Home / Tag Archives: ਟਵਟ

Tag Archives: ਟਵਟ

ਸੀਪੀਐੱਮ ਪੋਲਿਟ ਬਿਊਰ ਮੈਂਬਰ ਸੁਭਾਸ਼ਿਨੀ ਅਲੀ ਨੇ ਮਨੀਪੁਰ ਵੀਡੀਓ ਕੇਸ ਬਾਰੇ ਟਵੀਟ ਲਈ ਮੁਆਫ਼ੀ ਮੰਗੀ

ਟ੍ਰਬਿਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 24 ਜੁਲਾਈ ਸੀਪੀਐੱਮ ਪੋਲਿਟ ਬਿਊਰੋ ਮੈਂਬਰ ਤੇ ਕਾਨਪੁਰ ਤੋਂ ਸਾਬਕਾ ਸੰਸਦ ਮੈਂਬਰ ਸੁਭਾਸ਼ਿਨੀ ਅਲੀ ਨੇ ਮਨੀਪੁਰ ਵਿੱਚ ਦੋ ਕੁੱਕੀ ਔਰਤਾਂ ਉੱਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਆਰਐਸਐਸ ਨੂੰ ਫਸਾਉਣ ਵਾਲਾ ਇੱਕ ਟਵੀਟ ਪੋਸਟ ਕਰਨ ਲਈ ਮੁਆਫੀ ਮੰਗੀ ਹੈ। ਅਲੀ ਨੇ ਕਿਹਾ, ‘‘ਮੈਨੂੰ ਬਹੁਤ ਅਫ਼ਸੋਸ ਹੈ …

Read More »