Home / Tag Archives: ਟਕ

Tag Archives: ਟਕ

Petrol Car Diesel Mistake : ਪੈਟਰੋਲ ਕਾਰ ਦੇ ਟੈਂਕ ‘ਚ ਡੀਜ਼ਲ ਭਰ ਦਿੱਤਾ ਤਾਂ ਕੀ ਕਰੀਏ? ਅਦਾਲਤ ਨੇ ਪੈਟਰੋਲ ਪੰਪ ਨੂੰ ਲਾਇਆ ਜੁਰਮਾਨਾ

Petrol Car Diesel Mistake : ਜੇਕਰ ਤੁਹਾਡੀ ਪੈਟਰੋਲ ਕਾਰ ਵਿੱਚ ਗਲਤੀ ਨਾਲ ਡੀਜ਼ਲ ਭਰ ਦਿੱਤਾ ਜਾਵੇ ਤਾਂ ਇਹ ਲਾਪਰਵਾਹੀ ਗੱਡੀ ਦੇ ਇੰਜਣ ਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦੀ ਹੈ। ਅਜਿਹੀ ਸਥਿਤੀ ਵਿੱਚ ਘਬਰਾਉਣ ਦੀ ਬਜਾਏ ਤੁਰੰਤ ਸਹੀ ਕਦਮ ਚੁੱਕਣੇ ਚਾਹੀਦੇ ਹਨ। ਅਜਿਹਾ ਹੀ ਇੱਕ ਮਾਮਲਾ ਤੇਲੰਗਾਨਾ ਦੇ ਵਾਰੰਗਲ ਤੋਂ ਸਾਹਮਣੇ ਆਇਆ …

Read More »

Odisha ਦੇ ਕਾਲਾਹਾਂਡੀ ‘ਚ ਵੱਡਾ ਹਾਦਸਾ, ਸੈਪਟਿਕ ਟੈਂਕ ‘ਚ ਦਮ ਘੁੱਟਣ ਕਾਰਨ 6 ਦੀ ਮੌਤ, CM ਵੱਲੋਂ ਮੁਆਵਜ਼ੇ ਦਾ ਐਲਾਨ

Major accident in Odisha : ਓਡੀਸ਼ਾ ਦੇ ਕਾਲਾਹਾਂਡੀ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿੱਥੇ ਨਿਰਮਾਣ ਅਧੀਨ ਸੈਪਟਿਕ ਟੈਂਕ ਦੇ ਅੰਦਰ ਦਮ ਘੁੱਟਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਇਹ ਘਟਨਾ ਮਦਨਪੁਰ-ਰਾਮਪੁਰ ਥਾਣਾ ਖੇਤਰ ਦੇ ਕਾਰਲਖੁੰਟਾ ਪਿੰਡ ਵਿੱਚ ਵਾਪਰੀ। ਹਾਦਸੇ ਵਿੱਚ ਇੱਕ ਹੋਰ …

Read More »

ਫੁੱਲ ਟੈਂਕ ‘ਚ ਚੱਲਦੀ 900 KM ਤੱਕ, 1 ਲੱਖ ਤੋਂ ਘੱਟ ਪੈਸਿਆਂ ‘ਚ ਆਉਂਦੀਆਂ ਸਭ ਤੋਂ ਵੱਧ ਮਾਈਲੇਜ ਦੇਣ ਵਾਲੀਆਂ Bikes

Affordable Mileage Bikes: ਅੱਜਕੱਲ੍ਹ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦੇ ਕਰਕੇ ਲੋਕ ਅਜਿਹੀਆਂ ਬਾਈਕਾਂ ਦੀ ਭਾਲ ਕਰ ਰਹੇ ਹਨ ਜੋ ਕਿਫਾਇਤੀ ਹੋਣ ਅਤੇ ਚੰਗੀ ਮਾਈਲੇਜ ਦੇਣ। ਇਹ ਬਾਈਕਾਂ ਰੋਜ਼ਾਨਾ ਆਉਣ-ਜਾਣ ਵਾਲਿਆਂ ਅਤੇ ਕੰਮ ‘ਤੇ ਜਾਣ ਵਾਲਿਆਂ ਲਈ ਹੁੰਦੀ ਹੈ। ਇਸ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਭਾਰਤ ਵਿੱਚ ₹1 ਲੱਖ ਤੋਂ …

Read More »

