ਦਵਿੰਦਰ ਸਿੰਘ ਸੋਮਲ ਰੂਸ ਵਲੋ ਯੁਕਰੇਨ ਅੰਦਰ ਛੇੜੀ ਜੰਗ ਦੀ ਮੁਖਾਲਫਤ ‘ਚ ਪੂਰੇ ਵਿਸ਼ਵ ਦੇ ਨਾਲ-੨ ਰਸ਼ੀਆ ਦੇ ਅੰਦਰ ਵੀ ਵਿਰੋਧ ਪ੍ਰਦਸ਼ਨ ਹੋ ਰਹੇ ਨੇ। ਰਸ਼ੀਆ ਅੰਦਰ ਕੰਮ ਕਰ ਰਹੇ OVD-info ਜੋ ਪ੍ਰਦਸ਼ਾਨਾ ਦੀ ਜਾਣਕਾਰੀ ਰੱਖਦਾ ਉਸਦੇ ਹਵਾਲੇ ਨਾਲ ਅਲ ਜਜੀਰਾ ਨੇ ਰਿਪੋਰਟ ਕੀਤਾ ਕੇ ਰਸ਼ੀਆ ਦੇ 56 ਸ਼ਹਿਰਾ …
Read More »ਕੈਨੇਡਾ ਸਰਕਾਰ ਨੇ ਟਰੱਕਾਂ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ ’ਤੇ ਓਟਵਾ ਪੁਲੀਸ ਮੁਖੀ ਨੂੰ ਨੌਕਰੀ ਤੋਂ ਕੱਢਿਆ
ਓਟਵਾ, 16 ਫਰਵਰੀ ਕੈਨੇਡਾ ਦੀ ਰਾਜਧਾਨੀ ਵਿੱਚ ਦੋ ਹਫ਼ਤਿਆਂ ਤੋਂ ਆਵਾਜਾਈ ਵਿੱਚ ਵਿਘਨ ਪਾਉਣ ਵਾਲੇ ਟਰੱਕ ਡਰਾਈਵਰਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਖ਼ਿਲਾਫ਼ ਕਾਰਵਾਈ ਨਾ ਕਰਨ ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੇ ਓਟਵਾ ਪੁਲੀਸ ਮੁਖੀ ਪੀਟਰ ਸਲੋਲੀ ਨੂੰ ਬਰਖਾਸਤ ਕਰ ਦਿੱਤਾ ਗਿਆ। ਇਸ ਨਾਲ ਅਮਰੀਕਾ-ਕੈਨੇਡਾ ਸਰਹੱਦ ‘ਤੇ ਲਗਾਏ ਜਾਮ ਦੀ …
Read More »ਬੀਸੀਸੀਆਈ ਵੱਲੋਂ ਸ੍ਰੀਲੰਕਾ ਖ਼ਿਲਾਫ਼ ਘਰੇਲੂ ਲੜੀ ਦੇ ਸ਼ਡਿਊਲ ’ਚ ਬਦਲਾਅ; ਲਖਨਊ ਵਿੱਚ 24 ਫਰਵਰੀ ਨੂੰ ਹੋਵੇਗਾ ਪਹਿਲਾਂ ਟੀ-20 ਮੈਚ
ਮੁੰਬਈ, 15 ਫਰਵਰੀ ਬੀਸੀਸੀਆਈ ਨੇ ਸ੍ਰੀਲੰਕਾ ਖ਼ਿਲਾਫ਼ ਖੇਡੀ ਜਾਣ ਵਾਲੀ ਘਰੇਲੂ ਲੜੀ ਦੇ ਸ਼ਡਿਊਲ ਵਿਚ ਬਦਲਾਅ ਕੀਤਾ ਹੈ। ਬੀਸੀਸੀਆਈ ਵਲੋਂ ਜਾਰੀ ਜਾਣਕਾਰੀ ਅਨੁਸਾਰ ਹੁਣ ਟੈਸਟ ਮੈਚਾਂ ਤੋਂ ਪਹਿਲਾਂ ਟੀ-20 ਲੜੀ ਹੋਵੇਗੀ। ਜਿਸ ਦਾ ਪਹਿਲਾ ਮੈਚ ਲਖਨਊ ਵਿਚ 24 ਫਰਵਰੀ ਨੂੰ ਹੋਵੇਗਾ। ਲਖਨਊ ਨੂੰ ਪਹਿਲੀ ਵਾਰ ਟੀ-20 ਦੇ ਕੌਮਾਂਤਰੀ ਮੈਚ ਦੀ …
Read More »ਓਟਵਾ ’ਚ ਕੋਵਿਡ ਪਾਬੰਦੀਆਂ ਖ਼ਿਲਾਫ਼ ਪ੍ਰਦਰਸ਼ਨਾਂ ਨੂੰ ਹਵਾ ਨਾ ਦੇਵੇ ਅਮਰੀਕਾ: ਕੈਨੇਡਾ
