Home / Tag Archives: ਵਚ (page 9)

Tag Archives: ਵਚ

ਭਾਰਤ ਨੇ ਵੀਅਤਨਾਮ ਨੂੰ ਤੋਹਫੇ ਵਿੱਚ ਦਿੱਤਾ ਜੰਗੀ ਬੇੜਾ

ਨਵੀਂ ਦਿੱਲੀ, 22 ਜੁਲਾਈ ਭਾਰਤ ਨੇ ਦੱਖਣੀ ਚੀਨੀ ਸਾਗਰ ਵਿੱਚ ਚੀਨ ਦੇ ਵਧਦੇ ਹਮਲਾਵਰ ਰੁਖ਼ ਦੀਆਂ ਆਮ ਚਿੰਤਾਵਾਂ ਦਰਮਿਆਨ ਮਜ਼ਬੂਤ ਦੁਵੱਲੀ ਰਣਨੀਤਕ ਤੇ ਰੱਖਿਆ ਭਾਈਵਾਲੀ ਨੂੰ ਦਰਸਾਉਂਦਿਆਂ ਅੱਜ ਵੀਅਤਨਾਮ ਨੂੰ ਜੰਗੀ ਬੇੜਾ ਆਈਐੱਨਐੱਸ ਕਿਰਪਾਨ ਤੋਹਫ਼ੇ ਵਜੋਂ ਦੇ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਭਾਰਤ ਨੇ ਕਿਸੇ …

Read More »

ਮਨੀਪੁਰ ਵਿੱਚ ਔਰਤਾਂ ਨੂੰ ਅਗਵਾ ਕਰਨ ਤੋਂ ਪਹਿਲਾਂ ਲੋਕਾਂ ਦੀ ਕੀਤੀ ਗਈ ਹੱਤਿਆ; ਐੱਫਆਈਆਰ ਵਿੱਚ ਦਾਅਵਾ

ਇੰਫਾਲ, 21 ਜੁਲਾਈ ਮਨੀਪੁਰ ਵਿੱਚ ਦੋ ਔਰਤਾਂ ਨੂੰ ਨਗਨ ਕਰ ਕੇ ਪਰੇਡ ਕਰਾਉਣ ਦੇ ਮਾਮਲੇ ਵਿੱਚ ਦਰਜ ਐੱਫਆਈਆਰ ਵਿੱਚ ਦੋਸ਼ ਲਾਇਆ ਗਿਆ ਕਿ ਇਨ੍ਹਾਂ ਔਰਤਾਂ ਨੂੰ ਅਗਵਾ ਕਰਨ ਤੋਂ ਪਹਿਲਾਂ ਹਥਿਆਰਬੰਦ ਵਿਅਕਤੀਆਂ ਦਾ ਇੱਕ ਗਰੁੱਪ ਕਾਂਗਪੋਕਪੀ ਜ਼ਿਲ੍ਹੇ ਦੇ ਪਿੰਡ ਵਿੱਚ ਦਾਖ਼ਲ ਹੋਇਆ ਅਤੇ ਉਸ ਨੇ ਘਰਾਂ ਵਿੱਚ ਲੁੱਟ-ਖੋਹ ਕੀਤੀ, ਅੱਗ …

Read More »

ਤੇਲੰਗਾਨਾ ਵਿੱਚ ਭਾਜਪਾ ਦੀ ਜਿੱਤ ਲਈ ਯਤਨਸ਼ੀਲ ਰਹਾਂਗਾ: ਰੈੱਡੀ

ਹੈਦਰਾਬਾਦ, 5 ਜੁਲਾਈ ਕੇਂਦਰੀ ਮੰਤਰੀ ਅਤੇ ਤੇਲੰਗਾਨਾ ਦੀ ਭਾਜਪਾ ਇਕਾਈ ਦੇ ਨਵ-ਨਿਯੁਕਤ ਪ੍ਰਧਾਨ ਜੀ. ਕਿਸ਼ਨ ਰੈੱਡੀ ਨੇ ਅੱਜ ਕਿਹਾ ਕਿ ਉਹ ਸੂਬੇ ਵਿੱਚ ਭਾਜਪਾ ਨੂੰ ਸੱਤਾ ਵਿੱਚ ਲਿਅਾਉਣ ਲਈ ਕੰਮ ਕਰਨਗੇ। ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਲ 1980 ਤੋਂ ਲੈ ਕੇ ਹੁਣ ਤਕ ਮੈਂ ਇਕ ਸਿਪਾਹੀ …

