Home / Tag Archives: ਟਟ

Tag Archives: ਟਟ

ਟੈੱਟ ਪਾਸ ਦੀ ਸ਼ਰਤ ਰੱਖੇ ਜਾਣ ਤੋਂ ਦੁਖੀ ਬੇਰੁਜ਼ਗਾਰ ਅਧਿਆਪਕ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ

ਰਾਜਿੰਦਰ ਸਿੰਘ ਮਰਾਹੜ ਭਗਤਾ ਭਾਈ, 24 ਦਸੰਬਰ ਡੀਪੀਈ ਅਧਿਆਪਕਾਂ ਦੀ ਭਰਤੀ ਲਈ ਸਾਰੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਸੂਬਾ ਸਰਕਾਰ ਵੱਲੋਂ ਟੈੱਟ ਪਾਸ ਦੀ ਸ਼ਰਤ ਰੱਖੇ ਜਾਣ ਤੋਂ ਦੁਖੀ ਹੋਇਆ ਇਕ ਬੇਰੁਜ਼ਗਾਰ ਡੀਪੀਈ ਅਧਿਆਪਕ ਅੱਜ ਕੜਾਕੇ ਦੀ ਠੰਢ ਦੀ ਪ੍ਰਵਾਹ ਨਾ ਕਰਦਿਆਂ ਪਿੰਡ ਸਿਰੀਏਵਾਲਾ ਵਿਖੇ ਜਲ ਘਰ ਦੀ ਟੈਂਕੀ ‘ਤੇ ਚੜ੍ਹ …

Read More »

ਸੰਗਰੂਰ: ਈਟੀਟੀ ਟੈੱਟ ਪਾਸ ਬੇਰੁਜ਼ਗਾਰ-2364 ਅਧਿਆਪਕਾਂ ਨੇ ਦਸਹਿਰੇ ਮੌਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

ਗੁਰਦੀਪ ਸਿੰਘ ਲਾਲੀ ਸੰਗਰੂਰ, 5 ਅਕਤੂਬਰ ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਵਲੋਂ ਭਰਤੀ ਪ੍ਰਕਿਰਿਆ ਮੁਕੰਮਲ ਕਰਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ ‘ਚ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਸੂਬਾ ਪੱਧਰੀ ਮਰਨ ਵਰਤ ਚੌਥੇ ਦਿਨ ਵੀ ਲਗਾਤਾਰ ਜਾਰੀ ਰਿਹਾ। ਬੇਰੁਜ਼ਗਾਰ …

Read More »

ਜੇ ਮੇਰੀ ਤੇ ਹਸੀਨਾ ਦੀ ਮੀਟਿੰਗ ਹੋ ਜਾਂਦੀ ਤਾਂ ਕਿਹੜਾ ਪਹਾੜ ਟੁੱਟ ਪੈਣਾ ਸੀ: ਮਮਤਾ

ਕੋਲਕਾਤਾ, 8 ਸਤੰਬਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਭਾਰਤ ਦੌਰੇ ਦੌਰਾਨ ਉਨ੍ਹਾਂ ਨੂੰ ਸੱਦਾ ਨਾ ਦੇਣ ਲਈ ਕੇਂਦਰ ਦੀ ਆਲੋਚਨਾ ਕੀਤੀ। ਬੈਨਰਜੀ ਨੇ ਇਹ ਵੀ ਕਿਹਾ ਕਿ ਉਹ ਜਾਣਨਾ ਚਾਹੁੰਦੀ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉਨ੍ਹਾਂ ਦੀ …

Read More »

