ਨਿਊ ਯਾਰਕ, 29 ਜਨਵਰੀ ਇਜ਼ਰਾਈਲ ਦੇ ਜਾਸੂਸੀ ਸਾਫਟਵੇਅਰ ਪੈਗਾਸਸ ਕਾਰਨ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਅਮਰੀਕਾ ਦੇ ਅਖ਼ਬਾਰ ਦਿ ਨਿਊ ਯਾਰਕ ਟਾਈਮਜ਼ ਨੇ ਆਪਣੀ ਰਿਪੋਰਟ ‘ਚ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਸਾਲ 2017 ਵਿੱਚ ਇਜ਼ਰਾਈਲ ਨਾਲ ਹਥਿਆਰਾਂ ਦੇ …
Read More »ਹਾਂਗ ਕਾਂਗ ’ਚ ਐਪਲ ਡੇਲੀ ਅਖ਼ਬਾਰ ਦੇ ਆਖਰੀ ਅੰਕ ਦੀਆਂ ਕਾਪੀਆਂ ਹੱਥੋਂ ਹੱਥ ਵਿਕੀਆਂ
ਹਾਂਗ ਕਾਂਗ, 24 ਜੂਨ ਹਾਂਗ ਕਾਂਗ ਵਿਚ ਲੋਕਤੰਤਰ ਪੱਖੀ ਆਖਰੀ ਅਖ਼ਬਾਰ ਐਪਲ ਡੇਲੀ ਦਾ ਅੰਤਮ ਪ੍ਰਿੰਟ ਐਡੀਸ਼ਨ ਖਰੀਦਣ ਲਈ ਵੀਰਵਾਰ ਨੂੰ ਤੜਕੇ ਲੋਕ ਕਤਾਰਾਂ ਬੰਨ੍ਹ ਕੇ ਖੜ੍ਹੇ ਰਹੇ। ਐਪਲ ਡੇਲੀ ਦੇ ਅੰਤਮ ਅੰਕ ਦੀਆਂ ਸਵੇਰੇ 8:30 ਵਜੇ ਤੱਕ 10 ਲੱਖ ਕਾਪੀਆਂ ਹੱਥੋ ਹੱਥ ਵਿਕ ਚੁੱਕੀਆਂ ਸਨ, ਜਦ ਕਿ ਇਸ ਸਕੂਲੇਸ਼ਨ …
Read More »
Asian Tribune Your Multilingual Newspaper covering World and local news News