਗਮ ਦਾ ਮਾਹੌਲ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਕੋਟ ਖਾਲਸਾ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਗੁਰੂ ਨਾਨਕਪੁਰਾ ਖੇਤਰ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਉਸਦੇ …

Read More »

Amritsar ‘ਚ ਫਰਜ਼ੀ ਵਿਆਹ ਕਰਵਾਉਣ ਨੂੰ ਲੈਕੇ ਵੱਡਾ ਖੁਲਾਸਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ‘ਤੇ ਹੋਇਆ ਹੰਗਾਮਾ

Amritsar News: ਅੰਮ੍ਰਿਤਸਰ ਦੇ ਗੁਰੂਨਾਨਕ ਪੁਰਾ ਇਲਾਕੇ ਨਾਲ ਸਬੰਧਤ ਇੱਕ ਮਾਮਲਾ ਇਸ ਸਮੇਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੋਸ਼ ਹੈ ਕਿ ਇੱਕ ਬਾਬਾ ਨਕਲੀ ਵਿਆਹ ਕਰਵਾ ਰਿਹਾ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰ ਰਿਹਾ ਸੀ। ਜਾਣਕਾਰੀ ਮੁਤਾਬਕ, ਘਟਨਾ ਸਾਹਮਣੇ ਆਉਣ ਤੋਂ ਬਾਅਦ …

Read More »