Home / Tag Archives: ਜਟ

Tag Archives: ਜਟ

ਜੰਡਿਆਲਾ ਗੁਰੂ ਜੀਟੀ ਰੋਡ ‘ਤੇ ਅਣਪਛਾਤੇ ਨੇ ਦੋ ਖੋਖਿਆਂ ਨੂੰ ਅੱਗ ਲਗਾਈ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 29 ਫਰਵਰੀ ਇਥੇ ਜੀਟੀ ਰੋਡ ’ਤੇ ਬੱਸ ਅੱਡੇ ਵਿੱਚ ਲੱਕੜ ਦੇ ਦੋ ਖੋਖਿਆਂ ਨੂੰ ਅਣਪਛਾਤੇ ਨੇ ਅੱਗ ਲਗਾ ਦਿੱਤੀ। ਅੱਗ ਨਾਲ ਦੋਵੇਂ ਖੋਖੇ ਸੁਆਹ ਹੋ ਗਏ। ਇਕ ਖੋਖਾ ਪਰਵਾਸੀ ਬ੍ਰਿਜ ਕਿਸ਼ੋਰ ਵਾਸੀ ਗਹਿਰੀ ਮੰਡੀ ਦਾ ਸੀ, ਤੰਬਾਕੂ ਵੇਚਦਾ ਸੀ। ਦੂਜਾ ਬਲਵੰਤ ਸਿੰਘ ਵਾਸੀ ਦੇਵੀਦਾਸਪੁਰ ਦਾ …

Read More »

ਭਾਰਤ ਬੰਦ: ਕਿਸਾਨਾਂ ਤੇ ਟਰੇਡ ਯੂਨੀਅਨਾਂ ਵੱਲੋਂ ਰਈਆ ’ਚ ਜੀਟੀ ਰੋਡ ’ਤੇ ਚੱਕਾ ਜਾਮ

ਦਵਿੰਦਰ ਸਿੰਘ ਭੰਗੂ ਰਈਆ, 16 ਫਰਵਰੀ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵਲੋਂ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ‘ਤੇ ਤਹਿਸੀਲ ਬਾਬਾ ਬਕਾਲਾ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਅੱਜ ਜੀ.ਟੀ. ਜਲੰਧਰ -ਅੰਮ੍ਰਿਤਸਰ ਰੋਡ ਰਈਆ ਵਿਖੇ 4 ਘੰਟੇ ਲਈ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਸਬ ਡਵੀਜ਼ਨ ਬਾਬਾ ਬਕਾਲਾ ਦੇ …

Read More »

ਬੈਂਕ ਧੋਖਾਧੜੀ ਕੇਸ: ਸੀਬੀਆਈ ਵੱਲੋਂ ਜੈੱਟ ਏਅਰਵੇਜ਼ ਦਫ਼ਤਰ ਤੇ ਸੰਸਥਾਪਕ ਗੋਇਲ ਦੇ ਘਰ ਦੀ ਤਲਾਸ਼ੀ

ਨਵੀਂ ਦਿੱਲੀ, 5 ਮਈ ਕੈਨਰਾ ਬੈਂਕ ਨਾਲ 538 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਸਬੰਧੀ ਕੇਸ ਵਿੱਚ ਸੀਬੀਆਈ ਨੇ ਅੱਜ ਜੈੱਟ ਏਅਰਵੇਜ਼ ਦੇ ਦਫਤਰਾਂ ਅਤੇ ਇਸ ਦੇ ਸੰਸਥਾਪਕ ਨਰੇਸ਼ ਗੋਇਲ ਦੀ ਮੁੰਬਈ ਸਥਿਤ ਰਿਹਾਇਸ਼ ਸਣੇ ਸੱਤ ਥਾਵਾਂ ‘ਤੇ ਤਲਾਸ਼ੀ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੀਬੀਆਈ ਨੇ ਗੋਇਲ, …

Read More »

ਸਪਾਈਸ ਜੈੱਟ ਤੇ ਸਵਿਸ ਕੰਪਨੀ ਨੇ ਵਿੱਤੀ ਵਿਵਾਦ ਸੁਲਝਾਏ

ਨਵੀਂ ਦਿੱਲੀ, 18 ਅਗਸਤ ਸਪਾਈਸ ਜੈੱਟ ਤੇ ਸਵਿਸ ਕੰਪਨੀ ਕਰੈਡਿਟ ਸੂਸੇ ਏਜੀ ਨੇ ਅੱਜ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਦੋਹਾਂ ਕੰਪਨੀਆਂ ਨੇ ਵਿੱਤੀ ਵਿਵਾਦ ਸੁਲਝਾ ਲਏ ਹਨ ਜਿਸ ਮਗਰੋਂ ਸਪਾਈਸ ਜੈੱਟ ਏਅਰਲਾਈਨਜ਼ ਨੇ ਮਦਰਾਸ ਹਾਈ ਕੋਰਟ ਵੱਲੋਂ ਦਿੱਤੇ ਫੈਸਲੇ ਖ਼ਿਲਾਫ਼ ਦਾਇਰ ਕੀਤੀ ਅਪੀਲ ਵਾਪਸ ਲੈ ਲਈ ਹੈ। ਇਸ ਕੇਸ …

