Home / Tag Archives: ਆਨਲਈਨ

Tag Archives: ਆਨਲਈਨ

ਪਟਿਆਲਾ: ਪੰਜਾਬ ਦੀਆਂ ਮੰਡੀਆਂ ’ਚ ਕੀਤੀ ਜਾਵੇਗੀ ਆਨਲਾਈਨ ਗੇਟ ਐਂਟਰੀ: ਬਰਸਟ

ਸਰਬਜੀਤ ਸਿੰਘ ਭੰਗੂ ਪਟਿਆਲਾ, 15 ਜਨਵਰੀ ਅੱਜ ਪਟਿਆਲਾ ਜ਼ਿਲ੍ਹੇ ਦੀ ਸਨੌਰ ਰੋਡ ਸਥਿਤ ਆਧੁਨਿਕ ਫ਼ਲ ਅਤੇ ਸਬਜ਼ੀ ਮੰਡੀ ਵਿੱਚ ਬੂਮ ਬੈਰੀਅਰ, ਸੀਸੀਟੀਵੀ ਕੈਮਰੇ ਤੇ ਵੇ-ਬ੍ਰਿਜ ਦਾ ਉਦਘਾਟਨ ਕਰਨ ਲਈ ਸਮਾਗਮ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਚੇਅਰਮੈਨ ਪੰਜਾਬ ਮੰਡੀ ਬੋਰਡ ਹਰਚੰਦ ਸਿੰਘ ਬਰਸਟ ਅਤੇ ਹਲਕਾ ਵਿਧਾਇਕ ਸਨੌਰ ਹਰਮੀਤ ਸਿੰਘ ਪਠਾਣਮਾਜਰਾ …

Read More »

ਤਿਰੂਵਨੰਤਪੁਰਮ ਹਵਾਈ ਅੱਡੇ ਤੋਂ ਸ਼ੁਰੂ ਹੋਈ ਦੇਸ਼ ਦੀ ਪਹਿਲੀ ਆਨਲਾਈਨ ਸਾਮਾਨ ਬੁਕਿੰਗ ਦੀ ਸ਼ੁਰੂਆਤ

ਤਿਰੂਵਨੰਤਪੁਰਮ, 22 ਨਵੰਬਰ ਆਨਲਾਈਨ ਸਾਮਾਨ ਡਿਲਿਵਰੀ ਪਲੇਟਫਾਰਮ ‘ਫਲਾਈ ਮਾਈ ਲਗੇਜ’ ਦੇ ਆਉਣ ਨਾਲ ਵਾਧੂ ਸਾਮਾਨ ਦੇ ਨਾਲ ਹਵਾਈ ਯਾਤਰਾ ਕਰਨਾ ਜਲਦੀ ਹੀ ਘੱਟ ਮੁਸ਼ਕਲਾਂ ਵਾਲਾ ਹੋ ਸਕਦਾ ਹੈ। ਦਿੱਲੀ ਦੀ ਸਟਾਰਟਅੱਪ ਕੰਪਨੀ, ਜੋ ਭਾਰਤ ਵਿੱਚ ਆਪਣੀ ਕਿਸਮ ਦੀ ਪਹਿਲੀ ਕੰਪਨੀ ਹੋਣ ਦਾ ਦਾਅਵਾ ਕਰਦੀ ਹੈ, ਨੇ ਇੱਥੇ ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ …

Read More »

ਵਿਕੀਪੀਡੀਆ ਵਰਗੇ ਆਨਲਾਈਨ ਸਰੋਤ ਪੂਰੀ ਤਰ੍ਹਾਂ ਭਰੋਸੇਮੰਦ ਨਹੀਂ: ਸੁਪਰੀਮ ਕੋਰਟ

ਨਵੀਂ ਦਿੱਲੀ, 18 ਜਨਵਰੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਕੀਪੀਡੀਆ ਵਰਗੇ ਆਨਲਾਈਨ ਸਰੋਤ ‘ਕਰਾਊਡ ਸੋਰਸਡ'(ਵੱਖ ਵੱਖ ਲੋਕਾਂ ਤੋਂ ਪ੍ਰਾਪਤ ਜਾਣਕਾਰੀ) ਅਤੇ ਉਪਭੋਗਤਾ ਦੁਆਰਾ ਤਿਆਰ ਸੰਪਾਦਨ ਮਾਡਲਾਂ ‘ਤੇ ਆਧਾਰਿਤ ਹਨ, ਜੋ ਪੂਰੀ ਤਰ੍ਹਾਂ ਭਰੋਸੇਯੋਗ ਨਹੀਂ ਹਨ ਅਤੇ ਗੁੰਮਰਾਹਕੁਨ ਜਾਣਕਾਰੀ ਫੈਲਾ ਸਕਦੇ ਹਨ। ਜਸਟਿਸ ਸੂਰਿਆ ਕਾਂਤ ਅਤੇ ਵਿਕਰਮ ਨਾਥ ਦੀ ਬੈਂਚ …