ਓਟਵਾ, 8 ਫਰਵਰੀ ਕੈਨੇਡਾ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਉਹ ਓਟਵਾ ਵਿੱਚ ਕੋਵਿਡ-19 ਪਾਬੰਦੀਆਂ ਵਿਰੁੱਧ ਪ੍ਰਦਰਸ਼ਨਾਂ ਨੂੰ ਉਤਸ਼ਾਹਿਤ ਨਾ ਕਰੇ। ਕੈਨੇਡਾ ਦੇ ਜਨ ਸੁਰੱਖਿਆ ਮੰਤਰੀ ਨੇ ਕਿਹਾ ਕਿ ਅਮਰੀਕੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਘਰੇਲੂ ਮਾਮਲਿਆਂ ਵਿੱਚ ਦਖਲ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦਰਅਸਲ ਅਮਰੀਕਾ ਦੀ ਰਿਪਬਲਿਕਨ ਪਾਰਟੀ …
Read More »ਸਨੌਰ ਦੇ ਵਿਧਾਇਕ ਤੇ ਅਕਾਲੀ ਉਮੀਦਵਾਰ ਚੰਦੂਮਾਜਰਾ ਖ਼ਿਲਾਫ਼ ਕੇਸ ਦਰਜ
ਸਰਬਜੀਤ ਸਿੰਘ ਭੰਗੂ ਸਨੌਰ, 7 ਫ਼ਰਵਰੀ ਵਿਧਾਨ ਸਭਾ ਹਲਕਾ ਸਨੌਰ ਦੇ ਅਕਾਲੀ ਵਿਧਾਇਕ ਅਤੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਖਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਹਲਕਾ ਸਨੌਰ ਦੇ ਰਿਟਰਨਿੰਗ ਅਫਸਰ ਕਮ ਸੰਯੁਕਤ ਕਮਿਸ਼ਨਰ ਨਗਰ ਨਿਗਮ ਪਟਿਆਲਾ ਜਸਲੀਨ ਭੁੱਲਰ ਦੀ ਸ਼ਿਕਾਇਤ ‘ਤੇ …
Read More »ਪਾਕਿਸਤਾਨ ਸੰਸਦ ਵੱਲੋਂ ਤਿੰਨ ਅਹਿਮ ਬਿਲ ਪਾਸ, ਕੁਲਭੂਸ਼ਨ ਜਾਧਵ ਨੂੰ ਸਜ਼ਾ ਖ਼ਿਲਾਫ਼ ਅਪੀਲ ਦਾ ਮਿਲਿਆ ਅਧਿਕਾਰ
ਇਸਲਾਮਾਬਾਦ, 17 ਨਵੰਬਰ ਪਾਕਿਸਤਾਨੀ ਸੰਸਦ ਦੇ ਸਾਂਝੇ ਸਦਨ ਨੇ ਤਿੰਨ ਮਹੱਤਵਪੂਰਨ ਬਿਲਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚ ਮੌਤ ਦੀ ਸਜ਼ਾਯਾਫਤਾ ਭਾਰਤੀ ਕੈਦੀ ਕੁਲਭੂਸ਼ਨ ਜਾਧਵ ਨੂੰ ਅਪੀਲ ਦਾ ਹੱਕ ਦੇਣ ਦੇ ਅਧਿਕਾਰ ਸਬੰਧੀ ਬਿਲ ਵੀ ਸ਼ਾਮਲ ਹੈ। ਕਾਬਿਲੇਗੌਰ ਹੈ ਕਿ ਵਿਰੋਧੀ ਧਿਰ ਵੱਲੋਂ ਇਸ ਬਿਲ ਦਾ ਵਿਰੋਧ ਕੀਤਾ ਗਿਆ। ਜਾਧਵ …
Read More »ਕੰਗਨਾ ਖ਼ਿਲਾਫ਼ ਰਾਜਸਥਾਨ ਵਿੱਚ ਦੂਜਾ ਕੇਸ ਦਰਜ; ਆਜ਼ਾਦੀ ਬਾਰੇ ਬਿਆਨਬਾਜ਼ੀ ਮਹਿੰਗੀ ਪਈ
ਚੁਰੂ, 12 ਨਵੰਬਰ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ‘ਤੇ ਦੇਸ਼ ਦੀ ਆਜ਼ਾਦੀ ਬਾਰੇ ਕੀਤੀ ਬਿਆਨਬਾਜ਼ੀ ਕਾਰਨ ਦੋ ਕੇਸ ਦਰਜ ਕੀਤੇ ਗਏ। ਰਾਜਸਥਾਨ ਵਿਚ ਅੱਜ ਉਸ ਖ਼ਿਲਾਫ ਚਾਰ ਸ਼ਹਿਰਾਂ ਵਿਚ ਸ਼ਿਕਾਇਤਾਂ ਦਿੱਤੀਆਂ ਗਈਆਂ। ਜੈਪੁਰ ਕੋਤਵਾਲੀ ਤੇ ਜੋਧਪੁਰ ਦੇ ਸ਼ਾਸਤਰੀ ਨਗਰ ਥਾਣੇ ਵਿਚ ਕੇਸ ਦਰਜ ਕੀਤੇ ਗਏ ਜਦਕਿ ਉਦੇਪੁਰ ਦੇ ਸੁਖੇਰ ਤੇ ਚੁਰੂ …
