Sangrur News: ਸੰਗਰੂਰ ਪੁਲਿਸ ਨੇ ਇੱਕ ਨਿੱਜੀ ਸਪਾ ਸੈਂਟਰ ‘ਤੇ ਛਾਪਾ ਮਾਰਿਆ ਅਤੇ 5 ਕੁੜੀਆਂ ਸਮੇਤ 6 ਲੋਂਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉੱਥੇ ਵੇਸਵਾਗਮਨੀ ਚੱਲ ਰਹੀ ਹੈ। ਇਹ ਘਟਨਾ ਸ਼ਨੀਵਾਰ ਦੇਰ ਸ਼ਾਮ ਵਾਪਰੀ। ਪੁਲਿਸ ਨੇ ਸਪਾ ਸੈਂਟਰ ਦੇ ਮਾਲਕ ਜ਼ੋਇਆ ਖਾਨ ਅਤੇ ਮੈਨੇਜਰ ਅਮਨ ਅੰਸਾਰੀ …
Read More »Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਮੰਤਰੀ ਦੇ ਤੀਜੇ ਕਰੀਬੀ 'ਤੇ ED ਦਾ ਛਾਪਾ: ਸਿਆਸੀ ਜਗਤ 'ਚ ਮੱਚਿਆ ਹਾਹਾਕਾਰ…
<p><strong>Punjab News:</strong> ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਤੋਂ ਬਾਅਦ, ED ਨੇ ਉਨ੍ਹਾਂ ਦੇ ਤੀਜੇ ਕਰੀਬੀ ਸਹਿਯੋਗੀ ਨੀਰਜ ਸਤੀਜਾ ‘ਤੇ ਵੀ ਛਾਪਾ ਮਾਰਿਆ ਹੈ। ਉਨ੍ਹਾਂ ਦਾ ਘਰ ਮਾਡਲ ਟਾਊਨ ਵਿੱਚ ਹੈ, ਜਿੱਥੇ ਅੱਜ ਈਡੀ ਅਧਿਕਾਰੀ ਗਏ। ਸ਼ਾਮ ਨੂੰ ਅਧਿਕਾਰੀ ਉੱਥੋਂ ਵੀ ਨਿਕਲ ਗਏ ਹਨ।</p> <p>ਇਸ ਤੋਂ ਪਹਿਲਾਂ, ਲਗਭਗ …
Read More »ਜਲੰਧਰ ED ਦੀ ਡਿਜ਼ੀਟਲ ਅਰੈਸਟ ਠੱਗੀ ਮਾਮਲੇ ‘ਚ ਵੱਡੀ ਕਾਰਵਾਈ: 5 ਰਾਜਾਂ ਦੇ 11 ਠਿਕਾਣਿਆਂ ‘ਤੇ ਛਾਪੇ, 7 ਕਰੋੜ ਦੀ ਠੱਗੀ ਕਰਨ ਵਾਲੀ ਮਾਸਟਰਮਾਈਂਡ ਗ੍ਰਿਫ਼ਤਾਰ
ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਡਿਜੀਟਲ ਗ੍ਰਿਫਤਾਰੀ ਰਾਹੀਂ ਕੀਤੀ ਗਈ ਧੋਖਾਧੜੀ ਨਾਲ ਜੁੜੇ ਇੱਕ ਵੱਡੇ ਮਨੀ ਲਾਂਡਰਿੰਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਲੁਧਿਆਣਾ ਦੇ ਉਦਯੋਗਪਤੀ ਐਸ.ਪੀ. ਓਸਵਾਲ ਨਾਲ ਸੰਬੰਧਿਤ ਡਿਜ਼ਿਟਲ ਅਰੇਸਟ ਮਾਮਲੇ ਵਿੱਚ ED ਨੇ ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਅਸਾਮ ਵਿੱਚ ਇੱਕੋ ਸਮੇਂ 11 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ …
Read More »ਚੰਡੀਗੜ੍ਹ ‘ਚ ਨਕਲੀ ਨੋਟਾਂ ਦੀ ਸਪਲਾਈ ਕਰਨ ਵਾਲਾ ਗੈਂਗ ਕਾਬੂ: J&K ‘ਚ ਛਾਪਦੇ, ਦਿੱਲੀ-ਹਰਿਆਣਾ ਦੇ ਦੋਸਤਾਂ ਰਾਹੀਂ ਕਰਵਾਉਂਦੇ ਸਨ ਸਪਲਾਈ; ₹100-₹500 ਦੇ ₹1 ਕਰੋੜ ਤੋਂ ਵੱਧ ਦੇ ਨੋਟ ਛਾਪੇ
