Home / Tag Archives: ਭਰਤ (page 37)

Tag Archives: ਭਰਤ

ਜੇਲ੍ਹਾਂ ਵਿੱਚ ਬੰਦ ਭਾਰਤੀ ਕੈਦੀਆਂ ਨੂੰ ਛੇਤੀ ਰਿਹਾਅ ਕਰੇ ਪਾਕਿਸਤਾਨ: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ, 1 ਜੁਲਾਈ ਭਾਰਤ ਨੇ ਵੀਰਵਾਰ ਨੂੰ ਪਾਕਿਸਤਾਨ ਨੂੰ ਕਿਹਾ ਕਿ ਉਹ ਪਾਕਿਸਤਾਨੀ ਜੇਲ੍ਹਾਂ ਵਿੱਚ ਬੰਦ ਭਾਰਤੀ ਨਾਗਰਿਕਾਂ ਅਤੇ ਲਾਪਤਾ ਰੱਖਿਆ ਮੁਲਾਜ਼ਮਾਂ ਦੀ ਛੇਤੀ ਰਿਹਾਈ ਅਤੇ ਘਰ ਵਾਪਸੀ ਲਈ ਰਾਹ ਪੱਧਰਾ ਕਰੇ। ਭਾਰਤ ਅਤੇ ਪਾਕਿਸਤਾਨ ਨੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਅਤੇ ਮਛੇਰਿਆਂ ਦੀਆਂ ਸੂਚੀਆਂ ਇਕ ਦੂਜੇ ਨੂੰ ਦਿੱਤੀਆਂ ਹਨ। …

Read More »

ਪੂਰਬੀ ਲੱਦਾਖ ਨੇੜੇ ਚੀਨੀ ਫੌਜਾਂ ਦੇ ਇਕੱਠ ਤੋਂ ਭਾਰਤ ਭੜਕਿਆ

ਨਵੀਂ ਦਿੱਲੀ: ਕੇਂਦਰੀ ਵਿਦੇਸ਼ ਮੰਤਰਾਲੇ ਨੇ ਚੀਨ ਵੱਲੋਂ ਪੂਰਬੀ ਲੱਦਾਖ ਨੇੜੇ ਆਪਣੀਆਂ ਫੌਜਾਂ ਦੇ ਵੱਡੇ ਪੱਧਰ ‘ਤੇ ਇਕੱਠ ਅਤੇ ਹਥਿਆਰਾਂ ਦਾ ਜ਼ਖੀਰਾ ਇਕੱਠਾ ਕਰਨ ਦੀ ਨਿੰਦਾ ਕਰਦਿਆਂ ਚੀਨ ਦੇ ਵਿਦੇਸ਼ ਮੰਤਰਾਲੇ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜ਼ਾਓ ਲਿਜੀਆਨ ਨੇ ਹਾਲ ਹੀ ਵਿੱਚ ਦਿੱਤੇ …

Read More »

ਅਫਗਾਨਿਸਤਾਨ ਵਿੱਚ ਸਥਾਈ ਸ਼ਾਂਤੀ ਲਈ ਦਹਿਸ਼ਤਗਰਦਾਂ ਦੇ ਟਿਕਾਣੇ ਫੌਰੀ ਤਬਾਹ ਕੀਤੇ ਜਾਣ: ਭਾਰਤ

ਸੰਯੁਕਤ ਰਾਸ਼ਟਰ, 22 ਜੂਨ ਭਾਰਤ ਨੇ ਮੰਗਲਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਵਿੱਚ ਸਥਾਈ ਸ਼ਾਂਤੀ ਲਈ ਦਹਿਸ਼ਤਗਰਦਾਂ ਦੇ ਟਿਕਾਣੇ ਫੌਰੀ ਤਬਾਹ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸਪਲਾਈ ਲਾਈਨ ਤੋੜਨੀ ਚਾਹੀਦੀ ਹੈ। ਨਾਲ ਹੀ ਭਾਰਤ ਨੇ ਦਹਿਸ਼ਤਗਰਦੀ ਦੇ ਸਭਨਾਂ ਰੂਪਾਂ ਅਤੇ ਸਰਹੱਦ ਪਾਰੋਂ ਅਤਿਵਾਦ ਖਿਲਾਫ਼ ਨਾਬਰਦਾਸ਼ਤਯੋਗ ਨੀਤੀ ਅਪਣਾਉਣ ਦਾ ਸੱਦਾ …

Read More »