Read More »

ਆਸਟਰੇਲੀਆ: ਸੜਕ ਹਾਦਸੇ ਵਿੱਚ ਦਸ ਮੌਤਾਂ, 25 ਜ਼ਖ਼ਮੀ

ਕੈਨਬਰਾ, 12 ਜੂਨ ਆਸਟਰੇਲੀਆ ਵਿੱਚ ਗ੍ਰੇਟਾ ਸ਼ਹਿਰ ਦੇ ਵਾਈਨ ਇਲਾਕੇ ਵਿੱਚ ਇੱਕ ਬੱਸ ਦੇ ਪਲਟਣ ਕਾਰਨ ਦਸ ਜਣਿਆਂ ਦੀ ਮੌਤ ਹੋ ਗਈ, ਜਦੋਂਕਿ 25 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਸਹਾਇਕ ਪੁਲੀਸ ਕਮਿਸ਼ਨਰ ਟਰੇਸੀ ਚੈਪਮੇਨ ਨੇ ਅੱਜ ਦੱਸਿਆ ਕਿ ਬੱਸ ਡਰਾਈਵਰ (58) ਨੂੰ ਗ੍ਰਿਫ਼ਤਾਰ ਕਰ …

Read More »

ਅਮਰੀਕਾ ਵਿੱਚ ਮੈਰੀਲੈਂਡ ’ਚ ਗੋਲੀਬਾਰੀ, ਇੱਕ ਹਲਾਕ, ਕਈ ਜ਼ਖ਼ਮੀ

ਅੰਨਾਪੋਲਿਸ (ਅਮਰੀਕਾ), 12 ਜੂਨ ਅਮਰੀਕਾ ਦੇ ਮੈਰੀਲੈਂਡ ਸ਼ਹਿਰ ਦੀ ਇਸ ਰਾਜਧਾਨੀ ਵਿੱਚ ਇੱਕ ਘਰ ਵਿੱਚ ਅੱਜ ਹੋਈ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਮੈਰੀਲੈਂਡ ਪੁਲੀਸ ਮੁਖੀ ਐਡ ਜੈਕਸਨ ਨੇ ਦੱਸਿਆ ਕਿ ਕਈ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ, ਜਿਸ ਵਿੱਚੋਂ ਇੱਕ ਦੀ ਮੌਤ …

Read More »

ਪੰਜਾਬ ਵਿੱਚ ਪੈਟਰੋਲ 92 ਪੈਸੇ ਤੇ  ਡੀਜ਼ਲ 88 ਪੈਸੇ ਪ੍ਰਤੀ ਲਿਟਰ ਮਹਿੰਗਾ ਹੋਇਆ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 11 ਜੂਨ ਪੰਜਾਬ ਸਰਕਾਰ ਨੇ ਪ੍ਰਚੂਨ ਖਪਤਕਾਰਾਂ ਲਈ ਪੈਟਰੋਲ ਦੀ ਕੀਮਤ ਵਿੱਚ 92 ਪੈਸੇ ਤੇ ਡੀਜ਼ਲ ਵਿੱਚ 88 ਪੈਸੇ ਪ੍ਰਤੀ ਲਿਟਰ ਇਜ਼ਾਫੇ ਦਾ ਐਲਾਨ ਕੀਤਾ ਹੈ। ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਨੇ ਤੇਲ ਕੀਮਤਾਂ ‘ਚ ਵਾਧੇ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ‘ਆਪ’ ਸਰਕਾਰ ਨੇ ਮੌਜੂਦਾ ਸਾਲ ਵਿੱਚ …

Read More »

ਆਰਥਿਕ ਮੰਚ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਰੂਸ ਨਹੀਂ ਜਾਣਗੇ ਕਜ਼ਾਖ਼ ਰਾਸ਼ਟਰਪਤੀ

ਅਸਤਾਨਾ, 9 ਜੂਨ ਕਜ਼ਾਖ਼ ਦੇ ਰਾਸ਼ਟਰਪਤੀ ਕਾਸਿਮ-ਜੋਮਾਰਟ ਟੋਕਾਯੇਵ ਅਗਲੇ ਹਫ਼ਤੇ ਰੂਸ ਦੇ ਪੀਟਰਸਬਰਗ ਵਿੱਚ ਹੋਣ ਵਾਲੀ ਸਾਲਾਨਾ ਆਰਥਿਕ ਮੰਚ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ। ਰੂਸ ਦੇ ਯੂਕਰੇਨ ਖ਼ਿਲਾਫ਼ ਪਿਛਲੇ ਸਾਲ ਛੇੜੀ ਜੰਗ ਤੋਂ ਪਿੱਛੇ ਹੱਟਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਕਜ਼ਾਖ਼ ਸਰਕਾਰ ਨੇ ਅੱਜ ਇਹ ਬਿਆਨ ਜਾਰੀ ਕੀਤਾ ਹੈ। …