ਚੰਡੀਗੜ੍ਹ ਪੁਲਿਸ ਨੇ ਨਕਲੀ ਨੋਟ ਛਾਪਣ ਵਾਲੇ ਗਿਰੋਹ ਦੇ 3 ਆਰੋਪੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚ ਇੱਕ J&K, ਦੂਜਾ ਦਿੱਲੀ ਅਤੇ ਤੀਜਾ ਹਰਿਆਣਾ ਦਾ ਰਹਿਣ ਵਾਲਾ ਹੈ। ਇਹ ਤਿੰਨੇ ਪ੍ਰਿੰਟਰ ਦੀ ਮਦਦ ਨਾਲ ₹100 ਅਤੇ ₹500 ਦੇ ਨਕਲੀ ਨੋਟ ਛਾਪ ਕੇ ਅੱਗੇ ਸਪਲਾਈ ਕਰਦੇ ਸਨ। ਨਕਲੀ ਨੋਟ ਛਾਪਣ ਦਾ …
Read More »ਪੰਜਾਬ ਦੇ ਇਨ੍ਹਾਂ ਹੋਟਲਾਂ ‘ਚ ਪਿਆ ਛਾਪਾ ਤਾਂ ਪੈ ਗਿਆ ਭੜਥੂ, ਫੜੀਆਂ ਗਈਆਂ ਕੁੜੀਆਂ; ਮੌਕੇ ‘ਤੇ ਮੱਚੀ ਹਫੜਾ-ਦਫੜੀ
Mohali News: ਮੋਹਾਲੀ ਵਿੱਚ ਪੁਲਿਸ ਨੇ ਦੋ ਹੋਟਲਾਂ ਅਤੇ ਇੱਕ ਸਪਾ ਸੈਂਟਰ ‘ਤੇ ਛਾਪਾ ਮਾਰਿਆ ਅਤੇ ਇੱਕ ਸੈਕਸ ਰੈਕੇਟ ਨੂੰ ਫੜ ਲਿਆ। ਉਨ੍ਹਾਂ ਨੇ 11 ਨੌਜਵਾਨ ਔਰਤਾਂ ਨੂੰ ਕਾਬੂ ਕਰਕੇ ਹੋਟਲ ਸੰਚਾਲਕ ਅਤੇ ਮੈਨੇਜਰ ਸਣੇ ਚਾਰ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਇਹ ਕਾਰਵਾਈ ਬੁੱਧਵਾਰ ਨੂੰ ਬਾਲਟਾਣਾ ਖੇਤਰ ਵਿੱਚ …
Read More »ਨਗਰ ਕੌਂਸਲ ਪ੍ਰਧਾਨ ਦੇ ਘਰ ਪੁਲੀਸ ਦੇ ਛਾਪੇ ਤੋਂ ਹੰਗਾਮਾ
ਜੋਗਿੰਦਰ ਸਿੰਘ ਓਬਰਾਏ ਖੰਨਾ, 27 ਨਵੰਬਰ ਇਥੋਂ ਦੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੇ ਘਰ ਬਾਅਦ ਦੁਪਹਿਰ ਅਚਾਨਕ ਪੁਲੀਸ ਦੇ ਦਾਖਲ ਹੋਣ ’ਤੇ ਭਾਰੀ ਹੰਗਾਮਾ ਹੋਇਆ। ਦੱਸਣਾ ਬਣਦਾ ਹੈ ਕਿ ਕੌਂਸਲ ਪ੍ਰਧਾਨ ’ਤੇ ਕੂੜਾ ਨਿਪਟਾਰੇ ਦੇ ਟੈਂਡਰ ਅਤੇ ਹੋਰ ਵਿਕਾਸ ਕਾਰਜਾਂ ਦੇ ਟੈਂਡਰਾਂ ਵਿਚ ਗਬਨ ਕਰਨ ਦੇ ਦੋਸ਼ ਲਾਏ …
Read More »FBI ਨੇ ਐਰੀਜ਼ੋਨਾ ‘ਚ ਭਾਰਤੀ-ਗੁਜਰਾਤੀ ਦੀ ਮਲਕੀਅਤ ਵਾਲੇ ਰਾਇਲ‘ ਇਨ ‘ ਹੋਟਲ ਵਿੱਚ ਮਾਰਿਆ ਛਾਪਾ
ਦੇਹ ਵਪਾਰ ਅਤੇ ਨਸ਼ੀਲੇ ਪਦਾਰਥਾਂ ਦੀ ਤਸ਼ਕਰੀ ਸਮੇਤ ਕਥਿਤ ਗੈਰਕਾਨੂੰਨੀ ਗਤੀਵਿਧੀਆਂ ਕਾਰਨ ਹੋਟਲ ਸੀਲਨਿਊਯਾਰਕ, 27 ਸਤੰਬਰ (ਰਾਜ ਗੋਗਨਾ )-ਅਮਰੀਕਾ ਵਿੱਚ ਆਪਣੇ ਹੋਟਲ ਵਿੱਚ ਸਾਲਾਂ ਤੋਂ ਗੁੰਮਨਾਮ ਕਾਰੋਬਾਰ ਚਲਾਉਣ ਵਾਲੀਆਂ ਦੋ ਗੁਜਰਾਤੀ ਔਰਤਾਂ ਹੁਣ ਫਸ ਗਈਆਂ ਹਨ।ਅਮਰੀਕਾ ਵਿੱਚ ਇੱਕ ਗੁਜਰਾਤੀ ਔਰਤ ਦੀ ਮਾਲਕੀ ਵਾਲੇ ਇੱਕ ਹੋਟਲ ਉੱਤੇ …
