Home / Tag Archives: ਰਲਵ

Tag Archives: ਰਲਵ

ਪਟਨਾ ਰੇਲਵੇ ਸਟੇਸ਼ਨ ਨੇੜੇ ਹੋਟਲ ਨੂੰ ਅੱਗ ਲੱਗੀ, 6 ਮਰੇ ਤੇ 2 ਦੀ ਹਾਲਤ ਗੰਭੀਰ

ਪਟਨਾ, 25 ਅਪਰੈਲ ਬਿਹਾਰ ਦੀ ਰਾਜਧਾਨੀ ਪਟਨਾ ’ਚ ਰੇਲਵੇ ਸਟੇਸ਼ਨ ਨੇੜੇ ਹੋਟਲ ’ਚ ਅੱਜ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ, 2 ਦੀ ਹਾਲਤ ਗੰਭੀਰ ਹੈ ਤੇ 20 ਤੋਂ ਵੱਧ ਨੂੰ ਬਚਾਅ ਲਿਆ। ਫਾਇਰ ਬ੍ਰਿਗੇਡ ਨੇ ਹਾਈਡ੍ਰੌਲਿਕ ਲਿਫਟ ਰਾਹੀਂ ਹੋਟਲ ’ਚੋਂ 20-25 ਵਿਅਕਤੀਆਂ ਨੂੰ …

Read More »

ਸ਼ੰਭੂ ਰੇਲਵੇ ਸਟੇਸ਼ਨ ’ਤੇ ਪਟੜੀਆਂ ਉਪਰ ਕਿਸਾਨਾਂ ਦਾ ਧਰਨਾ ਜਾਰੀ, ਅੱਜ 54 ਗੱਡੀਆਂ ਰੱਦ ਕੀਤੀਆਂ

ਅੰਬਾਲਾ, 20 ਅਪਰੈਲ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਦੇ ਚੌਥੇ ਦਿਨ ਵੀ ਪਟੜੀ ‘ਤੇ ਬੈਠਣ ਕਾਰਨ ਅੱਜ ਅੰਬਾਲਾ-ਅੰਮ੍ਰਿਤਸਰ ਰੂਟ ‘ਤੇ ਕੁੱਲ 54 ਰੇਲ ਗੜੀਆਂ ਨੂੰ ਰੱਦ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਚੱਲ ਰਹੇ ਅੰਦੋਲਨ ਦੌਰਾਨ ਹਰਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਤਿੰਨ ਕਿਸਾਨਾਂ ਨੂੰ ਰਿਹਾਅ ਕਰਨ …

Read More »

ਮਾਲ ਗੱਡੀ ਬਗ਼ੈਰ ਡਰਾਈਵਰ ਦੌੜੀ: ਰੇਲਵੇ ਨੇ ਸਟੇਸ਼ਨ ਮਾਸਟਰ ਸਣੇ 6 ਜਣੇ ਮੁਅੱਤਲ ਕੀਤੇ

ਜਲੰਧਰ, 26 ਫਰਵਰੀ ਡੀਆਰਐੱਮ ਫਿਰੋਜ਼ਪੁਰ ਸੰਜੇ ਸਾਹੂ ਨੇ ਅੱਜ ਦੱਸਿਆ ਹੈ ਕਿ ਐਤਵਾਰ ਦੀ ਮਾਲ ਗੱਡੀ ਘਟਨਾ ਕਾਰਨ ਛੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਮੁਲਾਜ਼ਮਾਂ ਵਿੱਚ ਕਠੂਆ ਦਾ ਸਟੇਸ਼ਨ ਮਾਸਟਰ, ਟ੍ਰੈਫਿਕ ਮਾਸਟਰ ਅਤੇ ਪੁਆਇੰਟ ਮੈਨ, ਲੋਕੋ ਪਾਇਲਟ, ਸਹਾਇਕ ਲੋਕੋ ਪਾਇਲਟ ਅਤੇ ਲੋਕੋ ਇੰਸਪੈਕਟਰ ਸ਼ਾਮਲ ਹਨ। ਕਠੂਆ …

Read More »

