Home / Tag Archives: ਬਦਲਣ

Tag Archives: ਬਦਲਣ

ਸੋਮਵਾਰ ਨੂੰ ਬੰਦ ਰਹੇਗੀ ਦੋ ਹਜ਼ਾਰ ਦੇ ਨੋਟ ਬਦਲਣ ਦੀ ਸਹੂਲਤ: ਆਰਬੀਆਈ

ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਦਫ਼ਤਰਾਂ ਵਿੱਚ 2000 ਦਾ ਨੋਟ ਬਦਲਣ ਜਾਂ ਜਮ੍ਹਾਂ ਕਰਵਾਉਣ ਦੀ ਸਹੂਲਤ 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਦਿਨ ਬੰਦ ਰਹੇਗੀ। ਪ੍ਰਸੋਨਲ ਅਤੇ ਟਰੇਨਿੰਗ ਵਿਭਾਗ ਨੇ ਕੇਂਦਰੀ ਸੰਸਥਾਵਾਂ ਨੂੰ ਹੁਕਮ ਜਾਰੀ ਕੀਤਾ ਸੀ ਕਿ ਸਮਾਜਿਕ ਖੇਤਰ ਦੇ ਬੈਂਕ, ਬੀਮਾ ਕੰਪਨੀਆਂ …

Read More »

ਆਰਬੀਆਈ ਨੇ 2000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਤਰੀਕ 7 ਤੱਕ ਵਧਾਈ

ਮੁੰਬਈ, 30 ਸਤੰਬਰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 2,000 ਰੁਪਏ ਦੇ ਨੋਟ ਬਦਲਣ ਤੇ ਜਮ੍ਹਾਂ ਕਰਨ ਦੀ ਤਰੀਕ 7 ਅਕਤੂਬਰ ਤੱਕ ਵਧਾ ਦਿੱਤਾ ਹੈ। ਅੱਜ  2,000 ਰੁਪਏ ਦੇ ਨੋਟ ਵਾਪਸ ਲੈਣ ਦਾ ਆਖਰੀ ਦਨਿ ਸੀ। ਆਰਬੀਆਈ ਮੁਤਾਬਕ ਜਨਤਾ ਨੇ 19 ਮਈ ਤੋਂ 29 ਸਤੰਬਰ ਤੱਕ ਕੁੱਲ 3.42 ਲੱਖ ਕਰੋੜ ਰੁਪਏ …

Read More »

ਭਾਰਤੀ-ਅਮਰੀਕੀ ਭਾਈਚਾਰਾ ਛੋਟਾ, ਪਰ ਅਮਰੀਕੀ ਵਿਦੇਸ਼ ਨੀਤੀ ਨੂੰ ਬਦਲਣ ਦੇ ਸਮਰੱਥ: ਚੈਟਰਜੀ

ਵਾਸ਼ਿੰਗਟਨ, 27 ਅਪਰੈਲ ਪਦਮ ਭੂਸ਼ਣ ਐਵਾਰਡੀ ਤੇ ਭਾਰਤੀ-ਅਮਰੀਕੀ ਆਗੂ ਸਵਦੇਸ਼ ਚੈਟਰਜੀ ਨੇ ਕਿਹਾ ਕਿ ਅਮਰੀਕਾ ਰਹਿੰਦੇ ਭਾਰਤੀ-ਅਮਰੀਕੀ ਭਾਈਚਾਰੇ ਦੀ ਗਿਣਤੀ ਭਾਵੇਂ ਛੋਟੀ ਹੈ, ਪਰ ਉਹ ਅਮਰੀਕਾ ਦੀ ਵਿਦੇਸ਼ ਨੀਤੀ ਨੂੰ ਬਦਲਣ ਦੇ ਸਮਰੱਥ ਹਨ। ਚੈਟਰਜੀ, ਜਿਨ੍ਹਾਂ ਨੂੰ 2001 ਵਿੱਚ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ ਸੀ, ਦੀ ਭਾਰਤ-ਅਮਰੀਕਾ ਦੁਵੱਲੇ ਰਿਸ਼ਤਿਆਂ ਨੂੰ …

Read More »

ਪਾਕਿਸਤਾਨ: ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਜਬਰੀ ਧਰਮ ਬਦਲਣ ਖ਼ਿਲਾਫ਼ ਕਰਾਚੀ ’ਚ ਪ੍ਰਦਰਸ਼ਨ

