Home / Punjabi News / ਬਠਿੰਡਾ: ਰਾਮਸਰਾ ਰੇਲਵੇ ਫਾਟਕ 23 ਤੇ 24 ਨਵੰਬਰ ਨੂੰ ਬੰਦ ਰਹੇਗਾ

ਬਠਿੰਡਾ: ਰਾਮਸਰਾ ਰੇਲਵੇ ਫਾਟਕ 23 ਤੇ 24 ਨਵੰਬਰ ਨੂੰ ਬੰਦ ਰਹੇਗਾ

ਹੁਸ਼ਿਆਰ ਸਿੰਘ ਘਟੌੜਾ

ਰਾਮਾਂ ਮੰਡੀ, 21 ਨਵੰਬਰ

ਰੇਲਵੇ ਸਟੇਸ਼ਨ ਰਾਮਾਂ ਮੰਡੀ ਅਧੀਨ ਰੇਲਵੇ ਫਾਟਕ ਰਾਮਸਰਾ ਨੰਬਰ 168 ਕਿਲੋਮੀਟਰ 271/01 ਰੇਲਵੇ ਟਰੈਕ ਦੀ ਜ਼ਰੂਰੀ ਮੁਰੰਮਤ ਦੇ ਕਾਰਨ 23 ਨਵੰਬਰ ਅਤੇ 24 ਨਵੰਬਰ ਨੂੰ ਸਵੇਰ 6.00 ਵਜੇ ਤੋਂ ਸ਼ਾਮ 5.00 ਵਜੇ ਤੱਕ ਬੰਦ ਰਹੇਗਾ।

ਇਹ ਜਾਣਕਾਰੀ ਪ੍ਰਵੀਨ ਕੁਮਾਰ ਐਸਐਸਈਪੀ ਵੇ ਬਠਿੰਡਾ ਨੇ ਦਿੱਤੀ ਹੈ। ਉਨ੍ਹਾਂ ਰਾਮਸਰਾ ਫਾਟਕ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਬੇਨਤੀ ਕੀਤੀ ਕਿ ਉਹ ਫਾਟਕ ਨੰਬਰ 168 ਦੇ ਬੰਦ ਦੇ ਸਮੇਂ ਦੌਰਾਨ ਬਾਘਾ ਰੇਲਵੇ ਫਾਟਕ ਨੰਬਰ 169 ਤੋਂ ਆਵਾਜਾਈ ਕਰਨ।


Source link

Check Also

Schools holiday : ਵਿਦਿਆਰਥੀਆਂ ਲਈ ਵੱਡੀ ਖ਼ਬਰ , ਗਰਮੀ ਕਾਰਨ 22 ਜੁਲਾਈ ਤੱਕ ਬੰਦ ਰਹਿਣਗੇ ਸਕੂਲ , ਸਰਕਾਰ ਦਾ ਫੈਸਲਾ     

Schools holiday : ਭਿਆਨਕ ਗਰਮੀ ਅਤੇ ਹੁੰਮਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸਕੂਲਾਂ ਵਿੱਚ …