Home / Tag Archives: ਦ (page 199)

Tag Archives:

ਭਾਰਤ ਦੇ ਲੌਂਗ ਜੰਪਰ ਜੇਸਵਿਨ ਐਲਡਰਿਨ ਨੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕੀਤਾ

ਬੁਡਾਪੈਸਟ, 23 ਅਗਸਤ ਕੌਮੀ ਰਿਕਾਰਡ ਧਾਰਕ ਲੰਬੀ ਛਾਲ ਮਾਰਨ ਵਾਲੇ ਜੇਸਵਿਨ ਐਲਡਰਿਨ ਨੇ ਆਪਣੀ ਪਹਿਲੀ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਪਰ ਉਸ ਦਾ ਸਾਥੀ ਮੁਰਲੀ ਸ੍ਰੀਸ਼ੰਕਰ ਅੱਜ ਇੱਥੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਕੁਆਲੀਫਿਕੇਸ਼ਨ ਦੌਰ ’ਚੋਂ ਬਾਹਰ ਹੋ ਗਿਆ। ਐਲਡਰਿਨ, ਜਿਸ ਨੇ ਮਾਰਚ ਵਿੱਚ 8.42 ਮੀਟਰ ਨਾਲ …

Read More »

ਭਾਰਤ ਦੀ ਚੰਦ ਵੱਲ ਸਫਲ ਉਡਾਣ

ਨਵੀਂ ਦਿੱਲੀ, 23 ਅਗਸਤ ਭਾਰਤ ਦੇ ਚੰਦਰਯਾਨ-3 ਦੇ ਲੈਂਡਰ ਮੌਡਿਊਲ ਨੇ ਚੰਦ ਦੀ ਸਤਹਿ ’ਤੇ ਅੱਜ ਸ਼ਾਮ ਸਫਲਤਾਪੂਰਨ ਸਾਫਟ ਲੈਂਡਿੰਗ ਕਰ ਲਈ ਹੈ। ਇਸ ਤਰ੍ਹਾਂ ਚੰਦ ਦੇ ਦੱਖਣੀ ਧਰੁੱਵ ’ਤੇ ਉਤਰਨ ਵਾਲਾ ਭਾਰਤ ਪਹਿਲਾ ਦੇਸ਼ ਬਣ ਗਿਆ ਹੈ। -ਪੀਟੀਆਈ The post ਭਾਰਤ ਦੀ ਚੰਦ ਵੱਲ ਸਫਲ ਉਡਾਣ appeared first on …

Read More »

ਦੋਸਤ ਦੇ ਨਾਨਕੇ ਘਰ ਰੁਕੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

ਬੀਰਬਲ ਰਿਸ਼ੀ ਸ਼ੇਰਪੁਰ, 21 ਅਗਸਤ ਸ਼ੇਰਪੁਰ ਵਿੱਚ ਅੱਜ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਵਿੰਦਰ ਸਿੰਘ ਲਾਡੀ (25) ਵਜੋਂ ਹੋਈ ਹੈ, ਜੋ ਕਸਬਾ ਧਨੌਲਾ ਨੇੜਲੇ ਇੱਕ ਪਿੰਡ ਦਾ ਵਸਨੀਕ ਸੀ। ਰਵਿੰਦਰ ਆਪਣੇ ਦੋਸਤ ਨਾਲ ਉਸ ਦੇ ਨਾਨਕੇ ਘਰ ਆਇਆ ਸੀ, ਜਿਥੇ ਅੱਜ ਤੜਕੇ …

Read More »

ਪੰਜਾਬ ਦੇ ਕਿਸਾਨਾਂ ਦਾ ਧਰਨਾ: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਅੰਤਰਰਾਜੀ ਸਰਹੱਦਾਂ ’ਤੇ ਸੁਰੱਖਿਆ ਵਧਾਈ