ਦੱਖਣੀ ਅਫਰੀਕਾ ’ਚ ਦੋ ਹਫ਼ਤੇ ਪਹਿਲਾਂ ਵਿਆਹੇ ਭਾਰਤੀ ਮੂਲ ਦੇ ਜੋੜੇ ਦੀ ਕਰੰਟ ਲੱਗਣ ਕਾਰਨ ਮੌਤ

ਜੋਹਾਨੈੱਸਬਰਗ, 15 ਜੂਨ ਦੱਖਣੀ ਅਫਰੀਕਾ ਵਿਚ ਕਰੰਟ ਲੱਗਣ ਕਾਰਨ ਭਾਰਤੀ ਮੂਲ ਦੇ ਜੋੜੇ ਦੀ ਮੌਤ ਹੋ ਗਈ। ਦੋ ਹਫ਼ਤੇ ਪਹਿਲਾਂ ਹੀ ਇਸ ਜੋੜੇ ਦਾ ਵਿਆਹ ਹੋਇਆ ਸੀ। ਜ਼ਹੀਰ ਸਾਰੰਗ ਅਤੇ ਨਬੀਲਾਹ ਖਾਨ ਦੀਆਂ ਲਾਸ਼ਾਂ ਐਤਵਾਰ ਦੁਪਹਿਰ ਨੂੰ ਉਨ੍ਹਾਂ ਦੇ ਬਾਥਰੂਮ ਵਿਚੋਂ ਮਿਲੀਆਂ। ਉਸ ਨੂੰ ਸੋਮਵਾਰ ਨੂੰ ਉਨ੍ਹਾਂ ਨੂੰ ਸਪੁਰਦੇ ਖ਼ਾਕ …

Read More »

ਅਮਰੀਕਾ ’ਚ ਨਿੱਤ ਵਿਤਕਰੇ ਦਾ ਸ਼ਿਕਾਰ ਹੋ ਰਹੇ ਨੇ ਭਾਰਤੀ

ਵਾਸ਼ਿੰਗਟਨ, 9 ਜੂਨ ਅਮਰੀਕਾ ਵਿਚ ਪਰਵਾਸੀਆਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਵਾਲੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਹਰ ਰੋਜ਼ ਵਿਤਕਰੇ ਅਤੇ ਧਰੁਵੀਕਰਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਖੁਲਾਸਾ ਸਰਵੇਖਣ ਵਿੱਚ ਹੋਇਆ ਹੈ। “ਭਾਰਤੀ ਅਮਰੀਕੀਆਂ ਦੀ ਸਮਾਜਿਕ ਹਕੀਕਤ: 2020 ਦੇ ਭਾਰਤੀ ਅਮਰੀਕੀ ਰੁਝਾਨਾਂ ਦੇ ਸਰਵੇਖਣ ਦੇ ਨਤੀਜੇ” ਸਿਰਲੇਖ ਹੇਠ …

Read More »

ਚੋਕਸੀ ਨੂੰ ਡੌਮਿਨਿਕਾ ਤੋਂ ਸਿੱਧਾ ਭਾਰਤ ਭੇਜਿਆ ਜਾਵੇਗਾ

ਨਵੀਂ ਦਿੱਲੀ, 3 ਜੂਨ ਕੈਰੇਬਿਆਈ ਦੇਸ਼ ਦੀ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨੂੰ ਡੌਮਿਨਿਕਾ ਤੋਂ ਸਿੱਧਾ ਉਸ ਦੇ ਪਿਤਰੀ ਦੇਸ਼ ਭਾਰਤ ਭੇਜਿਆ ਜਾਵੇਗਾ। ਬੁੱਧਵਾਰ ਹੋਈ ਕੈਬਨਿਟ ਮੀਟਿੰਗ ਦੀ ਕਾਪੀ ਮੀਡੀਆ ਜ਼ਰੀਏ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਚੋਕਸੀ ਹੁਣ ਡੌਮਿਨਿਕਾ ਲਈ ਸਮੱਸਿਆ …

Read More »

ਕੈਲੀਫੋਰਨੀਆ ਰੇਲਯਾਰਡ ਗੋਲੀਬਾਰੀ ’ਚ ਮਾਰੇ ਗਏ ਅੱਠ ਵਿਅਕਤੀਆਂ ’ਚ ਭਾਰਤੀ ਮੂਲ ਦਾ ਸਿੱਖ ਵੀ ਸ਼ਾਮਲ

ਲਾਸ ਏਂਜਲਸ, 27 ਮਈ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਰੇਲਯਾਰਡ ਵਿਚ ਹੋਈ ਗੋਲੀਬਾਰੀ ‘ਚ ਮਾਰ ਗਏ ਅੱਠ ਵਿਅਕਤੀਆਂ ‘ਚ ਭਾਰਤੀ ਮੂਲ ਦਾ 36 ਸਾਲਾ ਸਿੱਖ ਵਿਅਕਤੀ ਵੀ ਸ਼ਾਮਲ ਹੈ। ‘ਦਿ ਮਰਕਰੀ ਨਿਊਜ਼’ ਨੇ ਦੱਸਿਆ ਕਿ ਮਾਰੇ ਗਏ ਭਾਰਤੀ ਸਿੱਖ ਦੀ ਪਛਾਣ ਤਪਤੇਜਦੀਪ ਸਿੰਘ ਵਜੋਂ ਹੋਈ ਹੈ। ਕੈਲੀਫੋਰਨੀਆ ਦੀ ਯੂਨੀਅਨ ਸਿਟੀ …

Read More »

ਭਾਰਤ ਵਿਚਲਾ ਟਵਿੱਟਰ ਵਾਲਾ ਮਾਮਲਾ ਬਾਇਡਨ ਸਰਕਾਰ ਤੱਕ ਵੀ ਜਾ ਸਕਦਾ !

