Home / Tag Archives: ਡਬਣ

Tag Archives: ਡਬਣ

ਕਾਨਪੁਰ ਵਿੱਚ ਅੰਮ੍ਰਿਤ ਤਲਾਬ ’ਚ ਡੁੱਬਣ ਕਾਰਨ ਚਾਰ ਕਿਸ਼ੋਰਾਂ ਦੀ ਮੌਤ

ਕਾਨਪੁਰ, 30 ਅਪਰੈਲ ਕਾਨਪੁਰ ਵਿੱਚ ਨਰਵਲ ਤਹਿਸੀਲ ਦੇ ਅੰਮ੍ਰਿਤ ਤਲਾਬ ਵਿੱਚ ਨਹਾਉਣ ਗਏ ਚਾਰ ਕਿਸ਼ੋਰ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਅਨੁਸਾਰ ਘਟਨਾ ਸ਼ਨਿਚਰਵਾਰ ਉਸ ਵੇਲੇ ਦੀ ਹੈ ਜਦੋਂ ਪੰਜ ਸਕੂਲੀ ਵਿਦਿਆਰਥੀ ਤਲਾਬ ‘ਚ ਨਹਾਉਣ ਗਏ। ਇਕ ਸਾਥੀ ਦਾ ਪੈਰ ਤਿਲਕਣ ਮਗਰੋਂ …

Read More »

ਚਾਰ ਸਾਲਾ ਬੱਚੇ ਦੀ ਛੱਪੜ ਵਿੱਚ ਡੁੱਬਣ ਨਾਲ ਮੌਤ

ਜਸਵੀਰ ਸਿੰਘ ਭੁੱਲਰ ਦੋਦਾ, 5 ਦਸੰਬਰ ਇਥੋਂ ਨੇੜਲੇ ਪਿੰਡ ਭਲਾਈਆਣਾ ਵਿਖੇ ਕਰੀਬ ਚਾਰ ਸਾਲਾ ਗੁਰਕੀਰਤ ਸਿੰਘ ਪੁੱਤਰ ਰੌਣਕ ਸਿੰਘ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਡੀਐੱਸਪੀ ਜਸਵੀਰ ਸਿੰਘ ਗਿੱਦੜਬਾਹਾ ਨੇ ਦੱਸਿਆ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਭੇਜ ਕੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। Source link

Read More »

ਸਮੁੰਦਰੀ ਬੇੜਾ ਡੁੁੱਬਣ ਤੋਂ ਬਾਅਦ ਰੂਸ ਵੱਲੋਂ ਜਵਾਬੀ ਕਾਰਵਾਈ

ਸਮੁੰਦਰੀ ਬੇੜਾ ਡੁੁੱਬਣ ਤੋਂ ਬਾਅਦ ਰੂਸ ਵੱਲੋਂ ਜਵਾਬੀ ਕਾਰਵਾਈ

ਕੀਵ, 15 ਅਪਰੈਲ ਯੂਕਰੇਨ ਵੱਲੋਂ ਰੂਸ ਦੇ ਕਾਲੇ ਸਾਗਰ ਵਿਚ ਸਮੁੰਦਰੀ ਬੇੜੇ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਰੂਸ ਨੇ ਅੱਜ ਜਵਾਬੀ ਕਾਰਵਾਈ ਕੀਤੀ ਹੈ। ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਕਈ ਮਿਜ਼ਾਇਲਾਂ ਦਾਗੀਆਂ ਹਨ। ਇਸ ਤੋਂ ਪਹਿਲਾਂ ਯੂਕਰੇਨ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਸ ਨੇ ਰੂਸ ਦੇ ਸਭ …

Read More »

ਯੋਰਪ ਜਾ ਰਹੇ 130 ਪਰਵਾਸੀਆਂ ਦੇ ਲਿਬੀਆ ਤੱਟ ਨੇੜੇ ਡੁੱਬਣ ਦਾ ਖਦਸ਼ਾ

ਯੋਰਪ ਜਾ ਰਹੇ 130 ਪਰਵਾਸੀਆਂ ਦੇ ਲਿਬੀਆ ਤੱਟ ਨੇੜੇ ਡੁੱਬਣ ਦਾ ਖਦਸ਼ਾ

ਕਾਹਿਰਾ, 23 ਅਪਰੈਲ ਲਿਬੀਆ ਦੇ ਤੱਟ ਨੇੜੇ ਭੂ-ਮੱਧ ਸਾਗਰ ‘ਚ ਇੱਕ ਬੇੜਾ ਡੁੱਬਣ ਕਾਰਨ 100 ਤੋਂ ਵੱਧ ਪਰਵਾਸੀਆਂ ਦੀ ਮੌਤ ਹੋਣ ਜਾਣ ਦਾ ਖਦਸ਼ਾ ਹੈ ਜੋ ਯੋਰਪ ਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਗੈਰ ਸਰਕਾਰੀ ਸੰਗਠਨ ਐੱਸਓਐੱਸ ਮੈਡੀਟੇਰੇਨੀ ਨੇ ਲੰਘੀ ਦੇਰ ਰਾਤ ਦੱਸਿਆ ਕਿ ਰਬੜ ਦੀ ਬੇੜੀ ਦਾ ਮਲਬਾ ਸਮੁੰਦਰ …

Read More »