ਚੰਡੀਗੜ੍ਹ, 22 ਅਗਸਤ ਹੜ੍ਹਾਂ ਕਰਕੇ ਹੋਏ ਨੁਕਸਾਨ ਦੇ ਮੁਆਵਜ਼ੇ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ 16 ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਵਿਚ ਰੋਸ ਪ੍ਰਦਰਸ਼ਨ ਨੂੰ ਲੈ ਕੇ ਦਿੱਤੇ ਸੱਦੇ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਅੰਤਰਰਾਜੀ ਸਰਹੱਦਾਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਚੰਡੀਗੜ੍ਹ ਵਿੱਚ ਸਾਰੇ ਦਾਖ਼ਲਾ ਤੇ ਬਾਹਰ ਨਿਕਲਣ …

Read More »

ਸਿਰਸਾ: ਵਿਆਹੁਤਾ ਕਤਲ ਮਾਮਲੇ ’ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਹਰਿਆਣਾ ਦੇ ਖੇਤੀ ਮੰਤਰੀ ਦਾ ਰਾਹ ਡੱਕਿਆ

ਪ੍ਰਭੂ ਦਿਆਲ ਸਿਰਸਾ, 21 ਅਗਸਤ ਇਥੋਂ ਦੇ ਪਿੰਡ ਸੁਖਚੈਨ ’ਚ ਬੀਤੇ ਦਿਨੀਂ ਵਿਆਹੁਤਾ ਦਾ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਕਤਲ ਕਰਨ ਦੇ ਮਾਮਲੇ ’ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਿੰਡ ਥਿਰਾਜ ਤੇ ਇਸ ਦੇ ਨਾਲ ਲੱਗਦੇ ਹੋਰ ਪਿੰਡਾਂ ਦੇ ਲੋਕਾਂ ਨੇ ਖੇਤੀ ਮੰਤਰੀ ਜੇਪੀ ਦਲਾਲ ਦਾ …

Read More »

ਏਸ਼ੀਆ ਕੱਪ ਕ੍ਰਿਕਟ ਲਈ ਭਾਰਤੀ ਟੀਮ ਦਾ ਐਲਾਨ: ਰਾਹੁਲ ਤੇ ਅਈਅਰ ਦੀ ਵਾਪਸੀ, ਵਰਮਾ ਨੂੰ ਵੀ ਥਾਂ ਮਿਲੀ

ਨਵੀਂ ਦਿੱਲੀ, 21 ਅਗਸਤ ਸੱਟ ਕਾਰਨ ਕੁਝ ਸਮੇਂ ਲਈ ਬਾਹਰ ਰਹਿਣ ਵਾਲੇ ਕੇਐੱਲ ਰਾਹੁਲ ਅਤੇ ਸ਼੍ਰੇਅਸ ਅਈਅਰ ਨੂੰ 31 ਅਗਸਤ ਤੋਂ ਸ਼ੁਰੂ ਹੋ ਰਹੇ ਏਸ਼ੀਆ ਕੱਪ ਲਈ ਅੱਜ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ, ਜਦਕਿ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਨੂੰ ਵੀ ਇਕ ਦਿਨਾਂ ਮੈਚਾਂ ਲਈ ਪਹਿਲੀ ਵਾਰ ਥਾਂ ਮਿਲੀ ਹੈ। …

Read More »

ਮੁਹਾਲੀ: ਤਿੰਨ ਮਹੀਨੇ ਤੋਂ ਜ਼ਿੰਦਗੀ ਲਈ ਲੜ ਰਿਹਾ ਮਾਪਿਆਂ ਦਾ ਇਕਲੌਤਾ ਪੁੱਤ, ਪੰਜਾਬ ਸਰਕਾਰ ਅਤੇ ਪੁਲੀਸ ਖ਼ਿਲਾਫ਼ ਪ੍ਰਦਰਸ਼ਨ

ਦਰਸ਼ਨ ਸਿੰਘ ਸੋਢੀ ਮੁਹਾਲੀ, 21 ਅਗਸਤ ਇਸ ਜ਼ਿਲ੍ਹੇ ਦੇ ਪਿੰਡ ਕੁੰਭੜਾ ਦਾ ਨੌਜਵਾਨ ਪਰਵੀਨ ਸਿੰਘ 3 ਮਹੀਨੇ ਤੋਂ ਜ਼ਿੰਦਗੀ ਲਈ ਲੜਾਈ ਲੜ ਰਿਹਾ ਹੈ। ਗਰੀਬ ਘਰ ਦਾ ਇਹ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਪੀੜਤ ਨੌਜਵਾਨ ਨੂੰ ਇਨਸਾਫ਼ ਦਿਵਾਉਣ ਲਈ ਅੱਜ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ …

