ਕੋਲੰਬੋ, 27 ਅਪਰੈਲ ਸ੍ਰੀਲੰਕਾ ਦੀ ਕੈਬਨਿਟ ਨੇ ਜਨਤਕ ਸਥਾਨਾਂ ‘ਤੇ ਬੁਰਕਾ ਪਾਉਣ ‘ਤੇ ਪਾਬੰਦੀ ਲਾਉਣ ਵਾਲਾ ਪ੍ਰਸਤਾਵ ਅੱਜ ਪਾਸ ਕਰ ਦਿੱਤਾ ਹੈ। ਸੂਚਨਾ ਮੰਤਰੀ ਕੇਹੇਲੀਆ ਰਾਮਬੁਕਵਾਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਥੋਂ ਦੇ ਹੋਟਲਾਂ ਤੇ ਚਰਚ ਵਿਚ ਦੋ ਸਾਲ ਪਹਿਲਾਂ ਦਹਿਸ਼ਤੀ ਹਮਲੇ ਤੋਂ ਬਾਅਦ ਇਸ ਦੀ ਮੰਗ ਕੀਤੀ ਗਈ ਸੀ। …
Read More »ਬੀਮਾ ਸੋਧ ਬਿਲ ਸੰਸਦ ਵਿੱਚ ਪਾਸ
ਨਵੀਂ ਦਿੱਲੀ, 22 ਮਾਰਚ ਸੰਸਦ ਨੇ ਬੀਮਾ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ (ਐੱਫਡੀਆਈ) ਸੀਮਾ ਨੂੰ 49 ਫ਼ੀਸਦੀ ਤੋਂ ਵਧਾ ਕੇ 74 ਫ਼ੀਸਦੀ ਕਰਨ ਸਬੰਧੀ ਬਿਲ ਨੂੰ ਸੋਮਵਾਰ ਨੂੰ ਪਾਸ ਕਰ ਦਿੱਤਾ। ਲੋਕ ਸਭਾ ਵਿੱਚ ਇਸ ਬਿਲ ਨੂੰ ਜ਼ੁਬਾਨੀ ਵੋਟ ਨਾਲ ਪਾਸ ਕੀਤਾ ਗਿਆ। ਬੀਮਾ (ਸੋਧ) ਬਿੱਲ, 2021 ਨੂੰ ਪਿਛਲੇ ਹਫ਼ਤੇ …
Read More »ਕਾਲ ਸੈਂਟਰ ਧੋਖਾਧੜੀ: ਅਮਰੀਕੀ ਬਜ਼ੁਰਗਾਂ ਦਾ ਪੈਸਾ ਖਾਣ ਵਾਲੇ ਭਾਰਤੀ ਨੌਜਵਾਨ ਨੂੰ ਤਿੰਨ ਸਾਲ ਦੀ ਕੈਦ
ਵਾਸ਼ਿੰਗਟਨ, 18 ਮਾਰਚ ਭਾਰਤ ਦੇ ਇਕ ਨਾਗਰਿਕ ਨੂੰ ਕਾਲ ਸੈਂਟਰ ਧੋਖਾਧੜੀ ਦੇ ਕੇਸ ਵਿਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ਦੇ ਅਟਾਰਨੀ ਨੇ ਇਹ ਜਾਣਕਾਰੀ ਦਿੱਤੀ। ਗੁੜਗਾਉਂ ਦਾ ਰਹਿਣ ਵਾਲੇ 29 ਸਾਲਾ ਸਾਹਿਲ ਨਾਰੰਗ ਨੂੰ ਮਈ 2019 ਵਿੱਚ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਨਾਰੰਗ ਨੂੰ ਅਦਾਲਤ …
Read More »ਕਿਸਾਨ ਅੰਦੋਲਨ ਤੇ ਨਵਰੀਤ ਦੀ ਮੌਤ: ਦਿੱਲੀ ਹਾਈ ਕੋਰਟ ਵੱਲੋਂ ਯੂਪੀ ਸਰਕਾਰ ਨੂੰ ਅਸਲੀ ਐਕਸਰੇ ਤੇ ਪੋਸਟਮਾਰਟਮ ਦੀ ਵੀਡੀਓ ਪੇਸ਼ ਕਰਨ ਦੇ ਹੁਕਮ