ਟੂਲਕਿਟ ਮਾਮਲੇ ਵਿੱਚ ਟਵਿਟਰ ਇੰਡਿਆ ਨੂੰ ਦਿੱਲੀ ਪੁਲਿਸ ਦੇ ਨੋਟਿਸ ਦੇ ਬਾਅਦ ਸੋਸ਼ਲ ਮੀਡਿਆ ਕੰਪਨੀ ਦਾ ਅਮਰੀਕਾ ਸਥਿੱਤ ਮੱਖ ਦਫਤਰ ਹਰਕਤ ਵਿੱਚ ਆ ਗਿਆ ਹੈ । ਦਿੱਲੀ ਪੁਲਿਸ ਦੇ ਅਫਸਰ ਸੋਮਵਾਰ ਨੂੰ ਟਵਿੱਟਰ ਦੇ ਦਫਤਰ ਪੁੱਜੇ ਸਨ। ਇਸ ਦੇ ਬਾਅਦ ਟਵਿੱਟਰ ਨੇ ਆਪਣੇ ਗਲੋਬਲ ਡਿਪਟੀ ਜਨਰਲ ਕਾਉਂਸਿਲ ਅਤੇ ਲੀਗਲ ਵੀਪੀ …

Read More »

ਟੀਕੇ ਦੇ ਸਾਈਡ ਇਫੈਕਟ ਦੀ ਸੂਰਤ ’ਚ ਕਾਨੂੰਨੀ ਕਾਰਵਾਈ ਤੋਂ ਸੁਰੱਖਿਆ ਨੂੰ ਲੈ ਕੇ ਭਾਰਤ ਤੇ ਫਾਈਜ਼ਰ ਦੇ ਸਿੰਗ ਫਸੇ

ਨਵੀਂ ਦਿੱਲੀ/ਨਿਊ ਯਾਰਕ, 21 ਮਈ ਅਮਰੀਕੀ ਡਰੱਗ ਨਿਰਮਾਤਾ ਕੰਪਨੀ ਫਾਈਜ਼ਰ ਨੇ ਕਰੋਨਾ ਟੀਕੇ ਦੀ ਵਰਤੋਂ ਦੌਰਾਨ ਕਿਸੇ ਸਾਈਡ ਇਫੈਕਟ ਦੀ ਸੂਰਤ ਵਿੱਚ ਭਾਰਤ ਸਰਕਾਰ ਤੋਂ ਮੁਆਵਜ਼ੇ ਦੀ ਅਦਾਇਗੀ ਤੇ ਕਾਨੂੰਨੀ ਕਾਰਵਾਈ ਤੋਂ ਛੋਟ ਦੀ ਮੰਗ ਕੀਤੀ ਹੈ। ਕਾਨੂੰਨੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਫਾਈਜ਼ਰ ਤੇ ਭਾਰਤ ਸਰਕਾਰ ਦੇ ਸਿੰਗ …

Read More »

ਭਾਰਤੀ ਮੂਲ ਦੀ ਅਨਵੀ ਭੁਟਾਨੀ ਆਕਸਫੋਰਡ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਬਣੀ

ਲੰਡਨ, 21 ਮਈ ਯੂਨੀਵਰਸਿਟੀ ਆਫ਼ ਆਕਸਫੋਰਡ ਵਿਖੇ ਮੈਗਡਾਲੇਨ ਕਾਲਜ ਵਿੱਚ ਮਨੁੱਖੀ ਵਿਗਿਆਨ ਵਿਸ਼ੇ ਦੀ ਭਾਰਤੀ ਮੂਲ ਦੀ ਵਿਦਿਆਰਥਣ ਅਨਵੀ ਭੁਟਾਨੀ ਨੇ ਵਿਦਿਆਰਥੀ ਯੂਨੀਅਨ ਦੀ ਹੋਈ ਜ਼ਿਮਨੀ ਚੋਣ ਵਿੱਚ ਪ੍ਰਧਾਨ ਦੇ ਅਹੁਦੇ ਲਈ ਚੁਣੀ ਗਈ ਹੈ। ਅਨਵੀ ਆਕਸਫੋਰਡ ਵਿਦਿਆਰਥੀ ਯੂਨੀਅਨ ਵਿੱਚ ਨਸਲੀ ਜਾਗਰੂਕਤਾ ਤੇ ਬਰਾਬਰੀ ਬਾਰੇ ਕੰਪੇਨ (ਸੀਆਰਏਈ) ਦੀ ਕੋ-ਚੇਅਰ ਦੇ …

Read More »