ਟਾਟਾ ਦੀ ਹੋਈ ਏਅਰ ਇੰਡੀਆ

ਟਾਟਾ ਦੀ ਹੋਈ ਏਅਰ ਇੰਡੀਆ

ਟਾਟਾ ਸੰਨਜ਼ ਨੇ ਆਰਥਿਤ ਪੱਖੋਂ ਟੁੱਟੀ ਹੋਈ ਭਾਰਤ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਨੂੰ ਹਾਸਲ ਕਰਨ ਦੀ ਬੋਲੀ ਜਿੱਤ ਲਈਹੈ। ਟਾਟਾ ਸੰਨਜ਼ ਨੇ ਏਅਰ ਇੰਡੀਆ ਲਈ 18,000 ਕਰੋੜ ਰੁਪਏ ਦੀ ਜੇਤੂ ਬੋਲੀ ਲਗਾਈ ਹੈ। ਜੇਆਰਡੀ ਟਾਟਾ ਨੇ 1932 ਵਿੱਚ ਏਅਰ ਇੰਡੀਆ ਦੀ ਸਥਾਪਨਾ ਕੀਤੀ ਸੀ। ਭਾਰਤ ਸਰਕਾਰ ਵੱਲੋਂ 1953 ਵਿੱਚ …

Read More »

ਟਾਟਾ ਕੋਲ ਵਾਪਸ ਆਈ ਏਅਰ ਇੰਡੀਆ

ਟਾਟਾ ਕੋਲ ਵਾਪਸ ਆਈ ਏਅਰ ਇੰਡੀਆ

ਟਾਟਾ ਨੇ ਸਭ ਤੋਂ ਵੱਧ ਬੋਲੀ ਦੇ ਕੇ ਕਰਜ਼ੇ ਹੇਠ ਦੱਬੀ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਨੂੰ ਸਰਕਾਰ ਤੋਂ ਵਾਪਸ ਖਰੀਦ ਲਿਆ ਹੈ। ਕੰਪਨੀ ਦਸੰਬਰ ਤੱਕ ਟਾਟਾ ਨੂੰ ਸੌਂਪ ਦਿੱਤੀ ਜਾਵੇਗੀ। ਪਿਛਲੇ ਦਿਨੀਂ ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਟਾਟਾ ਸੰਨਜ਼ ਨੇ ਘਾਟੇ ਵਿਚ ਚੱਲ ਰਹੀ ਸਰਕਾਰੀ ਏਅਰਲਾਈਨ ਏਅਰ ਇੰਡੀਆ ਖਰੀਦਣ …

Read More »

ਟੁਟ ਕੇ ਅਲੱਗ ਹੋ ਗਿਆ ਅੰਟਾਰਟਿਕਾ ਕੋਲ ਇਕ ਵਿਸ਼ਾਲ ਆਈਸਬਰਗ

ਟੁਟ ਕੇ ਅਲੱਗ ਹੋ ਗਿਆ ਅੰਟਾਰਟਿਕਾ ਕੋਲ ਇਕ ਵਿਸ਼ਾਲ ਆਈਸਬਰਗ

ਅੰਟਾਰਟਿਕਾ ਕੋਲ ਇਕ ਵਿਸ਼ਾਲ ਆਈਸਬਰਗ ਟੁਟ ਕੇ ਅਲੱਗ ਹੋ ਗਿਆ ਹੈ। ਇਸ ਦੀ ਵਜ੍ਹਾ ਇਸ ’ਚ ਆਈ ਵਿਸ਼ਾਲ ਦਰਾੜ ਹੈ। ਇਸ ਦਾ ਆਕਾਰ ਲਗਪਗ ਗ੍ਰੇਟਰ ਲੰਡਨ ਦੇ ਬਰਾਬਰ ਦੱਸਿਆ ਗਿਆ ਹੈ। ਬਿ੍ਰਟਿਸ਼ ਅੰਟਾਰਟਿਕਾ ਸਰਵੇ ਰਿਸਰਚ ਸੈਂਟਰ ਕੋਲ ਵੱਖ ਹੋਏ ਇਸ ਵਿਸ਼ਾਲ ਹਿਮਖੰਡ ਦਾ ਪਤਾ 16 ਫਰਵਰੀ ਨੂੰ ਇਕ ਹਵਾਈ ਸਰਵੇ …

Read More »