ਨਵੀਂ ਦਿੱਲੀ, 4 ਮਾਰਚ ਦਿੱਲੀ ਹਾਈ ਕੋਰਟ ਨੇ ਅੱਜ ਉੱਤਰ ਪ੍ਰਦੇਸ਼ ਸਰਕਾਰ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਟਰੈਕਟਰ ਪਲਟਣ ਕਾਰਨ ਮਾਰੇ ਗਏ ਨੌਜਵਾਨ ਦੇ ਐਕਸਰੇ ਦੀ ਅਸਲੀ ਪਲੇਟ ਅਤੇ ਪੋਸਟਮਾਰਟਮ ਦੀ ਵੀਡੀਓ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਯੋਗੇਸ਼ ਖੰਨਾ ਨੇ ਦੋਵੇਂ ਅਸਲੀ ਦਸਤਾਵੇਜ਼ 5 ਮਾਰਚ …
Read More »ਸੰਸਦ ਮੈਂਬਰ ਅਮਰੀਕਾ ਦੀ ਤਰਜ਼ ਤੇ ਸ੍ਰੀ ਮੋਦੀ ਵਿਰੁੱਧ ਮਤਾ ਪਾਸ ਕਰਕੇ ਸੱਤਾ ਤੋਂ ਪਾਸੇ ਕਰਨ
ਲੋਕ ਸਭਾ ਮੈਂਬਰ ਜ਼ਮੀਰ ਦੀ ਆਵਾਜ਼ ਨਾਲ ਫ਼ਰਜ ਪਛਾਨਣ ਬਠਿੰਡਾ, 14 ਜਨਵਰੀ, ਬਲਵਿੰਦਰ ਸਿੰਘ ਭੁੱਲਰ ਨੀਤੀਆਂ ਅਤੇ ਸੁਭਾਅ ਪੱਖੋਂ ਦੇਖਿਆ ਜਾਵੇ ਤਾਂ ਅਮਰੀਕਾ ਦੇ ਗੱਦੀੳ ਲਹਿ ਰਹੇ ਰਾਸਟਰਪਤੀ ਰੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਿੱਚ ਸਮਾਨਤਾਵਾਂ ਹੀ ਹਨ। ਦੋਵਾਂ ਦੀਆਂ ਨੀਤੀਆਂ ਲੋਕ ਵਿਰੋਧੀ ਹਨ ਅਤੇ ਹੱਠੀ …
Read More »ਪੈਸੇ ਲੈ ਕੇ ਕੈਦੀਆਂ ਨਾਲ ਯਾਰੀ ਪੁਗਾਉਣ ਵਾਲੇ ਸੰਗਰੂਰ ਜੇਲ੍ਹ ਦੇ ਸੁਪਰਡੈਂਟ, ਡਿਪਟੀ ਸੁਪਰਡੈਂਟ ਤੇ ਵਾਰਡਰ ਖ਼ਿਲਾਫ਼ ਕੇਸ ਦਰਜ
ਗੁਰਦੀਪ ਸਿੰਘ ਲਾਲੀ ਸੰਗਰੂਰ, 8 ਜਨਵਰੀ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਪੈਸੇ ਲੈ ਕੇ ਮੋਬਾਈਲ ਦੀ ਸਹੂਲਤ ਪ੍ਰਦਾਨ ਕਰਨ, ਬੰਦੀਆਂ ਨੂੰ ਪੈਸੇ ਲੈ ਕੇ ਬਾਹਰਲੇ ਹਸਪਤਾਲ ਵਿਚ ਇਲਾਜ ਲਈ ਭੇਜਣ ਅਤੇ ਗਲਤ ਰਿਪੋਰਟ ਭੇਜ ਕੇ ਮੁੱਖ ਦਫ਼ਤਰ ਨੂੰ ਗੁੰਮਰਾਹ ਕਰਨ ਦੇ ਦੋਸ਼ਾਂ ਤਹਿਤ ਜ਼ਿਲ੍ਹਾ ਜੇਲ੍ਹ ਸੰਗਰੂਰ ਦੇ ਸੁਪਰਡੈਂਟ, ਡਿਪਟੀ ਸੁਪਰਡੈਂਟ …
Read More »
Asian Tribune Your Multilingual Newspaper covering World and local news News