Read More »

ਥਾਈਲੈਂਡ ਦੇ ਆਨਲਾਈਨ ਵੀਜ਼ੇ ਲਈ ਦਰਖਾਸਤ ਕਰਨ ਵਾਲਿਆਂ ਦੀ ਗਿਣਤੀ ਸੱਤ ਗੁਣਾਂ ਵਧੀ

ਮੁੰਬਈ, 1 ਦਸੰਬਰ ਭਾਰਤ ਤੋਂ ਥਾਈਲੈਂਡ ਈ-ਵੀਜ਼ਾ ਆਨ ਅਰਾਈਵਲ ਲਈ ਦਰਖਾਸਤ ਕਰਨ ਵਾਲਿਆਂ ਦੀ ਗਿਣਤੀ ਇਸ ਸਾਲ ਮਾਰਚ ਤੋਂ ਅਕਤੂਬਰ ਦਰਮਿਆਨ ਸੱਤ ਗੁਣਾਂ ਵਧ ਗਈ ਹੈ। ਇਹ ਜਾਣਕਾਰੀ ਵੀਜ਼ੇ ਲਈ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਉਣ ਵਾਲੀ ਏਜੰਸੀ ਵੀਐੱਫਐੱਸ ਗਲੋਬਲ ਨੇ ਸਾਂਝੀ ਕੀਤੀ ਹੈ। ਵੀਐੱਫਐੱਸ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਥੋਂ …

Read More »

ਲੋਕਪਾਲ ਕੋਲ ਹੁਣ ਆਨਲਾਈਨ ਭੇਜੀ ਜਾ ਸਕੇਗੀ ਭ੍ਰਿਸ਼ਟਾਚਾਰ ਦੀ ਸ਼ਿਕਾਇਤ

ਲੋਕਪਾਲ ਕੋਲ ਹੁਣ ਆਨਲਾਈਨ ਭੇਜੀ ਜਾ ਸਕੇਗੀ ਭ੍ਰਿਸ਼ਟਾਚਾਰ ਦੀ ਸ਼ਿਕਾਇਤ

ਨਵੀਂ ਦਿੱਲੀ, 13 ਦਸੰਬਰ ਲੋਕਾਂ ਨੂੰ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦਾਇਰ ਕਰਨ ਦੇ ਯੋਗ ਬਣਾਉਣ ਵਾਲੀ ਆਨਲਾਈਨ ਪ੍ਰਣਾਲੀ ਦਾ ਸੋਮਵਾਰ ਨੂੰ ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਚੀਫ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਉਦਘਾਟਨ ਕੀਤਾ। ਅਮਲਾ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਵਿੱਚ ਡਾਕ, ਈਮੇਲ ਜਾਂ ਹੱਥ ਨਾਲ ਭੇਜੀਆਂ …

Read More »

ਸ਼ਿਵ ਕੁਮਾਰ ਬਟਾਲਵੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕਰਦਿਆਂ ਆਨ-ਲਾਈਨ ਸਮਾਗਮ

ਸ਼ਿਵ ਕੁਮਾਰ ਬਟਾਲਵੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕਰਦਿਆਂ ਆਨ-ਲਾਈਨ ਸਮਾਗਮ

ਬਟਾਲਾ : ਸ਼ਿਵ ਕੁਮਾਰ ਬਟਾਲਵੀ ਜੀ ਦੀ ਅੱਜ 6 ਮਈ ਨੂੰ 48ਵੀਂ ਬਰਸੀ ਮੌਕੇ ਸਿਟੀਜ਼ਨਜ਼ ਸੋਸ਼ਲ ਵੈਲਫੇਅਰ ਫੋਰਮ (ਰਜਿ) ਬਟਾਲਾ ਵੱਲੋਂ ਇਕ ਆਨ-ਲਾਈਨ ਸਮਾਗਮ ਕਰਵਾਇਆ ਗਿਆ। ਇਸ ਸਾਲ ਇਹ ਸਮਾਗਮ ਫੋਰਮ ਦੇ ਜਨਰਲ ਸਕੱਤਰ ਸ੍ਰੀ ਰਣਜੀਤ ਸਿੰਘ ਗੁਰਾਇਆ ਦੇ ਗ੍ਰਹਿ 156 ਅਰਬਨ ਅਸਟੇਟ ਵਿੱਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ਼ਿਵ …

Read More »