Home / World / ਹਰਿਦੁਆਰ ਜਾ ਰਹੇ ਸ਼ਰਧਾਲੂਆਂ ਦੀ ਬੱਸ ਪਲਟੀ, 9 ਮੌਤਾਂ

ਹਰਿਦੁਆਰ ਜਾ ਰਹੇ ਸ਼ਰਧਾਲੂਆਂ ਦੀ ਬੱਸ ਪਲਟੀ, 9 ਮੌਤਾਂ

ਹਰਿਦੁਆਰ ਜਾ ਰਹੇ ਸ਼ਰਧਾਲੂਆਂ ਦੀ ਬੱਸ ਪਲਟੀ, 9 ਮੌਤਾਂ

1ਉਦੇਪੁਰ : ਉਦੇਪੁਰ ਵਿਚ ਵਾਪਰੇ ਇਕ ਹਾਦਸੇ ਵਿਚ 9 ਸ਼ਰਧਾਲੂ ਮਾਰੇ ਗਏ| ਪ੍ਰਾਪਤ ਜਾਣਕਾਰੀ ਅਨੁਸਾਰ 50 ਤੋਂ ਵੱਧ ਸ਼ਰਧਾਲੂ ਇਕ ਬੱਸ ਵਿਚ ਗੁਜਰਾਤ ਤੋਂ ਹਰਿਦੁਆਰ ਜਾ ਰਹੇ ਸਨ ਕਿ ਰਸਤੇ ਵਿਚ ਬੱਸ ਪਲਟ ਗਈ| ਇਸ ਹਾਦਸੇ ਵਿਚ 9 ਲੋਕ ਮਾਰੇ ਗਏ, ਜਦੋਂ ਕਿ ਜ਼ਖਮੀ ਹਨ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …