Jalandhar News: ਜਲੰਧਰ ਦੀ ਕਾਲੀਆ ਕਲੋਨੀ ਵਿੱਚ ਇੱਕ ਨਿੱਜੀ ਹਸਪਤਾਲ ਦੇ ਬਾਹਰ ਬਦਮਾਸ਼ਾਂ ਨੇ ਇੱਕ ਨੌਜਵਾਨ ‘ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਸ਼ਿਵ ਨਗਰ ਦੇ ਰਹਿਣ ਵਾਲੇ ਸੌਰਭ ਸਿੰਘ ਦੇ ਪੇਟ ਵਿੱਚ ਗੋਲੀ ਲੱਗੀ ਹੈ ਅਤੇ ਉਸਨੂੰ ਗੰਭੀਰ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ …
Read More »Punjab News: ਪੰਜਾਬ ‘ਚ ਵੱਡੀ ਵਾਰਦਾਤ, 8ਵੀਂ ਦੀ ਵਿਦਿਆਰਥਣ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ; ਕਮਰੇ ‘ਚ ਲੁੱਕ ਕੇ ਬੈਠਾ ਸੀ ਨਾਨਾ: ਫਿਰ ਕੀਤੀ ਅਜਿਹੀ ਕਰਤੂਤ…
Moga News: ਮੋਗਾ ਵਿੱਚ 60 ਸਾਲਾ ਦੇ ਨਾਨਾ ਨੇ ਆਪਣੀ 14 ਸਾਲਾ ਦੋਹਤੀ ਨੂੰ ਕਮਰੇ ਵਿੱਚ ਕੱਪੜੇ ਬਦਲਦੇ ਹੋਏ ਫੜ ਲਿਆ। ਨਾਨਾ ਪਹਿਲਾਂ ਹੀ ਅੰਦਰ ਲੁਕਿਆ ਹੋਇਆ ਸੀ ਅਤੇ ਉਸ ਨੇ ਦੋਹਤੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਕੁੜੀ ਦੀਆਂ ਚੀਕਾਂ ਸੁਣ ਕੇ, ਮਾਂ ਭੱਜੀ ਅਤੇ ਦਰਵਾਜ਼ਾ ਅੰਦਰੋਂ ਬੰਦ ਮਿਲਿਆ। …
Read More »ਵੱਡੀ ਖਬਰ! ਵਿਆਹ ਸਮਾਗਮ ‘ਚ ਪੈ ਗਿਆ ਚੀਕ-ਚਿਹਾੜਾ, 44 ਲੋਕਾਂ ਨੂੰ ਪਈਆਂ ਭਾਜੜਾਂ, ਹਸਪਤਾਲ ‘ਚ ਕਰਵਾਉਣਾ ਪਿਆ ਭਰਤੀ…
Shocking News: ਖੁਸ਼ੀਆਂ ਭਰਿਆ ਵਿਆਹ ਦਾ ਮਾਹੌਲ ਉਸ ਸਮੇਂ ਦਹਿਸ਼ਤ ‘ਚ ਬਦਲ ਗਿਆ, ਜਦੋਂ ਅਚਾਨਕ ਸਮਾਗਮ ਵਿੱਚ ਆਏ 44 ਲੋਕਾਂ ਦੀ ਹਾਲਤ ਬੁਰੀ ਤਰ੍ਹਾ ਖਰਾਬ ਹੋ ਗਈ। ਦਰਅਸਲ, ਛੱਤੀਸਗੜ੍ਹ ਦੇ ਗਰੀਆਬੰਦ ਜ਼ਿਲ੍ਹੇ ‘ਚ ਜਦੋਂ ਵਿਆਹ ਦੇ ਭੋਜਨ ਤੋਂ ਬਾਅਦ ਦੋ ਵੱਖ-ਵੱਖ ਪੰਚਾਇਤਾਂ ਦੇ ਦਰਜਨਾਂ ਲੋਕ ਫੂਡ ਪੋਇਜ਼ਨਿੰਗ ਦਾ ਸ਼ਿਕਾਰ ਹੋ …
Read More »ਪੰਜਾਬ ‘ਚ ਵੱਡੀ ਵਾਰਦਾਤ, ਸਰਪੰਚ ਦੇ ਪੁੱਤਰ ਨੇ ਔਰਤ ਦਾ ਕੀਤਾ ਕਤਲ; ਤੇਜ਼ਧਾਰ ਹਥਿਆਰਾਂ ਨਾਲ ਕੀਤੀ ਕੁੱਟਮਾਰ; ਫਿਰ…
Patiala News: ਪੰਜਾਬ ਦੇ ਜ਼ਿਲ੍ਹੇ ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਲੋਕਾਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਦੱਸ ਦੇਈਏ ਕਿ ਪਟਿਆਲਾ ਦੇ ਨਜ਼ਦੀਕੀ ਪਿੰਡ ਰੌਂਗਲਾ ਦੀ ਰਹਿਣ ਵਾਲੀ ਬਲਜੀਤ ਕੌਰ (58) ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਪਰਿਵਾਰ ਨੇ ਪਿੰਡ ਦੇ ਸਰਪੰਚ ਦੇ ਪੁੱਤਰ ‘ਤੇ …
Read More »Zirakpur ਪੁਲਿਸ ਨੇ ਕ੍ਰਿਕਟ ਸੱਟੇਬਾਜ਼ੀ ਰੈਕੇਟ ਦਾ ਪਰਦਾਫਾਸ਼ ਕੀਤਾ, ਵੱਡੇ ਧੋਖਾਧੜੀ ਦਾ ਖੁਲਾਸਾ! ਤਿੰਨ ਗ੍ਰਿਫਤਾਰ
Punjab News: ਮੋਹਾਲੀ (Mohali) ਜ਼ਿਲ੍ਹੇ ਦੇ ਜ਼ੀਰਕਪੁਰ ਪੁਲਿਸ (Zirakpur Polie) ਨੇ ਇੱਕ ਅਜਿਹੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਜਿਹੜਾ ਲੋਕਾਂ ਨਾਲ ਔਨਲਾਈਨ ਕ੍ਰਿਕਟ ਸੱਟੇਬਾਜ਼ੀ ਰਾਹੀਂ ਧੋਖਾਧੜੀ ਕਰਦਾ ਸੀ। ਪੁਲਿਸ ਨੇ ਤਿੰਨ ਮੁਲਜ਼ਮਾਂ, ਮੁਹੰਮਦ ਸ਼ਾਹ ਆਲਮ, ਮੁਹੰਮਦ ਸ਼ਾਹ ਨਵਾਜ਼ ਸ਼ਮਸੀ ਅਤੇ ਕਰਨ ਗੌਰਵ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਵਿਰੁੱਧ ਜੂਆ …
Read More »ਟੀ-20 ਵਿਸ਼ਵ ਕੱਪ ਵਿਚਾਲੇ ਟੀਮ ਇੰਡੀਆ ਨੂੰ ਵੱਡਾ ਝਟਕਾ, ਅਭਿਸ਼ੇਕ ਸ਼ਰਮਾ ਸਣੇ ਇਹ 2 ਸਟਾਰ ਖਿਡਾਰੀ ਹੋਣਗੇ ਬਾਹਰ! ਜਾਣੋ ਸੁਪਰ-8 ਦੀ ਪਲੇਇੰਗ 11…
Team India Playing 11 Players: ਸਾਲ 2026 ਟੀ-20 ਵਿਸ਼ਵ ਕੱਪ ਵਿੱਚ 21 ਫਰਵਰੀ ਤੋਂ ਸੁਪਰ-8 ਪੜਾਅ ਸ਼ੁਰੂ ਹੋ ਰਿਹਾ ਹੈ। ਅਗਲੇ ਪੜਾਅ ਵਿੱਚ ਜਾਣ ਵਾਲੀਆਂ ਸਾਰੀਆਂ 8 ਟੀਮਾਂ ਨੂੰ ਚਾਰ-ਚਾਰ ਦੇ 2 ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਟੀਮ ਇੰਡੀਆ ਆਪਣੇ ਚਾਰੇ ਮੈਚ ਜਿੱਤ ਕੇ ਗਰੁੱਪ ਪੜਾਅ ਵਿੱਚ ਸਿਖਰ ‘ਤੇ ਰਹੀ। …
Read More »ਵੱਡੀ ਖਬਰ, ਚੈਕ ਪੋਸਟ ਨੂੰ ਬੰਬ ਨਾਲ ਉਡਾਇਆ, ਪੈ ਗਿਆ ਚੀਕ-ਚਿਹਾੜਾ; 14 ਸੈਨਿਕਾਂ ਸਣੇ 17 ਦੀ ਮੌਤ…
Bomb Blast: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਅੱਤਵਾਦੀਆਂ ਨੇ ਵੱਡਾ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਪਾਕਿਸਤਾਨ ਪੁਲਿਸ ਦੇ 11 ਕਰਮਚਾਰੀ ਮਾਰੇ ਗਏ। ਇਹ ਹਮਲਾ ਬਾਜੌਰ ਵਿੱਚ ਹੋਇਆ ਹੈ। ਪਾਕਿਸਤਾਨੀ ਦੀ ਫੌਜ ਨੇ ਮੰਗਲਵਾਰ ਨੂੰ ਦੱਸਿਆ ਕਿ ਉੱਤਰ-ਪੱਛਮੀ ਖੇਤਰ ਬਾਜੌਰ ਵਿੱਚ ਇੱਕ ਅੱਤਵਾਦੀ ਹਮਲੇ ਵਿੱਚ 11 ਸੈਨਿਕ ਮਾਰੇ ਗਏ। ਫੌਜ …
