Breaking News
Home / Tag Archives: ਦਣ (page 8)

Tag Archives: ਦਣ

ਚੀਨ ਵੱਲੋਂ ਆਲਮੀ ਵਿਕਾਸ ਫੰਡ ਲਈ ਹੋਰ ਇੱਕ ਅਰਬ ਡਾਲਰ ਦੇਣ ਦਾ ਐਲਾਨ

ਪੇਈਚਿੰਗ: ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਅੱਜ ਵਿਸ਼ਵ ਵਿਕਾਸ ਅਤੇ ਦੱਖਣ-ਦੱਖਣ ਸਹਿਯੋਗ ਫੰਡ ਲਈ ਵਾਧੂ ਇੱਕ ਅਰਬ ਡਾਲਰ ਦੇਣ ਦਾ ਐਲਾਨ ਕੀਤਾ ਹੈ। ਚੀਨ ਇਸ ਲਈ ਪਹਿਲਾਂ ਹੀ ਤਿੰਨ ਅਰਬ ਡਾਲਰ ਦੇਣ ਦੀ ਵਚਨਬੱਧਤਾ ਪ੍ਰਗਟਾ ਚੁੱਕਾ ਹੈ। ਸ਼ੀ ਜਿੰਨਪਿੰਗ ਨੇ 14ਵੇਂ ਬ੍ਰਿਕਸ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਦੇ ਇੱਕ …

Read More »

ਮਾਨਸਾ ਜ਼ਿਲ੍ਹੇ ਦੇ ਸੇਵਾ ਕੇਂਦਰ ਸੇਵਾਵਾਂ ਦੇਣ ਲਈ ਪੰਜਾਬ ’ਚੋ ਮੋਹਰੀ

ਜੋਗਿੰਦਰ ਸਿੰਘ ਮਾਨ ਮਾਨਸਾ, 10 ਮਈ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਜ਼ਿਲ੍ਹਾ ਮਾਨਸਾ ਨੇ ਸੇਵਾ ਕੇਂਦਰਾਂ ਰਾਹੀਂ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ‘ਚ ਸੂਬੇ ਭਰ ‘ਚ ਮੋਹਰੀ ਸਥਾਨ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 10 ਮਈ 2021 ਤੋਂ 9 ਮਈ 2022 …

Read More »

ਪੰਜਾਬ ਸਰਕਾਰ ਨੇ ਸਰਕਾਰੀ ਸਮਾਗਮਾਂ ‘ਚ ‘ਗਲਦਸਤੇ ਦੇਣ ‘ਤੇ ਲਾਈ ਪਾਬੰਦੀ

ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਨੇ ਸਰਕਾਰੀ ਸਮਾਗਮਾਂ ‘ਚ ਗੁਲਦਸਤੇ ਤੇ ਪਲਾਸਟਿਕ ਦੀਆਂ ਬੋਤਲਾਂ ‘ਚ ਪੈਕ ਪਾਣੀ ਦੀ ਵਰਤੋਂ ਨੂੰ ਰੋਕਣ ਦੇ ਹੁਕਮ ਜਾਰੀ ਕੀਤੇ ਹਨ। ਹੁਣ ਸੂਬੇ ‘ਚ ਕਿਸੇ ਵੀ ਪ੍ਰੋਗਰਾਮ ‘ਚ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਪੰਜਾਬ ਦੇ ਸਮੂਹ ਸਿਵਲ ਸਰਜਨਾਂ ਨੂੰ …

Read More »

ਕੋਵਿਡ ਕਾਰਨ ਯੂਪੀਐਸਸੀ ਪ੍ਰੀਖਿਆ ਵਿੱਚ ਨਾ ਬੈਠ ਸਕਣ ਵਾਲੇ ਉਮੀਦਵਾਰਾਂ ਨੂੰ ਵਾਧੂ ਮੌਕਾ ਦੇਣ ਬਾਰੇ ਕੇਂਦਰ ਵਿਚਾਰ ਕਰੇ: ਸੁਪਰੀਮ ਕੋਰਟ

ਨਵੀਂ ਦਿੱਲੀ, 31ਮਾਰਚ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਰੋਨਾ ਕਾਰਨ ਯੂਪੀਐਸਸੀ ਪ੍ਰੀਖਿਆ ਦੇਣ ਵਿੱਚ ਅਸਫ਼ਲ ਰਹਿਣ ਵਾਲੇ ਉਮੀਦਵਾਰਾਂ ਦੀ ਪ੍ਰੀਖਿਆ ਵਿੱਚ ਬੈਠਣ ਦਾ ਵਾਧੂ ਮੌਕਾ ਦੇਣ ਦੀ ਮੰਗ ਵਾਲੀ ਪਟੀਸ਼ਨ ‘ਤੇ ਕੇਂਦਰ ਨੂੰ ਦੋ ਹਫ਼ਤਿਆਂ ਵਿੱਚ ਵਿਚਾਰ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸੰਸਦੀ ਸਮਿਤੀ ਦੀ ਰਿਪੋਰਟ …

