Home / Tag Archives: ਅਸਰ

Tag Archives: ਅਸਰ

ਅੱਥਰੂ ਗੈਸ ਦੇ ਮਾੜੇ ਪ੍ਰਭਾਵ ਕਾਰਨ ਧਰਨਾਕਾਰੀ ਕਿਸਾਨਾਂ ਦੀ ਸਿਹਤ ’ਤੇ ਪੈ ਰਿਹਾ ਅਸਰ

ਖੇਤਰੀ ਪ੍ਰਤੀਨਿਧ ਪਟਿਆਲਾ,14 ਮਾਰਚ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਪਟਿਆਲਾ ਦੇ ਪ੍ਰਧਾਨ ਪ੍ਰੋ. ਰਣਜੀਤ ਸਿੰਘ ਘੁੰਮਣ ਅਤੇ ਸਕੱਤਰ ਵਿਧੂ ਸ਼ੇਖਰ ਭਾਰਦਵਾਜ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਪਿਛਲੇ ਦਿਨੀਂ ਪਟਿਆਲੇ ਜ਼ਿਲ੍ਹੇ ਵਿੱਚ ਹਰਿਆਣਾ ਦੇ ਬਾਰਡਰਾਂ ’ਤੇ ਧਰਨਿਆਂ ’ਤੇ ਬੈਠੇ ਕਿਸਾਨਾਂ ਉਪਰ ਹਰਿਆਣਾ ਪੁਲੀਸ ਵਲੋਂ ਵਰਤੀ ਅੱਥਰੂ ਗੈਸ ਬੜੀ ਘਾਤਕ ਸਾਬਤ …

Read More »

ਕਸ਼ਮੀਰ ’ਚ ਬਰਫ਼ਬਾਰੀ ਨਾ ਹੋਣ ਕਾਰਨ ਸੈਲਾਨੀ ਮਾਯੂਸ, ਕਾਰੋਬਾਰ ’ਤੇ ਮਾੜਾ ਅਸਰ

ਸ੍ਰੀਨਗਰ, 10 ਜਨਵਰੀ ਇਸ ਵਾਰ ਬਰਫ਼ਬਾਰੀ ਦਾ ਆਨੰਦ ਲਏ ਬਿਨਾਂ ਵੱਡੀ ਗਿਣਤੀ ਸੈਲਾਨੀ ਕਸ਼ਮੀਰ ਤੋਂ ਆਪਣੇ ਘਰਾਂ ਨੂੰ ਪਰਤ ਗਏ। ਇਸ ਸਰਦੀਆਂ ਵਿੱਚ ਕਸ਼ਮੀਰ ਘਾਟੀ ਵਿੱਚ ਬਰਫ਼ਬਾਰੀ ਨਾ ਹੋਣ ਕਾਰਨ ਨਾ ਸਿਰਫ਼ ਸੈਰ-ਸਪਾਟਾ ਅਤੇ ਸਬੰਧਤ ਗਤੀਵਿਧੀਆਂ ਪ੍ਰਭਾਵਿਤ ਹੋਈਆਂ, ਸਗੋਂ ਖੇਤੀਬਾੜੀ ਅਤੇ ਸਬੰਧਤ ਗਤੀਵਿਧੀਆਂ ਵੀ ਪ੍ਰਭਾਵਿਤ ਹੋਏ ਹਨ। ਸਕੀਇੰਗ ਅਤੇ ਬਰਫ਼ …

Read More »