Read More »ਚੰਡੀਗੜ੍ਹ ਪੁਲਿਸ ਦਾ ASI ਅਤੇ ਕਾਂਸਟੇਬਲ ਸਸਪੈਂਡ, ਸੇਵਕ ਫਾਰਮੇਸੀ ਗੋਲੀਬਾਰੀ ਨਾਲ ਜੁੜੇ ਤਾਰ; ਦੋਸ਼ੀ ਵੱਲੋਂ ਵੱਡਾ ਖੁਲਾਸਾ…
Chandigarh News: ਚੰਡੀਗੜ੍ਹ ਪੁਲਿਸ ਨੇ ਸੈਕਟਰ-32 ਵਿੱਚ ਸੇਵਕ ਫਾਰਮੇਸੀ ਗੋਲੀਬਾਰੀ ਦੇ ਮਾਮਲੇ ਵਿੱਚ ਏਐਸਆਈ ਅਜੈਪਾਲ ਪਾਲੀ ਅਤੇ ਕਾਂਸਟੇਬਲ ਅਵਿਨਾਸ਼ ਨੂੰ ਮੁਅੱਤਲ ਕਰ ਦਿੱਤਾ ਹੈ। ਵਿਭਾਗੀ ਜਾਂਚ ਵਿੱਚ ਦੋਵਾਂ ਅਧਿਕਾਰੀਆਂ ਦੇ ਨਾਮ ਸਾਹਮਣੇ ਆਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਹੀ ਕਾਂਸਟੇਬਲ ਅਵਿਨਾਸ਼ ਨੂੰ ਲਾਈਨ ਹਾਜ਼ਿਰ ਕੀਤਾ …
Read More »ਬਠਿੰਡਾ ਕੋਰਟ ਤੋਂ AAP ਆਗੂ ਅਤੇ ਸਰਪੰਚ ਨੂੰ ਲੱਗਿਆ ਵੱਡਾ ਝਟਕਾ, ਅੰਤਰਿਮ ਜਮਾਨਤ ਖਾਰਿਜ, ਵਿਜੀਲੈਂਸ ਕਰੇਗੀ ਗ੍ਰਿਫਤਾਰ
Punjab News: ਆਮ ਆਦਮੀ ਪਾਰਟੀ (AAP) ਦੀ ਆਗੂ ਅਤੇ ਕਾਲਝਰਾਨੀ ਪਿੰਡ ਦੀ ਸਰਪੰਚ ਸਤਵੀਰ ਕੌਰ ਨੂੰ ਅਦਾਲਤ ਤੋਂ ਝਟਕਾ ਲੱਗਿਆ ਹੈ। ਬਠਿੰਡਾ ਦੀ ਇੱਕ ਅਦਾਲਤ ਨੇ 16 ਫਰਵਰੀ ਨੂੰ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਸਤਵੀਰ ਕੌਰ ਰਿਸ਼ਵਤਖੋਰੀ ਦੇ ਦੋਸ਼ਾਂ ਵਿੱਚ ਘਿਰੀ ਹੋਈ ਹੈ। ਪੰਜਾਬ ਵਿਜੀਲੈਂਸ ਬਿਊਰੋ …
Read More »ਪੰਜਾਬ ਤੋਂ ਵੱਡੀ ਖਬਰ, ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਵਾਪਰਿਆ ਵੱਡਾ ਹਾਦਸਾ; ਆਪਸ ‘ਚ ਟਕਰਾਏ ਕਈ ਵਾਹਨ…
Pathankot News: ਪੰਜਾਬ ਦੇ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਅਚਾਨਕ ਕਈ ਵਾਹਨ ਆਪਸ ‘ਚ ਟਕਰਾ ਗਏ। ਦਰਅਸਲਸ, ਬਟਾਲਾ ਦੇ ਪਿੰਡ ਗਿੱਲਾਂਵਾਲੀ ਨਜ਼ਦੀਕ ਟ੍ਰੈਫਿਕ ਡਾਇਵਰਟ ਹੋਣ ਨਾਲ ਦਰਜਨ ਦੇ ਕਰੀਬ ਵਾਹਨ ਆਪਸ ‘ਚ ਟਕਰਾ ਗਏ। ਹਾਦਸੇ ਦੌਰਾਨ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਦਕਿ ਜਾਨੀ ਨੁਕਸਾਨ …
Read More »
Asian Tribune Your Multilingual Newspaper covering World and local news News