Read More »

ਕਸ਼ਮੀਰ ਫਾਈਲਜ਼ ਫਿਲਮ ਦਾ ਅਸਰ ? ਬੁਕਿੰਗ ਦੇ ਬਾਵਜੂਦ ਕਸ਼ਮੀਰੀ ਨੂੰ ਦਿੱਲੀ ‘ਚ ਹੋਟਲ ਨੇ ਕਮਰਾ ਦੇਣ ਤੋਂ ਕੀਤੀ ਨਾਂਹ

  ਦਿੱਲੀ ਦੇ ਹੋਟਲ ਨੂੰ ਕਸ਼ਮੀਰੀ ਵਿਅਕਤੀ ਨੂੰ ਚੈੱਕ ਇਨ ਨਾ ਕਰਨ ਦੇਣਾ ਮਹਿੰਗਾ ਪਿਆ। ਹੁਣ ਹੋਟਲ ਨੂੰ ਆਪਣੇ ਵਿਵਹਾਰ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਕਸ਼ਮੀਰੀ ਨੇ ਓਯੋ ਤੋਂ ਦਿੱਲੀ ਦੇ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਸੀ ਪਰ ਜਦੋਂ ਵਿਅਕਤੀ …

Read More »

ਕਾਸ਼ਤਕਾਰ ਮਹਿਲਾਵਾਂ ਨੂੰ ਬਤੌਰ ਕਿਸਾਨ ਮਾਨਤਾ ਦੇਣ ਲਈ ਕੇਂਦਰ ਨੋਟੀਫਿਕੇਸ਼ਨ ਜਾਰੀ ਕਰੇ : ਮਹਿਲਾ ਕਿਸਾਨ ਯੂਨੀਅਨ

ਭਾਜਪਾ ਸੰਸਦ ਤੇ ਵਿਧਾਨ ਸਭਾਵਾਂ ‘ਚ ਔਰਤਾਂ ਨੂੰ 33 ਫੀਸਦ ਰਾਖਵਾਂਕਰਨ ਦੇਣ ਲਈ ਲੰਬਿਤ ਕਾਨੂੰਨ ਪਾਸ ਕਰੇ : ਬੀਬੀ ਰਾਜਵਿੰਦਰ ਕੌਰ ਰਾਜੂ ਮਹਿਲਾ ਕਿਸਾਨ ਯੂਨੀਅਨ ਦਾ ਪ੍ਰਵਾਨਿਤ ਝੰਡਾ, ਲੋਗੋ ਤੇ ਬੈਜ ਵੀ ਕੀਤਾ ਜਾਰੀ   ਜਲੰਧਰ 8 ਮਾਰਚ: ਅੱਜ 113ਵੇਂ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਉੱਤੇ ਮਹਿਲਾ ਕਿਸਾਨ ਯੂਨੀਅਨ ਨੇ …

Read More »

ਯੂਕਰੇਨ ਤੋਂ ਆਉਣ ਵਾਲੇ ਭਾਰਤੀ ਯਾਤਰੀਆਂ ਨੂੰ ਕੋਵਿਡ ਨੇਮਾਂ ’ਚ ਛੋਟ ਦੇਣ ਦਾ ਐਲਾਨ

ਨਵੀਂ ਦਿੱਲੀ, 28 ਫਰਵਰੀ ਸਿਹਤ ਮੰਤਰਾਲੇ ਨੇ ਯੂਕਰੇਨ ਤੋਂ ਵਾਪਸ ਦੇਸ਼ ਲਿਆਂਦੇ ਜਾ ਰਹੇ ਭਾਰਤੀਆਂ ਨੂੰ ਜਹਾਜ਼ ਚੜ੍ਹਨ ਤੋਂ ਪਹਿਲਾਂ ਆਰਟੀ-ਪੀਸੀਆਰ ਟੈਸਟ ਕਰਵਾਉਣ, ਕੋਵਿਡ ਟੀਕਾਕਰਨ ਸਰਟੀਫਿਕੇਟ ਮੁਹੱਈਆ ਕਰਵਾਉਣ ਤੇ ਇਸ ਨੂੰ ੲੇਅਰ ਸੁਵਿਧਾ ਪੋਰਟਲ ‘ਤੇ ਅਪਲੋਡ ਕਰਨ ਜਿਹੇ ਨੇਮਾਂ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ …

Read More »