Read More »

ਮੂਸੇਵਾਲਾ ਕਤਲ ਕਾਂਡ ਦੀ ਜਾਂਚ ’ਚ 4-5 ਰਾਜਾਂ ਦੀ ਪੁਲੀਸ ਜੁਟੀ ਤੇ ਮਹਾਰਾਸ਼ਟਰ ਏਟੀਐੱਸ ਵੀ ਸਰਗਰਮ: ਪਾਟਿਲ

ਨਾਗਪੁਰ, 12 ਜੂਨ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਅੱਜ ਕਿਹਾ ਕਿ ਪੰਜਾਬ ਵਿੱਚ ਪਿਛਲੇ ਮਹੀਨੇ ਪ੍ਰਸਿੱਧ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿੱਚ ਚਾਰ-ਪੰਜ ਰਾਜਾਂ ਦੀਆਂ ਪੁਲੀਸ ਟੀਮਾਂ ਕੰਮ ਕਰ ਰਹੀਆਂ ਹਨ ਅਤੇ ਮਹਾਰਾਸ਼ਟਰ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਦੀ ਵੀ ਕੇਸ ‘ਤੇ ਨਜ਼ਰ …

Read More »

ਗੁਰਦਾਸਪੁਰ: ਨਿੱਜੀ ਸਕੂਲ ’ਚ ਚਾਰ ਸਾਲ ਦੀ ਬੱਚੀ ਨਾਲ ਜਬਰ-ਜਨਾਹ ਦਾ ਇਲਜ਼ਾਮ; ਪਰਿਵਾਰ ਨੇ ਸਮਰਥਕਾਂ ਸਣੇ ਜੀਟੀ ਰੋਡ ’ਤੇ ਧਰਨਾ ਦਿੱਤਾ

ਗੁਰਦਾਸਪੁਰ: ਨਿੱਜੀ ਸਕੂਲ ’ਚ ਚਾਰ ਸਾਲ ਦੀ ਬੱਚੀ ਨਾਲ ਜਬਰ-ਜਨਾਹ ਦਾ ਇਲਜ਼ਾਮ; ਪਰਿਵਾਰ ਨੇ ਸਮਰਥਕਾਂ ਸਣੇ ਜੀਟੀ ਰੋਡ ’ਤੇ ਧਰਨਾ ਦਿੱਤਾ

ਕੇਪੀ ਸਿੰਘ ਗੁਰਦਾਸਪੁਰ , 1 ਅਪਰੈਲ ਸ਼ਹਿਰ ਦੇ ਬਾਹਰਵਾਰ ਬਟਾਲਾ ਰੋਡ ‘ਤੇ ਨਿੱਜੀ ਸਕੂਲ ਵਿੱਚ ਪੜ੍ਹਦੀ ਚਾਰ ਸਾਲ ਦੀ ਬਾਲੜੀ ਨਾਲ ਕਥਿਤ ਜਬਰ-ਜਨਾਹ ਹੋਣ ਮਗਰੋਂ ਇਸ ਬੱਚੀ ਦੇ ਮਾਤਾ-ਪਿਤਾ ਅਤੇ ਸ਼ਹਿਰ ਦੇ ਸਮਾਜਿਕ ਸੰਗਠਨਾਂ ਵੱਲੋਂ ਧਰਨਾ ਲਗਾ ਕੇ ਅੰਮ੍ਰਿਤਸਰ-ਪਠਾਨਕੋਟ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ …

Read More »

