Home / Punjabi News / ਗਣਤੰਤਰ ਦਿਵਸ ਪਰੇਡ: ਝਾਕੀਆਂ, ਹਵਾਈ ਕਰਤੱਬਾਂ, ਫੌਜੀ ਦਸਤਿਆਂ ਦੇ ਮਾਰਚ ਨੇ ਦੇਸ਼ ਵਾਸੀਆਂ ਦਾ ਮਨਮੋਹ ਲਿਆ

ਗਣਤੰਤਰ ਦਿਵਸ ਪਰੇਡ: ਝਾਕੀਆਂ, ਹਵਾਈ ਕਰਤੱਬਾਂ, ਫੌਜੀ ਦਸਤਿਆਂ ਦੇ ਮਾਰਚ ਨੇ ਦੇਸ਼ ਵਾਸੀਆਂ ਦਾ ਮਨਮੋਹ ਲਿਆ

ਗਣਤੰਤਰ ਦਿਵਸ ਪਰੇਡ: ਝਾਕੀਆਂ, ਹਵਾਈ ਕਰਤੱਬਾਂ, ਫੌਜੀ ਦਸਤਿਆਂ ਦੇ ਮਾਰਚ ਨੇ ਦੇਸ਼ ਵਾਸੀਆਂ ਦਾ ਮਨਮੋਹ ਲਿਆ

ਨਵੀਂ ਦਿੱਲੀ, 26 ਜਨਵਰੀ

ਅੱਜ ਗਣਤੰਤਰ ਦਿਵਸ ਗਣਤੰਤਰ ਦਿਵਸ ਪਰੇਡ ਦੌਰਾਨ ਰਾਜਪਥ ‘ਤੇ ਕੁੱਲ 17 ਰਾਜਾਂ ਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਦੀਆਂ ਝਾਕੀਆਂ ਕੱਢੀਆਂ ਗਈਆਂ। ਇਨ੍ਹਾਂ ਵਿੱਚ ਦੇਸ਼ ਦੇ ਸਮਾਜਿਕ, ਧਾਰਮਿਕ ਤੇ ਵਿਰਾਸਤੀ ਦੀਦਾਰ ਕਰਵਾਏ ਗਏ। ਲੋਕਾਂ ਨੇ ਇਨ੍ਹਾਂ ਨੂੰ ਬੜੀ ਨੀਝ ਲਗਾ ਦੇ ਦੇਖਿਆ। ਕਰੋਨਾ ਦੇ ਮੱਦੇਨਜ਼ਰ ਸਰਕਾਰ ਪਰੇਡ ਦੇਖਣ ਲਈ ਪਾਸ ਤੇ ਟਿਕਟਾਂ ਜਾਰੀ ਕੀਤੀਆ ਸਨ। ਪਰੇਡ ਦੌਰਾਨ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਗਈ ਤੇ ਕੋਵਿਡ-19 ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ। ਪਰੇਡ ਦੌਰਾਨ ਹਵਾਈ ਜਹਾਜ਼ਾਂ ਦੇ ਕਰਤੱਬਾਂ ਨੇ ਦਰਸ਼ਕਾਂ ਦਾ ਮਨਮੋਹ ਲਿਆ। ਫੌਜੀ, ਪੁਲੀਸ ਤੇ ਨੀਮ ਫੌਜੀ ਦਸਤਿਆਂ ਦਾ ਮਾਰਚ ਦੇਖਣ ਯੋਗ ਸੀ। ਰੰਗ ਬਿਰੰਗੀਆਂ ਪੁਸ਼ਾਕਾਂ ਵਿੱਚ ਲੋਕ ਨਾਚ ਦਿਲ ਖਿਚਵੇਂ ਸਨ।


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …