ਕੋਲੰਬੋ, 8 ਜੁਲਾਈ ਚਾਰ ਰਾਜਪਕਸ਼ੇ ਭਰਾਵਾਂ ਵਿਚੋਂ ਸਭ ਤੋਂ ਛੋਟਾ ਬਾਸਿਲ ਰਾਜਪਕਸ਼ੇ ਨੇ ਵੀਰਵਾਰ ਨੂੰ ਸ੍ਰੀਲੰਕਾ ਦੇ ਵਿੱਤ ਮੰਤਰੀ ਵਜੋਂ ਸਹੁੰ ਚੁੱਕ ਲਈ। ਇਸ ਦੇ ਨਾਲ ਦੇਸ਼ ਦੀ ਤਾਕਤ ‘ਤੇ ਇਸ ਪਰਿਵਾਰ ਦੀ ਪਕੜ ਹੋਰ ਮਜ਼ਬੂਤ ਹੋਈ ਹੈ। ਹੁਣ ਗੋਟਾਬਾਇਆ ਰਾਜਪਕਸ਼ੇ ਰਾਸ਼ਟਰਪਤੀ, ਮਹਿੰਦਾ ਰਾਜਪਕਸ਼ੇ ਪ੍ਰਧਾਨ ਮੰਤਰੀ, ਚਾਮਾਲ ਰਾਜਪਕਸ਼ੇ ਖੇਤੀ ਮੰਤਰੀ …
Read More »
Asian Tribune Your Multilingual Newspaper covering World and local news News