ਆਰਪੀਐਫ ਦੀ ਕਾਂਸਟੇਬਲ ਨੇ ਰੇਲਵੇ ਸਟੇਸ਼ਨ ’ਤੇ ਜਣੇਪਾ ਕਰਵਾਇਆ

ਰਤਨ ਸਿੰਘ ਢਿੱਲੋਂ ਅੰਬਾਲਾ, 6 ਜੁਲਾਈ ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੀ ਮਹਿਲਾ ਸਿਪਾਹੀ ਰੇਣੂ ਨੇ ਸਿਖਲਾਈ ਦੌਰਾਨ ਮਿਲੇ ਗਿਆਨ ਦੀ ਵਰਤੋਂ ਕਰਦਿਆਂ ਇਕ ਔਰਤ ਦਾ ਸੁਰੱਖਿਅਤ ਜਣੇਪਾ ਕਰਵਾ ਕੇ ਮਾਂ ਅਤੇ ਬੱਚੇ ਦੋਹਾਂ ਦੀ ਜਾਨ ਬਚਾਉਣ ਦਾ ਕੰਮ ਕੀਤਾ ਹੈ। ਜਣੇਪੇ ਤੋਂ ਬਾਅਦ ਆਰਪੀਐੱਫ ਦੇ …

Read More »

ਪਨਬੱਸ ਦੀਆਂ 587 ਬੱਸਾਂ ਦਾ ਪੰਜਾਬ ਰੋਡਵੇਜ਼ ’ਚ ਕੀਤਾ ਜਾਵੇਗਾ ਰਲੇਵਾਂ

ਚੰਡੀਗੜ੍ਹ, 18 ਮਈ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੀ ਰੀੜ੍ਹ ਦੀ ਹੱਡੀ ਪੰਜਾਬ ਰੋਡਵੇਜ਼ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਨਬੱਸ ਦੀਆਂ ਕਰਜ਼ਾ-ਮੁਕਤ ਬੱਸਾਂ ਨੂੰ ਪੰਜਾਬ ਰੋਡਵੇਜ਼ ਵਿੱਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ। ਪਨਬੱਸ ਦੀਆਂ ਤਕਰੀਬਨ 587 ਬੱਸਾਂ ਦੇ ਰਲੇਵੇਂ …

Read More »

ਪੈਰਿਸ ਦੇ ਰੇਲਵੇ ਸਟੇਸ਼ਨ ’ਤੇ ਚਾਕੂ ਨਾਲ ਹਮਲੇ ’ਚ 6 ਵਿਅਕਤੀ ਜ਼ਖ਼ਮੀ, ਪੁਲੀਸ ਨੇ ਹਮਲਾਵਰ ਨੂੰ ਗੋਲੀ ਮਾਰੀ

ਪੈਰਿਸ, 11 ਜਨਵਰੀ ਪੈਰਿਸ ਦੇ ਰੇਲਵੇ ਸਟੇਸ਼ਨ ‘ਤੇ ਚਾਕੂ ਨਾਲ ਕੀਤੇ ਹਮਲੇ ਵਿੱਚ 6 ਵਿਅਕਤੀ ਜ਼ਖ਼ਮੀ ਹੋ ਗਏ ਤੇ ਪੁਲੀਸ ਨੇ ਹਮਲਾਵਰ ਨੂੰ ਮੌਕੇ ‘ਤੇ ਹੀ ਗੋਲੀ ਮਾਰ ਕੇ ਮਾਰ ਦਿੱਤਾ ਹੈ। Source link

Read More »