ਅਮਰੀਕਾ: ਫਾਈਜ਼ਰ ਨੇ 5 ਸਾਲ ਤੱਕ ਦੇ ਬੱਚਿਆਂ ਲਈ ਕੋਵਿਡ-19 ਟੀਕੇ ਨੂੰ ਹਰੀ ਝੰਡੀ ਦੇਣ ਲਈ ਕਿਹਾ

ਵਾਸ਼ਿੰਗਟਨ, 2 ਫਰਵਰੀ ਫਾਈਜ਼ਰ ਨੇ ਅਮਰੀਕਾ ਨੂੰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਆਪਣੀ ਕੋਵਿਡ-19 ਵਿਰੋਧੀ ਵੈਕਸੀਨ ਨੂੰ ਮਨਜ਼ੂਰੀ ਦੇਣ ਲਈ ਕਿਹਾ ਹੈ ਤਾਂ ਜੋ ਬਹੁਤ ਛੋਟੇ ਅਮਰੀਕੀ ਬੱਚਿਆਂ ਨੂੰ ਵੀ ਮਾਰਚ ਤੱਕ ਟੀਕਾ ਲਗਵਾਉਣਾ ਸ਼ੁਰੂ ਹੋ ਸਕੇ। ਦੇਸ਼ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਸਿਰਫ਼ 1.9 …

Read More »

ਕੇਵਲ ਸਿੰਘ ਹਾਈ ਸਕੂਲ ਸੇਖਾ ਕਲਾਂ ਨੂੰ ਸ਼ੀਨੀਅਰ ਸਕੈਂਡਰੀ ਸਕੂਲ ਦਾ ਦਰਜਾ ਦੇਣ ਤੇ ਕੈਨੇਡੀਅਨ ਵੱਲੋਂ ਖੁਸ਼ੀ ਦਾ ਪ੍ਰਗਟਾਵਾ

ਟੋਰਾਟੋ (PNO Media Group) – 1998 ਵਿੱਚ ਸੜਕ ਹਾਦਸੇ ਵਿੱਚ ਅੰਤਰਰਾਸ਼ਟਰੀ ਕਬੱਡੀ ਹਰਜੀਤ ਬਾਜਾਖਾਨਾ ਨਾਲ ਹਾਦਸੇ ਵਿੱਚ ਮਾਰੇ ਗਈ ਕਬੱਡੀ ਖਿਡਾਰੀ ਸਵ. ਕੇਵਲ ਸੇਖਾ ਦੇ ਨਾਮ ਤੇ ਚੱਲ ਰਹੇ ਕੇਵਲ ਸਿੰਘ ਸਰਕਾਰੀ ਹਾਈ ਸਕੂਲ ਦਾ ਦਰਜਾ ਵਧਾ ਕੇ ਬੀਤੇ ਦਿਨੀ ਸੀਨੀਅਰ ਸੰਕੈਡਰੀ ਕਰ ਦਿੱਤਾ ਹੈ । ਮਾਸਟਰ ਗੁਰਦੁਲਾਰ ਸਿੰਘ ਤੇ …

Read More »

ਪੁਲੀਸ ਮੁਲਾਜ਼ਮਾਂ ਨੂੰ ਕਰਜ਼ਾ ਨਾ ਦੇਣ ਲਈ ਕੇਂਦਰ ਨੇ ਬੈਂਕਾਂ ਨੂੰ ਕੋਈ ਨਿਰਦੇਸ਼ ਨਹੀਂ ਦਿੱਤਾ: ਨਿਰਮਲਾ

ਨਵੀਂ ਦਿੱਲੀ, 30 ਨਵੰਬਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਰਾਜ ਸਭਾ ‘ਚ ਕਿਹਾ ਕਿ ਕੇਂਦਰ ਨੇ ਪੁਲੀਸ ਮੁਲਾਜ਼ਮਾਂ ਨੂੰ ਕਰਜ਼ਾ ਨਾ ਦੇਣ ਲਈ ਬੈਂਕਾਂ ਨੂੰ ਕੋਈ ਖਾਸ ਨਿਰਦੇਸ਼ ਜਾਰੀ ਨਹੀਂ ਕੀਤਾ। ਵਿੱਤ ਮੰਤਰੀ ਨੇ ਇਹ ਟਿੱਪਣੀ ਉਪਰਲੇ ਸਦਨ ਵਿੱਚ ਪ੍ਰਸ਼ਨ ਕਾਲ ਦੌਰਾਨ ਕੀਤੀ। ਉਨ੍ਹਾਂ ਕਿਹਾ,’ ਬੈਂਕਾਂ ਨੂੰ ਕੁਝ ਸ਼੍ਰੇਣੀਆਂ …

Read More »