Home / Punjabi News / ਅਫ਼ਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ਼ ਤੋਂ 50 ਭਾਰਤੀ ਨਾਗਰਿਕ ਨਵੀਂ ਦਿੱਲੀ ਪੁੱਜੇ

ਅਫ਼ਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ਼ ਤੋਂ 50 ਭਾਰਤੀ ਨਾਗਰਿਕ ਨਵੀਂ ਦਿੱਲੀ ਪੁੱਜੇ

ਨਵੀਂ ਦਿੱਲੀ, 11 ਅਗਸਤ

ਅਫ਼ਗ਼ਾਨਿਸਤਾਨ ਦੇ ਸੁਰੱਖਿਆ ਬਲਾਂ ਅਤੇ ਤਾਲਿਬਾਨ ਵਿਚਾਲੇ ਲੜਾਈ ਕਾਰਨ ਦੇਸ਼ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸ ਲਈ ਡਿਪਲੋਮੈਟਾਂ ਸਮੇਤ ਕੁੱਲ 50 ਭਾਰਤੀ ਨਾਗਰਿਕ ਮਜ਼ਾਰ-ਏ-ਸ਼ਰੀਫ ਛੱਡ ਕੇ ਅੱਜ ਸਵੇਰੇ ਨਵੀਂ ਦਿੱਲੀ ਪੁੱਜ ਗਏ। ਅਧਿਕਾਰੀ ਨੇ ਦੱਸਿਆ, “ਅੱਜ ਸਵੇਰੇ 50 ਭਾਰਤੀਆਂ ਨੂੰ ਲੈ ਕੇ ਵਿਸ਼ੇਸ਼ ਉਡਾਣ ਨਵੀਂ ਦਿੱਲੀ ਪਹੁੰਚੀ। ਕੇਂਦਰ ਨੇ ਕਿਹਾ ਕਿ ਭਾਰਤ ਨੇ ਮਜ਼ਾਰ-ਏ-ਸ਼ਰੀਫ ਵਿਖੇ ਆਪਣਾ ਕੌਂਸਲੇਟ ਜਨਰਲ ਦਫਤਰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ।


Source link

Check Also

Moga ‘ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ ! ਬਜ਼ੁਰਗ ਦੀ ਮੌਤ ,ਇਲਾਜ ਦੌਰਾਨ ਤੋੜਿਆ ਦਮ 

Moga Murder Case : ਮੋਗਾ ਜ਼ਿਲ੍ਹੇ ਦੇ ਥਾਣਾ ਅਜੀਤਵਾਲ ਅਧੀਨ ਪਿੰਡ ਚੂਹੜਚੱਕ ਵਿੱਚ ਪੁਰਾਣੀ ਰੰਜਿਸ਼ …