Home / Tag Archives: ਕਗ

Tag Archives: ਕਗ

ਪੀਏਯੂ ਦੇ ਸਾਬਕਾ ਉਪ ਕੁਲਪਤੀ ਡਾ. ਮਨਜੀਤ ਸਿੰਘ ਕੰਗ ਦਾ ਦੇਹਾਂਤ

ਖੇਤਰੀ ਪ੍ਰਤੀਨਿਧ ਲੁਧਿਆਣਾ, 3 ਮਈ ਪੀਏਯੂ ਦੇ ਸਾਬਕਾ ਉਪ ਕੁਲਪਤੀ ਅਤੇ ਪ੍ਰਸਿੱਧ ਵਿਗਿਆਨੀ ਡਾ. ਮਨਜੀਤ ਸਿੰਘ ਕੰਗ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੇ ਅਮਰੀਕਾ ਵਿੱਚ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਨਾਲ ਪੀਏਯੂ ਦੇ ਵਿਗਿਆਨੀ ਭਾਈਚਾਰੇ ਅਤੇ ਕਰਮਚਾਰੀਆਂ ਵਿੱਚ ਸੋਗ ਹੈ। ਡਾ. ਕੰਗ 30 ਅਪਰੈਲ 2007 ਤੋਂ 30 …

Read More »

ਮੁਹਾਲੀ: ਕੰਗ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ’ਚ ਨਤਮਸਤਕ ਹੋ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ

ਦਰਸ਼ਨ ਸਿੰਘ ਸੋਢੀ ਮੁਹਾਲੀ, 8 ਅਪਰੈਲ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਅੱਜ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਨਤਮਸਤਕ ਹੋ ਕੇ ਚੋਣ ਪ੍ਰਚਾਰ ਸ਼ੁਰੂ ਕੀਤਾ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ, ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਪ੍ਰਭਜੋਤ ਕੌਰ, ਆਪ ਵਾਲੰਟੀਅਰ ਅਵਤਾਰ ਸਿੰਘ ਮੌਲੀ, …

Read More »

ਕੰਗ ਵੱਲੋਂ ਆਦਰਸ਼ ਸਕੂਲ ਕਾਲੇਵਾਲ ਦਾ ਦੌਰਾ

ਮਿਹਰ ਸਿੰਘ ਕੁਰਾਲੀ, 6 ਜੁਲਾਈ ਨੇੜਲੇ ਪਿੰਡ ਕਾਲੇਵਾਲ ਵਿੱਚ ਚੱਲ ਰਹੇ ਐਜੂਸਟਾਰ ਆਦਰਸ਼ ਸਕੂਲ ਦੇ ਮਸਲੇ ਸਬੰਧੀ ਸਾਬਕਾ ਮੰਤਰੀ ਤੇ ‘ਆਪ’ ਆਗੂ ਜਗਮੋਹਨ ਸਿੰਘ ਕੰਗ ਨੇ ਅੱਜ ਸਕੂਲ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸਕੂਲ ਸਟਾਫ਼ ਨਾਲ ਗੱਲਬਾਤ ਕੀਤੀ। ਉਨ੍ਹਾਂ ਸਕੂਲ ਵਿੱਚ ਵਾਰ-ਵਾਰ ਤਾਲਾਬੰਦੀ ਵਰਗੇ ਹਾਲਾਤ ਬਣਨ ਦੀ ਸਮੱਸਿਆ ਹੱਲ …

Read More »

ਕਾਂਗੋ ਵਿੱਚ ਹੜ੍ਹਾਂ ਕਾਰਨ 176 ਮੌਤਾਂ

ਕਾਂਗੋ, 6 ਮਈ ਅਫਰੀਕੀ ਦੇਸ਼ ਕਾਂਗੋ ਵਿਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 176 ਮੌਤਾਂ ਹੋ ਚੁੱਕੀਆਂ ਹਨ। ਰਾਇਟਰਜ਼ ਦੀ ਰਿਪੋਰਟ ਅਨੁਸਾਰ, ਦੱਖਣੀ ਕਿਵੂ ਸੂਬੇ ਦੇ ਕਾਲੇਹੇ ਖੇਤਰ ਵਿੱਚ ਚਾਰ ਮਈ ਨੂੰ ਇੱਕ ਨਦੀ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਆ ਗਿਆ ਸੀ। ਇਸ ਕਾਰਨ ਬੁਸ਼ੂਸ਼ੂ …