ਮੰਡਲ ਰੇਲਵੇ ਮੈਨੇਜਰ ਫਿਰੋਜ਼ਪੁਰ ਨੇ ਕੀਤਾ ਰੇਲਵੇ ਸਟੇਸ਼ਨ ਦਾ ਨਿਰੀਖਣ

ਮੰਡਲ ਰੇਲਵੇ ਮੈਨੇਜਰ ਫਿਰੋਜ਼ਪੁਰ ਨੇ ਕੀਤਾ ਰੇਲਵੇ ਸਟੇਸ਼ਨ ਦਾ ਨਿਰੀਖਣ

ਸ੍ਰੀ ਮੁਕਤਸਰ ਸਾਹਿਬ, 30 ਮਾਰਚ (ਕੁਲਦੀਪ ਸਿੰਘ ਘੁਮਾਣ)-ਸੀਮਾ ਸ਼ਰਮਾ ਮੰਡਲ ਰੇਲਵੇ ਮੈਨੇਜਰ ਉੱਤਰੀ ਰੇਲਵੇ ਫਿਰੋਜ਼ਪੁਰ , ਰੇਲਵੇ ਸਟੇਸ਼ਨ ਮੁਕਤਸਰ ਦਾ ਨਿਰੀਖਣ ਕਰਨ ਲਈ ਪਹੁੰਚੇ। ਸਥਾਨਕ ਰੇਲਵੇ ਅਧਿਕਾਰੀਆਂ ਦੇਵੀ ਸਹਾਏ ਮੀਨਾ ਸਟੇਸ਼ਨ ਸੁਪਰਡੈਂਟ, ਨਹਿਰੂ ਸਿੰਘ ਮੀਨਾ, ਮਮਰਾਜ ਅਤੇ ਮੋਹਨ ਲਾਲ ਗੁੱਡਜ ਸਟੇਸ਼ਨ ਮਾਸਟਰ ਨੇ ਸਵਾਗਤ ਕੀਤਾ। ਇਸ ਦੌਰਾਨ ਹੀ  ਉਨ੍ਹਾ ਨੂੰ …

Read More »

ਜਿਲ੍ਹੇ ਦੇ ਤਿੰਨੇ ਰੇਲਵੇ ਸਟੇਸ਼ਨ ਹੋਣਗੇ ਅਪਗ੍ਰੇਡ

ਜਿਲ੍ਹੇ ਦੇ ਤਿੰਨੇ ਰੇਲਵੇ ਸਟੇਸ਼ਨ ਹੋਣਗੇ ਅਪਗ੍ਰੇਡ

ਸ੍ਰੀ ਮੁਕਤਸਰ ਸਾਹਿਬ, ਬਰੀਵਾਲਾ ਅਤੇ ਲੱਖੇਵਾਲੀ ਰੇਲਵੇ ਸਟੇਸ਼ਨ ਤੇ ਲੱਗਣਗੇ ਇਲੈਕਟ੍ਰਾਨਿਕ ਇੰਟਰਲਾਕਿੰਗ ਸਿਗਨਲ ਸਿਸਟਮ ਸ੍ਰੀ ਮੁਕਤਸਰ ਸਾਹਿਬ 23 ਫਰਵਰੀ ( ਕੁਲਦੀਪ ਸਿੰਘ ਘੁਮਾਣ ) ਰੇਲਵੇ ਵਿਭਾਗ ਕਰੀਬ ਇੱਕ ਸਦੀ ਪੁਰਾਣਾ ਰੇਲਵੇ ਸਟੇਸ਼ਨ ਸਿਗਨਲ ਅਤੇ ਕਾਂਟਾ ਸਿਸਟਮ ਨੂੰ ਬਦਲਣ ਜਾ ਰਿਹਾ ਹੈ ਜਿਸਦੇ ਤਹਿਤ ਕੋਟਕਪੂਰਾ-ਫਾਜਿਲਕਾ ਰੇਲ ਸੈਕਸ਼ਨ ਤੇ ਪੈਂਦੇ ਸ੍ਰੀ ਮੁਕਤਸਰ …

Read More »

ਰੇਲ ਰੋਕੋ ਅੰਦੋਲਨ: ਰੇਲਵੇ ਵੱਲੋਂ ਆਰਪੀਐੱਫ ਦੀਆਂ 20 ਹੋਰ ਕੰਪਨੀਆਂ ਤਾਇਨਾਤ

ਰੇਲ ਰੋਕੋ ਅੰਦੋਲਨ: ਰੇਲਵੇ ਵੱਲੋਂ ਆਰਪੀਐੱਫ ਦੀਆਂ 20 ਹੋਰ ਕੰਪਨੀਆਂ ਤਾਇਨਾਤ

ਨਵੀਂ ਦਿੱਲੀ, 17 ਫਰਵਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਤੇ ‘ਰੇਲ ਰੋਕੋ’ ਦੇ ਸੱਦੇ ਤਹਿਤ ਰੇਲਵੇ ਨੇ ਦੇਸ਼ ਵਿੱਚ ਆਰਪੀਐੱਸਫ਼ ਦੀਆਂ 20 ਕੰਪਨੀਆਂ ਹੋਰ ਤਾਇਨਾਤ ਕਰ ਦਿੱਤੀਆਂ ਹਨ। ਰੇਲਵੇ ਦਾ ਮੁੱਖ ਧਿਆਨ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ‘ਤੇ ਕੇਂਦਰਤ ਰਹੇਗਾ। ਸੰਯੁਕਤ ਕਿਸਾਨ ਮੋਰਚਾ ਨੇ ਖੇਤੀ ਕਾਨੂੰਨ ਰੱਦ ਕਰਨ …

Read More »