Home / Tag Archives: ਲਡਗ

Tag Archives: ਲਡਗ

ਤਕਨੀਕੀ ਖਰਾਬੀ ਕਾਰਨ ਇੰਡੀਗੋ ਜਹਾਜ਼ ਦੀ ਹੰਗਾਮੀ ਲੈਂਡਿੰਗ

ਨਵੀਂ ਦਿੱਲੀ, 21 ਜੂਨ ਦੇਹਰਾਦੂਨ ਜਾ ਰਹੇ ਇੰਡੀਗੋ ਦੇ ਇੱਕ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ ਅੱਜ ਦਿੱਲੀ ਹਵਾਈ ਅੱਡੇ ਉਤੇ ਹੰਗਾਮੀ ਹਾਲਤ ਵਿੱਚ ਉਤਾਰਿਆ ਗਿਆ। ਇਸ ਵਿਚ 108 ਯਾਤਰੀ ਸਵਾਰ ਸਨ। ਪੁਲੀਸ ਮੁਤਾਬਕ ਜਹਾਜ਼ ਸੁਰੱਖਿਅਤ ਢੰਗ ਨਾਲ ਉਤਰ ਗਿਆ। ਇਸ ਜਹਾਜ਼ ਨੇ ਦਿੱਲੀ ਤੋਂ ਉਡਾਣ ਭਰੀ ਸੀ ਤੇ ਖਰਾਬੀ ਸਾਹਮਣੇ …

Read More »

ਦਿੱਲੀ ਤੋਂ ਦੋਹਾ ਜਾ ਰਹੀ ਉਡਾਣ ਦੀ ਕਰਾਚੀ ’ਚ ਐਮਰਜੈਂਸੀ ਲੈਂਡਿੰਗ

ਦਿੱਲੀ ਤੋਂ ਦੋਹਾ ਜਾ ਰਹੀ ਉਡਾਣ ਦੀ ਕਰਾਚੀ ’ਚ ਐਮਰਜੈਂਸੀ ਲੈਂਡਿੰਗ

ਕਰਾਚੀ/ਨਵੀਂ ਦਿੱਲੀ, 21 ਮਾਰਚ ਕਤਰ ਏਅਰਵੇਜ਼ ਦੀ ਨਵੀਂ ਦਿੱਲੀ ਤੋਂ ਦੋਹਾ ਜਾ ਰਹੀ ਉਡਾਣ ਨੂੰ ‘ਤਕਨੀਕੀ ਨੁਕਸ’ ਕਰਕੇ ਅੱਜ ਤੜਕੇ ਪਾਕਿਸਤਾਨ ਦੇ ਦੱਖਣੀ ਸ਼ਹਿਰ ਕਰਾਚੀ ਵਿੱਚ ਹੰਗਾਮੀ ਹਾਲਾਤ ‘ਚ ਉੱਤਰਨਾ ਪਿਆ ਹੈ। ਪਾਕਿਸਤਾਨ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦੇ ਤਰਜਮਾਨ ਸੈਫੁਰ ਰਹਿਮਾਨ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਤਰ ਏਅਰਵੇਜ਼ …

Read More »

ਭਾਰਤੀ ਮੁਸਾਫ਼ਰ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਭਾਰਤੀ ਮੁਸਾਫ਼ਰ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਲੰਡਨ: ਏਅਰ ਫਰਾਂਸ ਦੀ ਘਾਨਾ ਤੋਂ ਵਾਇਆ ਪੈਰਿਸ ਦਿੱਲੀ ਆ ਰਹੀ ਉਡਾਣ ‘ਚ ਭਾਰਤੀ ਮੁਸਾਫ਼ਰ ਦੇ ਖਰੂਦੀ ਵਿਹਾਰ ਕਾਰਨ ਜਹਾਜ਼ ਨੂੰ ਬੁਲਗਾਰੀਆ ਦੀ ਰਾਜਧਾਨੀ ਸੋਫੀਆ ‘ਚ ਹੰਗਾਮੀ ਹਾਲਤ ‘ਚ ਉਤਾਰਨਾ ਪਿਆ। ਮੀਡੀਆ ਰਿਪੋਰਟ ਮੁਤਾਬਕ ਭਾਰਤੀ ਨਾਗਰਿਕ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ ਹੈ ਅਤੇ ਉਸ ਨੂੰ 72 ਘੰਟਿਆਂ ਲਈ ਹਿਰਾਸਤ …

Read More »