32 ਸਾਲ ਪਹਿਲਾਂ ਕਾਂਗਰਸ ਨੇਤਾ ਦੀ ਹੱਤਿਆ ਦੇ ਮਾਮਲੇ ’ਚ ਮੁਖਤਾਰ ਅੰਸਾਰੀ ਨੂੰ ਉਮਰ ਕੈਦ

ਲਖਨਊ, 5 ਜੂਨ ਵਾਰਾਨਸੀ ਦੀ ਅਦਾਲਤ ਨੇ ਗੈਂਗਸਟਰ-ਸਿਆਸਤਦਾਨ ਮੁਖਤਾਰ ਅੰਸਾਰੀ ਨੂੰ 32 ਸਾਲ ਪਹਿਲਾਂ ਕਾਂਗਰਸੀ ਨੇਤਾ ਅਵਧੇਸ਼ ਰਾਏ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕਾਂਗਰਸ ਨੇਤਾ ਅਜੈ ਰਾਏ ਦੇ ਭਰਾ ਅਵਧੇਸ਼ ਰਾਏ ਦੀ 3 ਅਗਸਤ 1991 ਨੂੰ ਲਾਹੌਰਬੀਰ ਸਥਿਤ ਉਨ੍ਹਾਂ ਦੇ ਘਰ …

Read More »

ਮੁਖਤਾਰ ਅੰਸਾਰੀ ਮਾਮਲੇ ’ਚ ਅਦਾਲਤ ਜਾਵਾਂਗੇ: ਭਗਵੰਤ ਮਾਨ

ਆਤਿਸ਼ ਗੁਪਤਾਚੰਡੀਗੜ੍ਹ, 24 ਅਪਰੈਲ ਪੰਜਾਬ ਸਰਕਾਰ ਅੰਸਾਰੀ ਮਾਮਲੇ ‘ਚ ਵਕੀਲਾਂ ‘ਤੇ ਖ਼ਰਚੇ 55 ਲੱਖ ਰੁਪਏ ਦੀ ਵਸੂਲੀ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ ਕਰ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਮਿਉਂਸਿਪਲ ਭਵਨ ਵਿੱਚ ਅੱਜ ਵੱਖ-ਵੱਖ ਵਿਭਾਗਾਂ ‘ਚ ਨਿਯੁਕਤੀ ਪੱਤਰ ਸੌਂਪਣ ਮੌਕੇ ਕੀਤਾ। …

Read More »

ਕਸ਼ਮੀਰ ਫਾਈਲਜ਼ ਫਿਲਮ ਦਾ ਅਸਰ ? ਬੁਕਿੰਗ ਦੇ ਬਾਵਜੂਦ ਕਸ਼ਮੀਰੀ ਨੂੰ ਦਿੱਲੀ ‘ਚ ਹੋਟਲ ਨੇ ਕਮਰਾ ਦੇਣ ਤੋਂ ਕੀਤੀ ਨਾਂਹ

ਕਸ਼ਮੀਰ ਫਾਈਲਜ਼ ਫਿਲਮ ਦਾ ਅਸਰ ?  ਬੁਕਿੰਗ ਦੇ ਬਾਵਜੂਦ ਕਸ਼ਮੀਰੀ ਨੂੰ ਦਿੱਲੀ ‘ਚ ਹੋਟਲ ਨੇ ਕਮਰਾ ਦੇਣ ਤੋਂ ਕੀਤੀ ਨਾਂਹ

  ਦਿੱਲੀ ਦੇ ਹੋਟਲ ਨੂੰ ਕਸ਼ਮੀਰੀ ਵਿਅਕਤੀ ਨੂੰ ਚੈੱਕ ਇਨ ਨਾ ਕਰਨ ਦੇਣਾ ਮਹਿੰਗਾ ਪਿਆ। ਹੁਣ ਹੋਟਲ ਨੂੰ ਆਪਣੇ ਵਿਵਹਾਰ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਕਸ਼ਮੀਰੀ ਨੇ ਓਯੋ ਤੋਂ ਦਿੱਲੀ ਦੇ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਸੀ ਪਰ ਜਦੋਂ ਵਿਅਕਤੀ …

Read More »