Punjab News: ਨਸ਼ੇ ਦਾ ਟੀਕਾ ਲਗਾਉਣ ਕਾਰਨ ਨੌਜਵਾਨ ਦੀ ਮੌਤ

ਗੁਰਨਾਮ ਸਿੰਘ ਚੌਹਾਨ ਪਾਤੜਾਂ, 10 ਫਰਵਰੀ ਪਿੰਡ ਖਾਸਪੁਰ ਵਿੱਚ ਬੀਤੀ ਰਾਤ ਨਸ਼ੇ ਦਾ ਟੀਕਾ ਲਗਾਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਰਸ਼ਦੀਪ ਸਿੰਘ (21 ਸਾਲ) ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਅਰਸ਼ਦੀਪ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਤਿੰਨ ਪੁੱਤਰ ਹਨ ਅਤੇ ਪਤੀ ਦੀ …

Read More »

ਟੋਕੇ ਵਾਲੀ ਮਸ਼ੀਨ ’ਚ ਆਉਣ ਕਾਰਨ ਕਿਸਾਨ ਦਾ ਹੱਥ ਕੱਟਿਆ

ਜਸਵੰਤ ਸਿੰਘ ਥਿੰਦ ਮਮਦੋਟ, 24 ਜੁਲਾਈ ਬਲਾਕ ਮਮਦੋਟ ਦੇ ਸਰਹੱਦੀ ਪਿੰਡ ਜਾਮਾ ਰੱਖਈਆ ਹਿਠਾੜ ਦੇ ਕਿਸਾਨ ਦਾ ਟੋਕੇ ਵਾਲੀ ਮਸ਼ੀਨ ‘ਚ ਆਉਣ ਕਾਰਨ ਹੱਥ ਗੁੱਟ ਤੱਕ ਕੱਟਿਆ ਗਿਆ। ਉਸ ਦੇ ਪਰਿਵਾਰਕ ਮੈਂਬਰ ਪਾਲਾ ਸਿੰਘ ਨੇ ਦੱਸਿਆ ਕਿ ਕਮਲਜੀਤ ਸਿੰਘ (33) ਆਪਣੇ ਪਸ਼ੂਆਂ ਲਈ ਟੋਕੇ ਵਾਲੀ ਮਸ਼ੀਨ ਵਿਚ ਚਾਰਾ ਕੁਤਰ ਰਿਹਾ …

Read More »

ਪੰਜਾਬ ਸਰਕਾਰ ਦੇ ਨਿਸ਼ਾਨੇ ’ਤੇ ਆਏ ਟੈਕਸ ਨੂੰ ਟਾਂਕਾ ਲਾਉਣ ਵਾਲੇ ‘ਬੁਟੀਕ’

ਚਰਨਜੀਤ ਭੁੱਲਰ ਚੰਡੀਗੜ੍ਹ, 27 ਅਗਸਤ ਪੰਜਾਬ ਸਰਕਾਰ ਨੇ ਟੈਕਸ ਚੋਰੀ ਰੋਕਣ ਲਈ ਹੁਣ ਬੁਟੀਕ ਨਿਸ਼ਾਨੇ ’ਤੇ ਲਏ ਹਨ। ਵਿੱਤ ਮਹਿਕਮੇ ਨੂੰ ਮੁਹੱਲਿਆਂ ਅਤੇ ਘਰਾਂ ਵਿੱਚ ਖੁੱਲ੍ਹੇ ਬੁਟੀਕ ਕੇਂਦਰਾਂ ’ਚ ਟੈਕਸ ਚੋਰੀ ਹੋਣ ਦਾ ਪਤਾ ਲੱਗਿਆ ਹੈ। ਮੁਹਾਲੀ ’ਚ ਇੱਕ ਬੁਟੀਕ ਦੀ ਜਾਂਚ ’ਚ ਸਾਹਮਣੇ ਆਇਆ ਕਿ ਬੁਟੀਕ ਕੇਂਦਰਾਂ ਵੱਲੋਂ ਵੱਡੀ …

Read More »

ਸਿਰਸਾ: ਨੁਕਸਾਨੀਆਂ ਫ਼ਸਲਾਂ ਦੇ ਬੀਮੇ ਕਲੇਮ ਤੇ ਮੁਆਵਜ਼ੇ ਲਈ ਔਰਤਾਂ ਦਾ ਧਰਨਾ, 4 ਕਿਸਾਨ 12 ਦਿਨ ਤੋਂ ਟੈਂਕੀ ’ਤੇ