Read More »ਈਡੀ ਵੱਲੋਂ ਮੇਰੇ ’ਤੇੇ ਛਾਪਾ ਮਾਰਨ ਦੀ ਤਿਆਰੀ, ਖੁੱਲ੍ਹੀਆਂ ਬਾਹਾਂ ਨਾਲ ਉਡੀਕ ਕਰ ਰਿਹਾਂ…ਚਾਹ-ਬਿਸਕੁਟ ਮੇਰੇ ਵੱਲੋਂ: ਰਾਹੁਲ ਗਾਂਧੀ
ਨਵੀਂ ਦਿੱਲੀ, 2 ਅਗਸਤ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਸੰਸਦ ਵਿਚ ਦਿੱਤੀ ‘ਚੱਕਰਵਿਊ’ ਤਕਰੀਰ ਮਗਰੋਂ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਉਨ੍ਹਾਂ ਖਿਲਾਫ਼ ਛਾਪਾ ਮਾਰਨ ਦੀ ਤਿਆਰੀ ਕਰ ਰਹੀ ਹੈ। ਗਾਂਧੀ ਨੇ ਕਿਹਾ ਕਿ ਉਹ ‘ਖੁੱਲ੍ਹੀਆਂ ਬਾਹਾਂ ਨਾਲ ਉਡੀਕ’ ਕਰ ਰਹੇ ਹਨ। …
Read More »ਸੀਬੀਆਈ ਨੇ ਨਿਊਜ਼ਕਲਿੱਕ ਦੇ ਮੋਢੀ ਦੇ ਘਰ ਤੇ ਦਫ਼ਤਰ ’ਤੇ ਛਾਪੇ ਮਾਰੇ
ਨਵੀਂ ਦਿੱਲੀ, 11 ਅਕਤੂਬਰ ਸੀਬੀਆਈ ਨੇ ਨਿਊਜ਼ ਪੋਰਟਲ ਨਿਊਜ਼ਕਲਿੱਕ ਵੱਲੋਂ ਕਥਿਤ ਤੌਰ ‘ਤੇ ਐੱਫਸੀਆਰਏ ਦੀ ਉਲੰਘਣਾ ਦੇ ਸਬੰਧ ਵਿਚ ਐਫਆਈਆਰ ਦਰਜ ਕਰਨ ਬਾਅਦ ਅੱਜ ਦੋ ਥਾਵਾਂ ‘ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਦੇ ਅਧਿਕਾਰੀਆਂ ਦੀ ਟੀਮ ਨੇ ਨਿਊਜ਼ਕਲਿੱਕ ਦੇ ਸੰਸਥਾਪਕ ਪ੍ਰਬੀਰ ਪੁਰਕਾਇਸਥ ਦੇ ਘਰ ਅਤੇ ਦਫਤਰ ‘ਤੇ ਛਾਪਾ …
Read More »ਬਰਨਾਲਾ: ਆਈਲੈੱਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ’ਤੇ ਛਾਪੇ, 11 ਸੈਂਟਰ ਸੀਲ
ਲਖਵੀਰ ਸਿੰਘ ਚੀਮਾ ਟੱਲੇਵਾਲ(ਬਰਨਾਲਾ), 14 ਜੁਲਾਈ ਬਰਨਾਲਾ ਸ਼ਹਿਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਈਲੈੱਟਸ ਸੈਂਟਰ, ਕੋਚਿੰਗ ਸੈਂਟਰ ਅਤੇ ਇਮੀਗ੍ਰੇਸ਼ਨ ਸੈਂਟਰਾਂ ਉਪਰ ਛਾਪੇਮਾਰੀ ਕੀਤੀ ਗਈ। ਸ਼ਹਿਰ ਦੇ ਆਈਲੈੱਟਸ ਮਾਰਕੀਟ ਦੇ ਨਾਮ ਨਾਲ ਮਸ਼ਹੂਰ 16 ਏਕੜ ਵਿੱਚ ਏਡੀਸੀ ਸੁਖਪਾਲ ਸਿੰਘ ਵਲੋਂ ਛਾਪੇਮਾਰੀ ਦੌਰਾਨ 40 ਤੋਂ 50 ਸੈਂਟਰਾਂ ਵਿੱਚ ਲੋੜੀਂਦੇ ਦਸਤਾਵੇਜ਼ ਚੈੱਕ ਕੀਤੇ ਗਏ। …
Read More »
Asian Tribune Your Multilingual Newspaper covering World and local news News