Read More »

ਝੋਨੇ ਦੇ ਸਮਰਥਨ ਮੁੱਲ ਵਿੱਚ 143 ਰੁਪਏ ਦਾ ਵਾਧਾ

ਨਵੀਂ ਦਿੱਲੀ, 7 ਜੂਨ ਕੈਬਨਿਟ ਨੇ ਵਰ੍ਹਾ 2023-24 ਲਈ ਅੱਜ ਝੋਨੇ ਦੇ ਸਮਰਥਨ ਮੁੱਲ ਵਿੱਚ 143 ਰੁਪਏ ਦੇ ਵਾਧੇ ਨੂੰ ਪ੍ਰਵਾਨਗੀ ਦਿੱਤੀ ਹੈ ਤੇ ਝੋਨੇ ਦਾ ਸਮਰਥਨ ਮੁੱਲ ਵਧ ਕੇ 2,183 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਸਮਰਥਨ ਮੁੱਲ ਵਿੱਚ ਸਭ ਤੋਂ ਵੱਡਾ ਵਾਧਾ ਮੂੰਗੀ ਵਿੱਚ ਕੀਤਾ ਗਿਆ ਹੈ ਜਿਸ …

Read More »

ਹੁਸ਼ਿਆਰਪੁਰ: ਪਿੰਡ ਧਰਮਪੁਰਾ ਦੇ ਖੇਤ ਵਿੱਚੋਂ ਬੰਬ ਦਾ ਖੋਲ ਬਰਾਮਦ

ਪੰਜਾਬੀ ਟ੍ਰਿਬਿਊਨ ਵੈਬ ਡੈਸਕ ਹੁਸ਼ਿਆਰਪੁਰ, 7 ਜੂਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਇਲਾਕੇ ਦੇ ਪਿੰਡ ਧਰਮਪੁਰਾ ਦੇ ਖੇਤ ਵਿੱਚੋਂ ਪੁਰਾਣੇ ਬੰਬ ਦਾ ਖੋਲ ਬਰਾਮਦ ਹੋਇਆ ਹੈ। ਬੰਬ ਦੇ ਇਸ ਖੋਲ ਬਾਰੇ ਹਲ ਚਲਾਉਂਦੇ ਸਮੇਂ ਪਤਾ ਲੱਗਾ। ਵੇਰਵਿਆਂ ਅਨੁਸਾਰ ਅਤਿੰਦਰਪਾਲ ਸਿੰਘ ਟਰੈਕਟਰ ਰਾਹੀਂ ਖੇਤ ‘ਚ ਹਲ ਚਲਾ ਰਿਹਾ ਸੀ ਤੇ ਬੰਬ ਦਾ …

Read More »

ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ਨਫਰਤੀ ਅਪਰਾਧ ਦੀ ਵਿਆਖਿਆ ਵਿੱਚ ਵਿਸਤਾਰ ਲਈ ਮਤਾ ਪੇਸ਼ ਕੀਤਾ

ਵਸ਼ਿੰਗਟਨ, 7 ਜੂਨ ਅਮਰੀਕਾ ਦੇ ਮਿਸ਼ੀਗਨ ਸੂਬੇ ਤੋਂ ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ਨਫਰਤੀ ਅਪਰਾਧ ਦੀ ਵਿਆਖਿਆ ਵਿੱਚ ਵਿਸਤਾਰ ਕਰਨ ਲਈ ਇਕ ਮਤਾ ਪੇਸ਼ ਕੀਤਾ ਹੈ ਤੇ ਇਸ ਵਿੱਚ ਧਾਰਮਿਕ ਥਾਵਾਂ ਦੀ ਭੰਨਤੋੜ ਨੂੰ ਵੀ ਸ਼ਾਮਲ ਕੀਤਾ ਹੈ। ਮਿਸ਼ੀਵਨ ਸੂਬੇ ਦੀ ਪ੍ਰਤੀਨਿਧਤਾ ਕਰਨ ਵਾਲੇ ਰਾਜੀਵ ਪੁਰੀ ਦੇ ਮਾਪੇ 1970 ਦੇ ਦਸ਼ਕ …

Read More »