ਯੂਕੇ ਨੇ ਰੂਸੀ ਕਾਰੋਬਾਰੀ ਦਾ ਪ੍ਰਾਈਵੇਟ ਜੈੱਟ ਜ਼ਬਤ ਕੀਤਾ

ਯੂਕੇ ਨੇ ਰੂਸੀ ਕਾਰੋਬਾਰੀ ਦਾ ਪ੍ਰਾਈਵੇਟ ਜੈੱਟ ਜ਼ਬਤ ਕੀਤਾ

ਲੰਡਨ: ਬਰਤਾਨੀਆ ਨੇ ਇਕ ਰੂਸੀ ਕਾਰੋਬਾਰੀ ਦਾ ਪ੍ਰਾਈਵੇਟ ਜਹਾਜ਼ ਜ਼ਬਤ ਕਰ ਲਿਆ ਹੈ ਜਿਸ ਦੇ ਸਬੰਧ ਰੂਸ ਦੇ ਸਿਆਸੀ ਆਗੂਆਂ ਨਾਲ ਹਨ। ਯੂਕਰੇਨ ‘ਤੇ ਹਮਲੇ ਮਗਰੋਂ ਰੂਸ ਨਾਲ ਸਬੰਧ ਰੱਖਦੀਆਂ ਕਈ ਇਕਾਈਆਂ ਤੇ ਵਿਅਕਤੀਆਂ ਖ਼ਿਲਾਫ਼ ਬਰਤਾਨੀਆ ਨੇ ਕਾਰਵਾਈ ਕੀਤੀ ਹੈ। ਟਰਾਂਸਪੋਰਟ ਸਕੱਤਰ ਗਰਾਂਟ ਸ਼ੈਪਸ ਨੇ ਦੱਸਿਆ ਕਿ ਲਕਸਮਬਰਗ ਵਿਚ ਰਜਿਸਟਰਡ …

Read More »

ਮਿਆਂਮਾਰ ’ਚ ਜੁੰਟਾ ਦੀ ਹਿੰਸਾ ਤੋਂ ਗੁਟੇਰੇਜ਼ ਦੁਖੀ

ਮਿਆਂਮਾਰ ’ਚ ਜੁੰਟਾ ਦੀ ਹਿੰਸਾ ਤੋਂ ਗੁਟੇਰੇਜ਼ ਦੁਖੀ

ਸੰਯੁਕਤ ਰਾਸ਼ਟਰ, 16 ਮਾਰਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਜ਼ ਨੇ ਮਿਆਂਮਾਰ ‘ਚ ਵੱਧਦੀ ਹਿੰਸਾ ‘ਤੇ ਦੁੱਖ ਜ਼ਾਹਿਰ ਕੀਤਾ ਹੈ ਅਤੇ ਕੌਮਾਂਤਰੀ ਭਾਈਚਾਰੇ ਨੂੰ ਉੱਥੇ ਫੌਜੀ ਤਸ਼ੱਦਦ ਖਤਮ ਕਰਨ ‘ਚ ਮਦਦ ਲਈ ਸਮੂਹਿਕ ਤੇ ਦੁਵੱਲੇ ਤੌਰ ‘ਤੇ ਕੰਮ ਕਰਨ ਦੀ ਅਪੀਲ ਕੀਤੀ ਹੈ। ਗੁਟੇਰੇਜ਼ ਨੇ ਇਸ ਗੱਲ ਦਾ ਵੀ …

Read More »

ਜੱਟ ਗੋਡੇ ਤੇ ਗੰਢਾ ਕਿਉਂ ਭੰਨਦਾ ਹੈ ?

ਜੱਟ ਗੋਡੇ ਤੇ ਗੰਢਾ ਕਿਉਂ ਭੰਨਦਾ ਹੈ ?

ਸੁਖਵਿੰਦਰ ਬਰਾੜ ਪ੍ਰੈਜ਼ੀਡੈਂਟ ਹੈਲਦੀ ਲਾਈਫਸਟਾਈਲ ਨਾਲੇਜ ਫਾਊਂਡੇਸ਼ਨ । “”ਹੈਲਦੀ ਲਾਈਫਸਟਾਈਲ ਦੀਆਂ ਬਰੀਕੀਆਂ “” ਗੋਡਾ ਵੀ ਜੱਟ ਦਾ ਤੇ ਗੰਢਾ ਵੀ ਜੱਟ ਦਾ ਆਪਾਂ ਨੂੰ ਕੀ ਕਿਵੇਂ ਮਰਜੀ ਭੰਨ੍ਹੇ । ਜਦੋਂ ਪਿਛਲੇ ਜਮਾਨੇ ਵਿੱਚ ਸੁਆਣੀਆਂ ਭੱਤਾ ਲੈ ਕੇ ਖੇਤ ਜਾਂਦੀਆਂ ਸਨ ਤਾਂ ਗੰਢਾ ਸਾਬਤ ਲੈ ਕੇ ਜਾਂਦੀਆਂ ਸੀ ਬਗੈਰ ਕੱਟਿਆਂ। ਤੇ …

Read More »