Read More »ਬੀਏਪੀਐੱਸ ਖ਼ਿਲਾਫ਼ ਅਮਰੀਕਾ ਦੇ ਕਈ ਮੰਦਰਾਂ ’ਚ ਜਬਰੀ ਮਜ਼ਦੂਰੀ ਕਰਵਾਉਣ ਦੇ ਦੋਸ਼
ਨਿਊਯਾਰਕ, 11 ਨਵੰਬਰ ਅਮਰੀਕਾ ਵਿੱਚ ਪ੍ਰਮੁੱਖ ਹਿੰਦੂ ਸੰਗਠਨ ਖ਼ਿਲਾਫ਼ ਚੱਲ ਰਹੇ ਮੁਕੱਦਮੇ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਉਸ ‘ਤੇ ਮਜ਼ਦੂਰਾਂ ਦਾ ਸ਼ੋੋਸ਼ਣ ਕਾਰਨ ਦੇ ਦੋਸ਼ ਲੱਗੇ। ਤਾਜ਼ਾ ਦੋਸ਼ਾਂ ਮੁਤਾਬਕ ਸੰਗਠਨ ਨੇ ਭਾਰਤ ਤੋਂ ਪਰਵਾਸੀ ਮਜ਼ਦੂਰਾਂ ਨੂੰ ਲਾਲਚ ਦਿੱਤਾ ਤੇ ਦੇਸ਼ ਭਰ ਵਿੱਚ ਸੈਂਕੜੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਮੰਦਰਾਂ …
Read More »ਟੀ-20 ਵਿਸ਼ਵ ਕੱਪ: ਸਕਾਟਲੈਂਡ ਦੀ ਟੀਮ ਭਾਰਤ ਖਿਲਾਫ਼ 85 ਦੌੜਾਂ ’ਤੇ ਸਿਮਟੀ
ਦੁਬਈ, 5 ਨਵੰਬਰ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਾਮੀ, ਰਵਿੰਦਰ ਜਡੇਜਾ ਤੇ ਰਵੀਚੰਦਰਨ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਅੱਜ ਇਥੇ ਟੀ-20 ਵਿਸ਼ਵ ਕੱਪ ਦੇ ਸੁੁਪਰ 12 ਦੇ ਗੇੜ ਵਿਚ ਸਕਾਟਲੈਂਡ ਦੀ ਪੂਰੀ ਟੀਮ ਨੂੰ 85 ਦੌੜਾਂ ‘ਤੇ ਸਮੇਟ ਦਿੱਤਾ। ਬੁਮਰਾਹ ਤੇ ਜਡੇਜਾ ਨੇ 2-2 ਜਦੋਂਕਿ ਅਸ਼ਵਿਨ ਤੇ ਮੁਹੰਮਦ ਸ਼ਾਮੀ …
Read More »ਕਰੋਨਾ ਦੇ ਡੈਲਟਾ ਰੂਪ ਖ਼ਿਲਾਫ਼ ਜ਼ਿਆਦਾ ਸੁਰੱਖਿਆ ਦਿੰਦੀ ਹੈ ਕੋਵੀਸ਼ੀਲਡ
ਲੰਡਨ, 21 ਅਕਤੂਬਰ ਕੋਵੀਸ਼ੀਲਡ ਅਤੇ ਫਾਈਜ਼ਰ ਦੀਆਂ ਕਰੋਨਾਵਾਇਰਸ ਵਿਰੋਧੀ ਵੈਕਸੀਨ ਦੀਆਂ ਦੋ ਖੁਰਾਕਾਂ ਕਰੋਨਾਵਾਇਰਸ ਦੇ ਡੈਲਟਾ ਸਰੂਪ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਵਿਚ 90 ਫ਼ੀਸਦ ਤੋਂ ਵੱਧ ਪ੍ਰਭਾਵੀ ਸਾਬਿਤ ਹੋ ਸਕਦੀਆਂ ਹਨ। ਇਹ ਖੁਲਾਸਾ ਦਵਾਈਆਂ ਸਬੰਧੀ ਮੈਗਜ਼ੀਨ ਦਿ ਨਿਊ ਇੰਗਲੈਂਡ ਵਿਚ ਅੱਜ ਛਪੀ ਖੋਜ ਰਾਹੀਂ ਕੀਤਾ ਗਿਆ ਹੈ। ਯੂਨੀਵਰਿਸਟੀ …
Read More »
Asian Tribune Your Multilingual Newspaper covering World and local news News