Read More »

ਕੈਗ ਨੇ ਲਲਿਤ ਕਲਾ ਅਕਾਦਮੀ ਵਿੱਚ ‘ਬੇਨੇਮੀਆਂ’ ’ਤੇ ਉਂਗਲ ਧਰੀ

ਨਵੀਂ ਦਿੱਲੀ, 23 ਦਸੰਬਰ ਕੰਪਟਰੋਲਰ ਤੇ ਆਡਿਟਰ ਜਨਰਲ (ਕੈਗ) ਨੇ ਲਲਿਤ ਕਲਾ ਅਕਾਦਮੀ ਵਿੱਚ ਗੰਭੀਰ ਵਿੱਤੀ ‘ਬੇਨੇਮੀਆਂ’ ਸਾਹਮਣੇ ਲਿਆਂਦੀਆਂ ਹਨ। ਕੈਗ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਅਕਾਦਮੀ ਨੇ ਕੈਗ ਦੀ ਟਿੱਪਣੀ ਨੂੰ ‘ਗ਼ਲਤ ਤੇ ਮਨਘੜਤ’ ਕਰਾਰ ਦਿੰਦਿਆਂ ਰੱਦ ਕਰ ਦਿੱਤਾ। ਇਹ ਅਕਾਦਮੀ ਸਭਿਆਚਾਰਕ ਮੰਤਰਾਲੇ ਅਧੀਨ ਕੰਮ ਕਰਦੀ ਹੈ। ਕੈਗ …

Read More »

ਹਾਂਗ ਕਾਂਗ ’ਚ ਐਪਲ ਡੇਲੀ ਅਖ਼ਬਾਰ ਦੇ ਆਖਰੀ ਅੰਕ ਦੀਆਂ ਕਾਪੀਆਂ ਹੱਥੋਂ ਹੱਥ ਵਿਕੀਆਂ

ਹਾਂਗ ਕਾਂਗ ’ਚ ਐਪਲ ਡੇਲੀ ਅਖ਼ਬਾਰ ਦੇ ਆਖਰੀ ਅੰਕ ਦੀਆਂ ਕਾਪੀਆਂ ਹੱਥੋਂ ਹੱਥ ਵਿਕੀਆਂ

ਹਾਂਗ ਕਾਂਗ, 24 ਜੂਨ ਹਾਂਗ ਕਾਂਗ ਵਿਚ ਲੋਕਤੰਤਰ ਪੱਖੀ ਆਖਰੀ ਅਖ਼ਬਾਰ ਐਪਲ ਡੇਲੀ ਦਾ ਅੰਤਮ ਪ੍ਰਿੰਟ ਐਡੀਸ਼ਨ ਖਰੀਦਣ ਲਈ ਵੀਰਵਾਰ ਨੂੰ ਤੜਕੇ ਲੋਕ ਕਤਾਰਾਂ ਬੰਨ੍ਹ ਕੇ ਖੜ੍ਹੇ ਰਹੇ। ਐਪਲ ਡੇਲੀ ਦੇ ਅੰਤਮ ਅੰਕ ਦੀਆਂ ਸਵੇਰੇ 8:30 ਵਜੇ ਤੱਕ 10 ਲੱਖ ਕਾਪੀਆਂ ਹੱਥੋ ਹੱਥ ਵਿਕ ਚੁੱਕੀਆਂ ਸਨ, ਜਦ ਕਿ ਇਸ ਸਕੂਲੇਸ਼ਨ …

Read More »