Read More »

ਫਾਜ਼ਿਲਕਾ ਦੇ ਪਹਿਲੇ ਵਿਧਾਇਕ ਵਧਾਵਾ ਰਾਮ ਦੀ ਯਾਦ ’ਚ ਸਮਾਗਮ ਕਰਵਾਇਆ

ਪਰਮਜੀਤ ਸਿੰਘ ਫਾਜ਼ਿਲਕਾ, 17 ਅਗਸਤ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਪਹਿਲੇ ਵਿਧਾਇਕ ਕਾਮਰੇਡ ਵਧਾਵਾ ਰਾਮ ਦਾ ਯਾਦਗਾਰੀ ਸਮਾਗਮ ਇਥੇ ਪ੍ਰਤਾਬ ਬਾਗ ਵਿਖੇ ਕਾਮਰੇਡ ਵਧਾਵਾ ਰਾਮ ਯਾਦਗਾਰ ਕਮੇਟੀ ਦੇ ਆਗੂਆਂ ਦਰਸ਼ਨ ਰਾਮ ਲਾਧੂਕਾ, ਮਹਿੰਗਾ ਰਾਮ ਕਟੈਹੜਾ ਅਤੇ ਦੁਨੀ ਚੰਦ ਭਾਬੜਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ …

Read More »

ਪੰਜਾਬ ਨੇ ਐੱਸਜੇਵੀਐੱਨ ਨਾਲ 1200 ਮੈਗਾਵਾਟ ਬਿਜਲੀ ਖਰੀਦਣ ਦਾ ਸਮਝੌਤਾ ਕੀਤਾ

ਚੰਡੀਗੜ੍ਹ, 17 ਅਗਸਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੱਸਿਆ ਕਿ ਸੂਬਾ ਸਰਕਾਰ ਨੇ ਸਤਲੁਜ ਜਲ ਬਿਜਲੀ ਨਿਗਮ (ਐੱਸਜੇਵੀਐਨ) ਨਾਲ 1,200 ਮੈਗਾਵਾਟ ਦਾ ਬਿਜਲੀ ਖਰੀਦ ਸਮਝੌਤਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀਐੱਸਪੀਸੀਐੱਲ ਨੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਥਿਤ ਸੋਲਰ ਪ੍ਰਾਜੈਕਟਾਂ ਤੋਂ ਬਿਜਲੀ ਦੀ ਖਰੀਦ ਲਈ …

Read More »

ਪੱਟੀ: ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ’ਚ ਪਾਣੀ ਦਾ ਪੱਧਰ ਵਧਿਆ, ਲੋਕਾਂ ਨੂੰ ਪਿੰਡ ਛੱਡਣ ਲਈ ਕਿਹਾ

ਬੇਅੰਤ ਸਿੰਘ ਸੰਧੂ ਪੱਟੀ, 17 ਅਗਸਤ ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਲਈ 2 ਲੱਖ 20 ਹਜ਼ਾਰ ਕਿਊਕਸ ਪਾਣੀ ਛੱਡਣ ਨਾਲ ਹਰੀਕੇ ਪੱਤਣ ਦੇ ਨਜ਼ਦੀਕ ਪਿੰਡ ਵਸਤੀ ਲਾਲ ਸਿੰਘ ਤੇ ਘੜੁੰਮ ਨਾਲ ਲੱਗਦੇ ਧੁੱਸੀ ਬੰਨ੍ਹ ਲਈ ਖਤਰਾ ਪੈਦਾ ਹੋ ਗਿਆ ਹੈ। ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਲੋਕਾਂ ਵੱਲੋਂ ਆਪਣੇ …

Read More »