ਕਰਾਚੀ, 31 ਮਾਰਚ ਪਾਕਿਸਤਾਨ ਦੇ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਕਈ ਮੈਂਬਰਾਂ ਨੇ ਦੇਸ਼ ਵਿੱਚ ਹਿੰਦੂ ਲੜਕੀਆਂ ਅਤੇ ਔਰਤਾਂ ਦੇ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਵਿਆਹ ਦੇ ਮਾਮਲਿਆਂ ਵੱਲ ਧਿਆਨ ਖਿੱਚਣ ਲਈ ਇੱਥੇ ਰੋਸ ਮਾਰਚ ਕੱਢਿਆ। ਕਰਾਚੀ ਪ੍ਰੈਸ ਕਲੱਬ ਦੇ ਬਾਹਰ ਅਤੇ ਸਿੰਧ ਅਸੈਂਬਲੀ ਦੀ ਇਮਾਰਤ ਦੇ ਪ੍ਰਵੇਸ਼ ਦੁਆਰ ‘ਤੇ ਹਿੰਦੂ …

Read More »

ਯੂਕਰੇਨ ਦੀ ਸਰਕਾਰ ਬਦਲਣ ਦੀ ਕੋਸ਼ਿਸ਼ ਕਰ ਰਿਹੈ ਰੂਸ: ਬਰਤਾਨੀਆ

ਯੂਕਰੇਨ ਦੀ ਸਰਕਾਰ ਬਦਲਣ ਦੀ ਕੋਸ਼ਿਸ਼ ਕਰ ਰਿਹੈ ਰੂਸ: ਬਰਤਾਨੀਆ

ਲੰਡਨ, 23 ਜਨਵਰੀ ਬਰਤਾਨੀਆ ਨੇ ਦੋਸ਼ ਲਾਇਆ ਹੈ ਕਿ ਰੂਸ, ਯੂਕਰੇਨ ਸਰਕਾਰ ‘ਤੇ ਮਾਸਕੋ ਪੱਖੀਆਂ ਦਾ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਯੂਕਰੇਨੀ ਸੰਸਦ ਮੈਂਬਰ ਯੇਵਹੀਨਾਇ ਮੁਰਾਯੇਵ ਦੇ ਨਾਂ ਉਤੇ ਵਿਚਾਰ ਕੀਤਾ ਜਾ ਰਿਹਾ ਹੈ। ਮੁਰਾਯੇਵ ਰੂਸ ਪੱਖੀ ਪਾਰਟੀ ਨਾਸ਼ੀ ਦਾ ਆਗੂ ਹੈ। ਹਾਲਾਂਕਿ ਇਸ …

Read More »

ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਮਿਆਂਮਾਰ ’ਚ ਹਾਲਾਤ ਬਦਲਣ ਲਈ ਖੇਤਰੀ ਆਗੂਆਂ ਨਾਲ ਗੱਲਬਾਤ ਕੀਤੀ

ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਮਿਆਂਮਾਰ ’ਚ ਹਾਲਾਤ ਬਦਲਣ ਲਈ ਖੇਤਰੀ ਆਗੂਆਂ ਨਾਲ ਗੱਲਬਾਤ ਕੀਤੀ

ਸੰਯੁਕਤ ਰਾਸ਼ਟਰ, 9 ਫਰਵਰੀ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨੀਓ ਗੁਟੇਰੇਜ ਨੇ ਮਿਆਂਮਾਰ ਦੇ ਹਾਲਾਤ ‘ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਫੌਜ ਦੇ ਰਾਜ ਪਲਟੇ ਬਾਅਦ ਪੈਦਾ ਹਾਲਾਤ ਨੂੰ ਬਦਲਣ ਲਈ ਉਹ ਏਸ਼ੀਆ ਦੇ ਖੇਤਰੀ ਨੇਤਾਵਾਂ ਨਾਲ ਸਮੂਹਿਕ ਅਤੇ ਦੁਵੱਲੀ ਕਾਰਵਾਈ ਕਰਨ ਬਾਰੇ ਗੱਲਬਾਤ ਕਰ ਰਹੇ ਹਨ। ਗੁਟੇਰੇਜ ਦੇ ਬੁਲਾਰੇ ਸਟੀਫ਼ਨ …

Read More »