ਪ੍ਰਭੂ ਦਿਆਲ ਸਿਰਸਾ, 14 ਅਗਸਤ ਇਥੋਂ ਦੇ ਪਿੰਡ ਨਰਾਇਣ ਖੇੜਾ ’ਚ ਨੁਕਸਾਨੀਆਂ ਫ਼ਸਲਾਂ ਦੇ ਬੀਮਾ ਕਲੇਮ ਤੇ ਮੁਆਵਜ਼ੇ ਲਈ ਕਿਸਾਨਾਂ ਦਾ ਧਰਨਾ ਜਿਥੇ ਜਾਰੀ ਹੈ, ਉਥੇ ਹੀ ਚਾਰ ਕਿਸਾਨ ਟੈਂਕੀ ’ਤੇ ਚੜ੍ਹੇ ਹੋਏ ਹਨ। ਧਰਨੇ ’ਚ ਦਰਜਨਾਂ ਪਿੰਡਾਂ ਦੀਆਂ ਮਹਿਲਾਵਾਂ ਵੱਡੀ ਗਿਣਤੀ ’ਚ ਸ਼ਿਰਕਤ ਕਰ ਰਹੀਆਂ ਹਨ। ਧਰਨੇ ’ਤੇ ਬੈਠੇ …

Read More »

ਸੰਗਰੂਰ ’ਚ 8736 ਕੱਚੇ ਅਧਿਆਪਕਾਂ ਦੇ ‘ਟੈਂਕੀ ਸੰਘਰਸ਼’ ਨੂੰ ਮਹੀਨਾ ਪੂਰਾ ਹੋਇਆ

ਗੁਰਦੀਪ ਸਿੰਘ ਲਾਲੀ ਸੰਗਰੂਰ, 12 ਜੁਲਾਈ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ੀ ਕਲੋਨੀ ਦੇ ਨੇੜਲੇ ਪਿੰਡ ਖੁਰਾਣਾ ਵਿਖੇ 8736 ਕੱਚੇ ਅਧਿਆਪਕਾਂ ਦੇ ਅਣਮਿਥੇ ਸਮੇਂ ਲਈ ਚੱਲ ਰਹੇ ‘ਟੈਂਕੀ’ ਸੰਘਰਸ਼ ਨੂੰ ਮਹੀਨਾ ਪੂਰਾ ਹੋ ਗਿਆ ਹੈ। ਅਧਿਆਪਕ ਇੰਦਰਜੀਤ ਸਿੰਘ ਮਾਨਸਾ ਮਹੀਨੇ ਤੋਂ ਟੈਂਕੀ ਉਪਰ ਡਟਿਆ ਹੋਇਆ ਹੈ, ਜਦੋਂ ਕਿ ਟੈਂਕੀ …

Read More »

ਸੰਗਰੂਰ: ਕੱਚੇ ਅਧਿਆਪਕਾਂ ਦੀ ਹਮਾਇਤ ’ਚ 14 ਸਾਲਾ ਬੱਚਾ ਵੀ ਟੈਂਕੀ ’ਤੇ ਚੜ੍ਹਿਆ

ਗੁਰਦੀਪ ਸਿੰਘ ਲਾਲੀ ਸੰਗਰੂਰ, 15 ਜੂਨ 8736 ਕੱਚੇ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਤਿੰਨ ਕੱਚੇ ਅਧਿਆਪਕ ਗਰਮੀ ਦੇ ਬਾਵਜੂਦ ਤੀਜੇ ਦਿਨ ਟੈਂਕੀ ਉਪਰ ਡਟੇ ਰਹੇ, ਜਦੋਂ ਕਿ ਬਾਕੀ ਕੱਚੇ ਅਧਿਆਪਕਾਂ ਦਾ ਟੈਂਕੀ ਹੇਠਾਂ ਧਰਨਾ ਜਾਰੀ ਰਿਹਾ। 14 ਸਾਲਾ ਬੱਚਾ ਗੁਣਤਾਸ ਸ਼ਰਮਾ ਵੀ ਕੱਚੇ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਵਿਚ …

Read More »

ਸੰਗਰੂਰ: ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਨੇੜਲੇ ਪਿੰਡ ਖੁਰਾਣਾ ’ਚ 5 ਕੱਚੇ ਅਧਿਆਪਕ ਟੈਂਕੀ ’ਤੇ ਚੜ੍ਹੇ, ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ ਜਾਮ

ਗੁਰਦੀਪ ਸਿੰਘ ਲਾਲੀ ਸੰਗਰੂਰ, 13 ਜੂਨ 8736 ਕੱਚੇ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੰਜ ਕੱਚੇ ਅਧਿਆਪਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ੀ ਕਲੋਨੀ ਤੋਂ ਨੇੜਲੇ ਪਿੰਡ ਖੁਰਾਣਾ ਵਿਖੇ ਕਰੀਬ ਸੌ ਫੁੱਟ ਉੱਚੀ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਏ, ਜਦੋਂ ਕਿ ਬਾਕੀ ਅਧਿਆਪਕਾਂ ਅਤੇ ਮੁਲਾਜ਼ਮਾਂ ਵਲੋਂ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ …

Read More »