ਸਾਬਕਾ ਰਾਸ਼ਟਰਪਤੀ ਅੰਸਾਰੀ ਤੇ ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ’ਚ ਮਨੁੱਖੀ ਅਧਿਕਾਰਾਂ ਦੀ ਹਾਲਤ ’ਤੇ ਚਿੰਤਾ ਪ੍ਰਗਟਾਈ

ਸਾਬਕਾ ਰਾਸ਼ਟਰਪਤੀ ਅੰਸਾਰੀ ਤੇ ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ’ਚ ਮਨੁੱਖੀ ਅਧਿਕਾਰਾਂ ਦੀ ਹਾਲਤ ’ਤੇ ਚਿੰਤਾ ਪ੍ਰਗਟਾਈ

ਵਾਸ਼ਿੰਗਟਨ, 27 ਜਨਵਰੀ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਚਾਰ ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ‘ਚ ਮਨੁੱਖੀ ਅਧਿਕਾਰਾਂ ਦੀ ਮੌਜੂਦਾ ਸਥਿਤੀ ‘ਤੇ ਚਿੰਤਾ ਪ੍ਰਗਟਾਈ ਹੈ। ਅੰਸਾਰੀ ਅਤੇ ਕਈ ਅਮਰੀਕੀ ਸੰਸਦ ਮੈਂਬਰਾਂ ਨੇ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਦੁਆਰਾ ਡਿਜੀਟਲ ਤੌਰ ‘ਤੇ ਪੈਨਲ ਚਰਚਾ ਨੂੰ ਸੰਬੋਧਨ ਕੀਤਾ। ਹਾਲਾਂਕਿ ਭਾਰਤ ਵਿਦੇਸ਼ੀ ਸਰਕਾਰਾਂ ਅਤੇ …

Read More »

ਸੁਪਰੀਮ ਕੋਰਟ ਦੇ ਫੈਸਲੇ ਦਾ ਕਿਸਾਨ ਸੰਘਰਸ ‘ਤੇ ਕੋਈ ਅਸਰ ਨਹੀਂ , ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਜਾਰੀ ਰਹਿਣਗੇ- ਸੰਯੁਕਤ ਮੋਰਚਾ

ਸੁਪਰੀਮ ਕੋਰਟ ਦੇ ਫੈਸਲੇ ਦਾ ਕਿਸਾਨ  ਸੰਘਰਸ ‘ਤੇ ਕੋਈ ਅਸਰ ਨਹੀਂ , ਪਹਿਲਾਂ ਤੋਂ ਉਲੀਕੇ  ਪ੍ਰੋਗਰਾਮ ਜਾਰੀ ਰਹਿਣਗੇ- ਸੰਯੁਕਤ ਮੋਰਚਾ

ਕੱਲ੍ਹ ਸੁਪਰੀਮ ਕੋਰਟ ਵਿਚ ਕਿਸਾਨ ਸੰਘਰਸ਼ ਨੂੰ ਲੈਕੇ ਹੋਈ ਸੁਣਵਾਈ ਦੇ ਸਬੰਧ ਵਿਚ ਸਾਂਝੇ ਕਿਸਾਨ ਮੋਰਚੇ ਨੇ ਆਪਣੇ ਬਿਆਨ ਰਾਹੀਂ ਆਪਣੀ ਪਹੁੰਚ ਨੂੰ ਸਪਸ਼ਟ ਕਰ ਦਿੱਤਾ ਸੀ। ਅੱਜ ਸੁਪਰੀਮ ਕੋਰਟ ਦੇ ਜ਼ਬਾਨੀ ਹੁਕਮ ਨਾਲ ਸਾਡੀ ਰਾਇ ਦੀ ਪੁਸ਼ਟੀ ਹੁੰਦੀ ਹੈ। ਜਿਵੇਂ ਅਸੀਂ ਆਪਣੇ ਕੱਲ੍ਹ ਦੇ ਬਿਆਨ ਵਿਚ ਕਿਹਾ ਸੀ ਕਿ …

Read More »